

ਮਾਨਸਾ, 25 ਮਾਰਚ (ਸਾਰਾ ਯਹਾ, ਬਲਜੀਤ ਸ਼ਰਮਾ) ਮਾਨਸਾ ਪ੍ਰਸ਼ਾਸਨ ਵੱਲੋਂ ਕਰੋਨਾ ਵਾਇਰਸ ਦੇ ਛੁਟਕਾਰੇ ਲਈ ਜਿਥੇ ਸਾਰੇ ਸ਼ਹਿਰ ਨੂੰ ਸੈਨੀਟਾਈਜਰ ਕੀਤਾ ਜਾ ਰਿਹਾ ਹੈ ਉਥੇ ਮਾਨਸਾ ਦੇ ਵੱਖ-ਵੱਖ ਵਰਾਂਡਾ ਵਿਚ ਵੀ ਸੈਨੀਟਾਈਜਰ ਕਰਨਾ ਸ਼ੁਰੂ ਕੀਤਾ ਗਿਆ ਅਤੇ ਵਾਰਡ ਨੰਬਰ 1ਦੀ ਸ਼ਰਮਾ ਸਟਰੀਟ ਲਿੰਕ ਰੋਡ ਵਿਖੇ ਮਸ਼ੀਨ ਨੂੰ ਚਲਾ ਕੇ ਦੇਖਿਆ ਗਿਆ ਅਤੇ ਨਗਰ ਕੌਂਸਲ ਦੇ ਜੇ ਈ ਜਤਿੰਦਰ ਮਿੱਤਲ ਨੇ ਕਿਹਾ ਕਿ ਮਾਨਯੋਗ ਸਬ ਡਵੀਜ਼ਨ ਮੈਜਿਸਟ੍ਰੇਟ ਮੈਡਮ ਸਰਵਜੀਤ ਕੌਰ ਅਤੇ ਪ੍ਰਸ਼ਾਸਨ ਵੱਲੋਂ ਕਰੋਨਾ ਵਾਇਰਸ ਦੇ ਛੁਟਕਾਰੇ ਲਈ ਸਾਰੇ ਨੂੰ ਸ਼ਹਿਰ ਵਿੱਚ ਸੈਨੀਟਾਈਜਰ ਕੀਤਾ ਜਾਵੇਗਾ ਅਤੇ ਅਤੇ ਪ੍ਰਸ਼ਾਸਨ ਵੱਲੋਂ ਕੋਈ ਵੀ ਜਨਤਕ ਸਥਾਨ ਤੇ ਰੋਡ ਸਰਕਾਰੀ ਸਕੂਲ ਵੀ ਸੈਨੀਟਾਈਜਰ ਕੀਤੇ ਜਾਣ ਗੇ
























