ਵਿਅਕਤੀ ਇਕ ਮਾਸੂਮ ਬੱਚੀ ਨੂੰ ਵਰਗਲਾ ਕੇ ਇਮਾਰਤ ਵਿਚ ਲੈ ਗਿਆ ਜਿਥੇ ਉਸ ਨਾਲ ਜਬਰਜਨਾਹ ਦੀ ਕੋਸ਼ਿਸ਼ ਕੀਤੀ

0
1

ਬਠਿੰਡਾ (ਸਾਰਾ ਯਹਾ) : ਭੁੱਚੋ ਮੰਡੀ ਵਿਖੇ ਇਕ ਵਿਅਕਤੀ ਇਕ ਮਾਸੂਮ ਬੱਚੀ ਨੂੰ ਵਰਗਲਾ ਕੇ ਇਕ ਇਮਾਰਤ ਵਿਚ ਲੈ ਗਿਆ, ਜਿਥੇ ਉਸ ਨਾਲ ਜਬਰਜਨਾਹ ਦੀ ਕੋਸ਼ਿਸ਼ ਕੀਤੀ। ਪ੍ਰੰਤੂ ਬੱਚੀ ਰੌਲਾ ਪਾ ਕੇ ਬਾਹਰ ਆ ਗਈ, ਜਿਸ ‘ਤੇ ਮੁਲਜ਼ਮ ਫਰਾਰ ਹੋ ਗਿਆ। ਪੁਲਸ ਨੇ ਕੇਸ ਦਰਜ ਕਰਕੇ ਉਕਤ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਸੀ.ਸੀ.ਟੀ.ਵੀ. ਕੈਮਰੇ ‘ਚ ਕੈਦ ਹੋਇਆ ਕਿ ਉਹ ਕਿਵੇਂ ਬੱਚੀ ਨੂੰ ਵਰਗਲਾ ਕੇ ਆਪਣੇ ਮਗਰ ਲੈ ਗਿਆ


EDITED BY : SARA YAHA | | Last Updated :17 June 2018

LEAVE A REPLY

Please enter your comment!
Please enter your name here