(ਖਾਸ ਖਬਰਾਂ) *ਚੰਡੀਗੜ੍ਹ ਦੇ ਨਵੇਂ ਡੀਜੀਪੀ ਪ੍ਰਵੀਰ ਰੰਜਨ ਨੂੰ ਦਿੱਲੀ ਪੁਲਿਸ ਤੋਂ ਤੁਰੰਤ ਰਿਲੀਵ ਕਰਨ ਦੇ ਹੁਕਮ ਜਾਰੀ* August 13, 2021 0 53 Share Google+ Twitter Facebook WhatsApp Telegram Email (ਸਾਰਾ ਯਹਾਂ) : ਗ੍ਰਹਿ ਮੰਤਰਾਲੇ ਨੇ ਚੰਡੀਗੜ੍ਹ ਦੇ ਨਵੇਂ ਡੀਜੀਪੀ ਪ੍ਰਵੀਰ ਰੰਜਨ ਨੂੰ ਦਿੱਲੀ ਪੁਲਿਸ ਤੋਂ ਤੁਰੰਤ ਰਿਲੀਵ ਕਰਨ ਦਾ ਆਦੇਸ਼ ਦਿੱਤਾ ਤਾਂ ਜੋ ਉਹ ਚੰਡੀਗੜ੍ਹ ਵਿੱਚ ਆਪਣਾ ਕਾਰਜਭਾਰ ਸੰਭਾਲ ਸਕਣ। LG ਨੂੰ ਰੰਜਨ ਨੂੰ ਤੁਰੰਤ ਰਿਲੀਵ ਕਰਨ ਲਈ ਕਿਹਾ ਗਿਆ ਹੈ।