

ਜਲੰਧਰ ਦੇ ਨਕੋਦਰ ਰੋਡ ‘ਤੇ ਅੱਜ ਓਵਰਟੇਕ ਕਰਨ ਦੇ ਚੱਕਰ ‘ਚ ਪ੍ਰਾਈਵੇਟ ਬੱਸ ਨੇ ਸਬਜ਼ੀਆਂ ਲਿਜਾ ਰਹੀ ਗੱਡੀ ਨੂੰ ਟੱਕਰ ਮਾਰ ਦਿੱਤੀ।

2
ਹਾਦਸੇ ‘ਚ ਸਬਜ਼ੀਆਂ ਵਾਲੀ ਗੱਡੀ ‘ਚ ਬੈਠੇ ਦੋ ਬੰਦੇ ਜ਼ਖਮੀ ਹੋ ਗਏ।

3
ਬੱਸ ਦਾ ਡਰਾਈਵਰ ਬੱਸ ਛੱਡ ਕੇ ਭੱਜ ਗਿਆ। ਦੋਵੇਂ ਜ਼ਖਮੀਆਂ ਦਾ ਸਿਵਲ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।



6























