ਵਿਸ਼ਵ ਖੂਨਦਾਨੀ ਦਿਵਸ ਮੌਕੇ ਤੇ ਕੱਢੀ ਜਾਵੇਗੀ ਸਾਇਕਲ ਜਾਗਰੁਕਤਾ ਰੈਲੀ

0
3

ਮਾਨਸਾ,13 ਜੂਨ (ਸਾਰਾ ਯਹਾ) : ਸਾਰੇ ਮੈਂਬਰਾਂ ਨੂੰ ਬੇਨਤੀ ਹੈ ਕਿ ਕੱਲ ਸਵੇਰੇ 5:15 ਵਜੇ ਵਿਸ਼ਵ ਖੂਨਦਾਨੀ ਦਿਵਸ ਮੌਕੇ ਕੱਢੀ ਜਾਣ ਵਾਲੀ ਸਾਇਕਲ ਜਾਗਰੁਕਤਾ ਰੈਲੀ ਨੂੰ ਮਾਨਯੋਗ ਸ਼ੀ੍ ਸਚਿਨ ਗੁਪਤਾ ਆਈ.ਪੀ.ਐਸ., ਐਸ.ਪੀ (ਐਚ) ਮਾਨਸਾ ਝੰਡੀ ਦੇ ਕੇ ਰਵਾਨਾ ਕਰਨਗੇ ਅਤੇ ਖੁੱਦ ਵੀ ਸਾਇਕਲ ਚਲਾਉਣਗੇ।
ਸਾਰੇ ਮੈਂਬਰਾਂ ਨੇ ਠੀਕ 5:15 ਵਜੇ ਬੱਸ ਸਟੈਂਡ ਤੇ ਪਹੁੰਚਣ ਦੀ ਕਿ੍ਰਪਾਲਤਾ ਕਰਨੀ ਜੀ। ਸਾਇਕਲ ਗਰੁੱਪ ਦੀ ਡਰੈਸ ਪਾ ਕੇ ਆਉਣਾ ਜੀ ।
ਸਮਾਪਤੀ ਮਾਨਯੋਗ ਡਾ: ਰੇਖੀ ਜੀ ਦੇ ਰੇਖੀ ਨਰਸਿੰਗ ਹੋਮ ਤੇ ਹੋਵੇਗੀ।


EDITED BY : SARA YAHA | | Last Updated :13June 2018

LEAVE A REPLY

Please enter your comment!
Please enter your name here