(ਖਾਸ ਖਬਰਾਂ) ਸਮਾਜ ਸੇਵੀ ਤੇ ਪੱਤਰਕਾਰ ਬੀਰਬਲ ਸਿੰਘ ਨੰਗਲ ਨੂੰ ਸਦਮਾਂ ਧਰਮਪਤਨੀ ਸ਼੍ਰੀਮਤੀ ਪਰਮਜੀਤ ਕੌਰ ਦਾ ਦੇਹਾਂਤ January 3, 2021 0 58 Share Google+ Twitter Facebook WhatsApp Telegram Email ਨੰਗਲ 03 ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ) : ਬੜੇ ਹੀ ਦੁਖੀ ਹਿਰਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਸਮਾਜਸੇਵੀ ਤੇ ਪੱਤਰਕਾਰ ਬੀਰਬਲ ਧਾਲੀਵਾਲ ਦੀ ਪਤਨੀ ਪਰਮਜੀਤ ਕੌਰ (40) ਸਾਨੂੰ ਸਦਾ ਲਈ ਵਿਛੋੜਾ ਦੇ ਗਏ ਹਨ ਉਨ੍ਹਾ ਦਾ ਅੰਤਿਮ ਸੰਸਕਾਰ ਨੰਗਲ ਕਲਾਂ ਦੇ ਸਮਸ਼ਾਨਘਾਟ ਵਿਖੇ ਦੁਪਹਿਰ 12 ਵਜੇ ਕੀਤਾ ਜਾਵੇਗਾ