ਸਭ ਤੋਂ ਸੁਰੱਖਿਅਤ ਨੇ ਇਹ ਭਾਰਤੀ ਕਾਰਾਂ, ਕ੍ਰੈਸ਼ ਟੈਸਟ ‘ਚੋਂ ਮਿਲੀ 5 ਸਟਾਰ ਰੇਟਿੰਗ

0
56

ਟਾਟਾ ਅਲਟਰਾਜ਼ – 5 ਸਟਾਰ ਰੇਟਿੰਗ 5 ਸਟਾਰ ਰੇਟਿੰਗ ਪ੍ਰਾਪਤ ਕਰਨ ਵਾਲੀ ਇਹ ਭਾਰਤ ਦੀ ਪਹਿਲੀ ਹੈਚਬੈਕ ਕਾਰ ਹੈ। ਕੰਪਨੀ ਨੇ ਇਸ ਕਾਰ ਨੂੰ ਕੱਲ੍ਹ ਭਾਰਤ ‘ਚ ਲਾਂਚ ਕੀਤਾ ਸੀ। 5 ਸਟਾਰ ਰੇਟਿੰਗ ਦੇ ਨਾਲ ਇਹ ਕਾਰ ਭਾਰਤ ਦੀ ਸਭ ਤੋਂ ਸੁਰੱਖਿਅਤ ਕਾਰਾਂ ਵਿੱਚੋਂ ਇੱਕ ਬਣ ਗਈ ਹੈ।

ਸਭ ਤੋਂ ਸੁਰੱਖਿਅਤ ਨੇ ਇਹ ਭਾਰਤੀ ਕਾਰਾਂ, ਕ੍ਰੈਸ਼ ਟੈਸਟ 'ਚੋਂ ਮਿਲੀ 5 ਸਟਾਰ ਰੇਟਿੰਗ

ਟਾਟਾ ਨੈਕਸਨ – 5 ਸਟਾਰ ਰੇਟਿੰਗ ਇਹ ਗਲੋਬਲ ਐਨਸੀਏਪੀ ਕ੍ਰੈਸ਼ ਟੈਸਟ ‘ਚ 5 ਸਟਾਰ ਪਾਉਣ ਵਾਲੀ ਪਹਿਲੀ ਭਾਰਤੀ ਕਾਰ ਸੀ। ਅਡਲਟਸ ਦੀ ਸੁਰੱਖਿਆ ਲਈ ਇਸ ਕਾਰ ਨੇ 17 ਵਿੱਚੋਂ 16.03 ਅੰਕ ਮਿਲੇ। ਕਾਰ ‘ਚ ਡਿਊਲ ਫਰੰਟ ਏਅਰਬੈਗਸ ਦਿੱਤੇ ਗਏ ਹਨ।

ਸਭ ਤੋਂ ਸੁਰੱਖਿਅਤ ਨੇ ਇਹ ਭਾਰਤੀ ਕਾਰਾਂ, ਕ੍ਰੈਸ਼ ਟੈਸਟ 'ਚੋਂ ਮਿਲੀ 5 ਸਟਾਰ ਰੇਟਿੰਗ

ਵਿਟਾਰਾ ਬ੍ਰੇਜ਼ਾ – 4 ਸਟਾਰ ਇਹ ਦੇਸ਼ ਦੇ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਦੀ ਇਹ ਸਭ ਤੋਂ ਸੁਰੱਖਿਅਤ ਕਾਰ ਹੈ। ਇਸ ਕਾਰ ਨੇ ਕ੍ਰੈਸ਼ ਟੈਸਟ ‘ਚ 4 ਸਟਾਰ ਦਾ ਦਰਜਾ ਹਾਸਲ ਕੀਤਾ। ਅਡਲਟਸ ਦੀ ਸੁਰੱਖਿਆ ਲਈ ਕਾਰ ਨੂੰ 17 ‘ਚ 12.51 ਅੰਕ ਮਿਲੇ।

ਸਭ ਤੋਂ ਸੁਰੱਖਿਅਤ ਨੇ ਇਹ ਭਾਰਤੀ ਕਾਰਾਂ, ਕ੍ਰੈਸ਼ ਟੈਸਟ 'ਚੋਂ ਮਿਲੀ 5 ਸਟਾਰ ਰੇਟਿੰਗ

ਟਾਟਾ ਟਿਆਗੋ ਫੇਸਲਿਫਟ- 4 ਸਟਾਰ ਰੇਟਿੰਗ ਟਾਟਾ ਨੇ ਹਾਲ ਹੀ ‘ਚ ਇਸ ਕਾਰ ਫੇਸਲਿਫਟ ਨੂੰ ਲਾਂਚ ਕੀਤਾ ਹੈ। ਇਸ ਕਾਰ ਨੂੰ ਗਲੋਬਲ ਐਨਸੀਏਪੀ ਕ੍ਰੈਸ਼ ਟੈਸਟ ‘ਚ ਅਡਲਟ ਦੀ ਸੇਫਟੀ ਲਈ 4 ਸਟਾਰ ਤੇ ਚਾਈਲਡ ਓਕਯੂਪੈਂਸੀ ‘ਚ 3 ਸਟਾਰ ਦਿੱਤੇ। ਅਡਲਟ ਕਾਰ ਨੂੰ 17 ਵਿੱਚੋਂ 12.52 ਤੇ ਬੱਚਿਆਂ ਲਈ 49 ਵਿੱਚੋਂ 34.15 ਅੰਕ ਮਿਲੇ।

ਸਭ ਤੋਂ ਸੁਰੱਖਿਅਤ ਨੇ ਇਹ ਭਾਰਤੀ ਕਾਰਾਂ, ਕ੍ਰੈਸ਼ ਟੈਸਟ 'ਚੋਂ ਮਿਲੀ 5 ਸਟਾਰ ਰੇਟਿੰਗ

ਟਾਟਾ ਟਿਗੋਰ – 4 ਸਟਾਰ ਰੇਟਿੰਗ ਇਸ ਕਾਰ ਨੂੰ ਗਲੋਬਲ ਐਨਸੀਏਪੀ ਕ੍ਰੈਸ਼ ਟੈਸਟ ‘ਚ ਅਡਲਟ ਓਕਯੂਪੈਂਸੀ ਲਈ 4 ਸਟਾਰ ਤੇ ਬੱਚਿਆਂ ਦੀ ਓਕਯੂਪੈਂਸੀ ਲਈ 3 ਸਟਾਰ ਵੀ ਦਿੱਤੇ ਗਏ ਹਨ। ਕਾਰ ਨੇ ਸੈਂਟਰੋ ਤੇ ਵੈਗਨ ਆਰ ਨਾਲੋਂ ਵਧੀਆ ਰੇਟਿੰਗ ਹਾਸਲ ਕੀਤੀ।

LEAVE A REPLY

Please enter your comment!
Please enter your name here