ਪਹਿਲੀ ਨਵੰਬਰ ਨੂੰ ਪੰਜਾਬ ਬੰਦ ਦਾ ਐਲਾਨ

0
157

ਚੰਡੀਗੜ੍ਹ: ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਪਹਿਲੀ ਨਵੰਬਰ ਨੂੰ ਸਿੱਖਾਂ ਵਿਰੁੱਧ ਹੋਈਆਂ ਵਧੀਕੀਆਂ ਦੇ ਰੋਜ਼ ਵਜੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ।

ਸਿੱਖ ਸਟੂਡੈਂਟਸ ਫੈਡਰੇਸ਼ਨ ਭੋਮਾ ਤੇ ਪੀਰ ਮੁਹੰਮਦ ਤੋਂ ਇਲਾਵਾ 1984 ਕਤਲੇਆਮ ਦੰਗਾ ਪੀੜਤ ਸੰਗਠਨ ਨੇ ਦੱਸਿਆ ਕਿ ਸਿੱਖ ਕਤਲੇਆਮ ਪੀੜਤਾਂ ਨੂੰ ਨਿਆਂ ਦਿਵਾਉਣ ਤੇ ਕੋਟਕਪੂਰਾ-ਬਰਗਾੜੀ ਗੋਲ਼ੀਕਾਂਡਾਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਇਸ ਬੰਦ ਦਾ ਸੱਦਾ ਦਿੱਤਾ ਗਿਆ ਹੈ।


EDITED BY : SARA YAHA | | Last Updated : 7:27 pm 16 October 2018

LEAVE A REPLY

Please enter your comment!
Please enter your name here