

ਮੋਗਾ 16 (ਸਾਰਾ ਯਹਾ) : ਮੋਗਾ ਚ 9 ਡੇਰਾ ਪ੍ਰੇਮੀਆਂ ਨੂੰ ਮਾਨਯੋਗ ਅਦਾਲਤ ਚ ਪੇਸ਼ ਕੀਤਾ ਗਿਆ।। ਦੱਸਣਯੋਗ ਹੈ ਕਿ 2011 ਦੌਰਾਨ ਸਿਟੀ ਮੋਗਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਸੀ ਕਿ ਅਨਪਛਾਤੇ ਵਅਕਤੀਆਂ ਨੇ ਸਰਕਾਰੀ ਬਸਾਂ ਅਤੇ ਹੋਰ ਜਨਤਕ ਥਾਵਾਂ ਦੀ ਭੰਨਤੋੜ ਕੀਤੀ ਸੀ ਬਾਅਦ ਵਿਚ ਇਸ ਮਾਮਲੇ ਚ ਡੇਰਾ ਪ੍ਰੇਮੀਆਂ ਨੂੰ ਨਾਮਜਦ ਕੀਤਾ ਸੀ।
EDITED BY : SARA YAHA | | Last Updated :16 June 2018























