

ਮਾਨਸਾ 16,ਅਗਸਤ (ਸਾਰਾ ਯਹਾ ) :ਮਾਨਸਾ ਨੋਜਵਾਨ ਨੇ ਦੁਕਾਨ ਵਿਚ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ ਮਿਲੀ ਜਾਣਕਾਰੀ ਅਨੁਸਾਰ ਮਾਨਸਾ ਕਾਲਿਜ ਦੀ ਬਾਇਕ ਸਾਈਡ ਤੇ ਮਹਾਰਾਜਾ ਅਗਰਸੈਨ ਧਰਮਸ਼ਾਲਾ ਦੇ ਸਾਹਮਣੇ ਡੀ ਜੇ ਸਾਉਡ ਦੀ ਦੁਕਾਨ ਅੰਦਰ ਜੋ ਦੋਸਤਾਨਾ ਡੀ ਜੇ ਦੇ ਨਾ ਉਪਰ ਸੀ ਜਿਸ ਦੇ ਮਾਲਕ ਬਲਦੀਸ਼ ਕੁਮਾਰ ਹੈ ਅਤੇ ਉਸ ਦੀ ਦੁਕਾਨ ਤੇ ਕੰਮ ਕਰਦੇ ਮੁਲਾਜ਼ਮ ਗਗਨਦੀਪ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਠੁਠਿਆਵਾਲੀ ਰੋਡ ਨੇ ਦੁਕਾਨ ਅੰਦਰ ਪੱਖੇ ਨਾਲ ਫਾਹਾ ਲਗਾ ਲ਼ਿਆ ਨਾਲ ਦੇ ਦੁਕਾਨਦਾਰਾਂ ਨੂੰ ਜਦ ਪਤਾ ਲੱਗਿਆ ਤਾਂ ਉਨ੍ਹਾਂ ਨੇ ਪੁਲਸ ਨੂੰ ਸੂਚਿਤ ਕੀਤਾ ਮੋਕਾ ਪਰ ਸਿਟੀ 2 ਦੇ ਅਧਿਕਾਰੀਆਂ ਨੇ ਪਹੁੰਚ ਕੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਚੈੱਕ ਕਰਨ ਤੋਂ ਬਾਅਦ ਮਿਤ੍ਕ ਘੋਸ਼ਿਤ ਕਰ ਦਿੱਤਾ ਅਤੇ ਮਾਰਨ ਵਾਲੇ ਦੀ ਉਮਰ ਤਕਰੀਬਨ 25 ਸਾਲ ਦੀ ਸੀ ਫਾਹਾ ਲੈਣ ਦੇ ਕਾਰਨਾਂ ਦਾ ਖੁਲਾਸਾ ਨਹੀਂ ਹੋ ਸਕਿਆ ਪੁਲਸ ਨੇ ਮਾਮਲਾ ਦਰਜ ਕਰਕੇ ਡੈਡ ਬੋਡੀ ਨੂੰ ਮੋਰਚਰੀ ਵਿਚ ਰੱਖਿਆ ਹੈ ਅਤੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਹੈ ਦੱਸਿਆ ਜਾਂਦਾ ਹੈ ਕਿ ਦੁਕਾਨ ਦਾ ਮਾਲਕ ਮੋਕੇ ਪਰ ਦੁਕਾਨ ਤੇ ਨਹੀ ਸੀ ਬਾਕੀ ਕਾਰਨਾਂ ਦਾ ਬਾਅਦ ਵਿੱਚ ਪਤਾ ਲੱਗੇਗਾ
EDITED BY : SARA YAHA | | Last Updated :9:45 pm 16 august 2018






















