ਅਵਾਰਾ ਪਸ਼ੂ ਸ਼ੰਘਰਸ ਕਮੇਟੀ ਦੀ ੲਿਕ ਅਹਿਮ ਮੀਟਿੰਗ ਮੁੱਖ ਮੰਤਰੀ ਦੇ ਸੱਦੇ ਤੇ ਮੁੱਖ ਮੰਤਰੀ ਨਿਵਾਸ

0
117

ਚੰਡੀਗੜ੍ਹ ,(ਸਾਰਾ ਯਹਾ,ਬਲਜੀਤ ਸ਼ਰਮਾ)14 ਅਕਤੂਬਰ :ਚੰਡੀਗੜ ਵਿੱਚ ਹੋੲੀ ਜਿਸ ਦੀ ਪ੍ਰਧਾਨਗੀ ਯੁਵਰਾਜ ਰਣੲਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋੲੀ ਜਿਸ ਵਿੱਚ ਲਾਲ ਸਿੰਘ ਚੈਅਰਮੇਨ ਮੰਡੀ ਬੋਰਡ ਪੰਜਾਬ ਸ੍ਰੀ ਮਤੀ ਅਮ੍ਰਿਤ ਗਿੱਲ ਅਾੲੀ ੲੇ ਅੈਸ ਪਰਸਨਲ ਸੈਕਟਰੀ ਸੀ ਅੈਮ ਪੰਜਾਬ ,ਡਿਪਟੀ ਕਮਿਸ਼ਨਰ ਮਾਨਸਾ ਅਪਨੀਤ ਰਿਅਾਤ, ਡਾਕਟਰ ਨਰਿੰਦਰ ਭਾਰਗਵ ਅੈਸ ਅੈਸ ਪੀ ਮਾਨਸਾ, ਮਾੲੀਕਲ ਗਾਗੋਵਾਲ.ਮੰਗਤ ਰਾਮ ਬਾਂਸਲ ਹਾਜ਼ਿਰ ਸੀ ਮੀਟਿੰਗ ਵਿੱਚ ਅਵਾਰਾ ਪਸ਼ੂ ਸੰਘਰਸ਼ ਕਮੇਟੀ ਨੇ ਅਾਪਣੀਅਾਂ ਮੰਗਾਂ ਬਾਰੇ ਵਿਸ਼ਥਾਰ ਨਾਲ ਦੱਸਿਅਾ ਕਿ ਪੰਜਾਬ ਵਿੱਚ ੲਿਕੱਠਾ ਕੀਤਾ ਜਾ ਰਹਿਅਾ ਵਪਾਰ ਮੰਡਲ ਦੇ ਪ੍ਰਧਾਨ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਅਾ ਮਨਜੀਤ ਸਦਿੳੁੜਾ ਪ੍ਰੇਮ ਅੱਗਰਵਾਲ ਨੇ ਕਿਹਾ ਗੳੂ ਸੈਸ ਜਲਦੀ ਜਿਲਾ ਵਾੲੀਜ਼ ਜਾਰੀ ਕੀਤਾ ਜਾਵੈ ਜਿੰਨਾ ਸਮਾਂ ਪੱਕਾ ਹੱਲ ਨਹੀ ਹੁੰਦਾ ਜਿਲੇ ਵਿੱਚ ਨਵੀਅਾਂ ਗੳੂਸਾਲਾਵਾ ਸਰਕਾਰ ਖੋਲੇ ਤੇ ਪੁਰਾਣੀਅਾਂ ਨੁੰ ਅਾਰਥਿਕ ਸਹਾੲਿਤਾ ਜਲਦੀ ਦਿੱਤੀ ਜਾਵੇ ਅਤੇ ਨਵੀਅਾਂ .ਬਲਵਿੰਦਰ ਸਿੰਘ ਕਾਕਾ ਸਾਬਕਾ ਪ੍ਰਧਾਨ ਨਗਰ ਕੋਸ਼ਲ , ਗੁਰਪ੍ਰੀਤ ਸਿੰਘ ਬਨਾਂਵਾਲੀ ਬਿੱਕਰ ਸਿੰਘ ਮਘਾਣੀਅਾਂ ਨੇ ਕਿਹਾ ਕਿਗੳੂ ਅੈਕਟ ਵਿੱਚ ਸੋਧ ਕਰਕੇ ਅਮਰੀਕੀ ਢੱਠਿਅਾ ਦੀ ਖਰੀਦ ਫਰੋਖਤ ਖੋਲੀ ਜਾਵੈ ਜਿਸ ਨਾਲ ਕਰਜਿਅਾ ਨਾਲ ਮਰ ਰਹੀ ਕਿਸਾਨੀ ਨੁੰ ਵੀ ਬਹੁਤ ਸਹਾਰਾ ਮਿਲੂਗਾ ਪੰਜਾਬ ਸਰਕਾਰ ੲਿਸ ਸਬੰਧੀ ਕਾਨੂੰਨ ਵਿਧਾਨ ਸਭਾ ਵਿੱਚ ਜਲਦੀ ਪਾਸ ਕੀਤਾ ਜਾਵੈ ਜਾਂ ੲਿਸ ਸਬੰਧੀ ਜਲਦੀ ਨੋਟਫੀਕੇਸ਼ਨ ੲਿਸ ਸਬੰਧੀ ਤੁਰੰਤ ਜਾਰੀ ਕੀਤਾ ਜਾਵੈ ਕਿਸਾਨ ਅਾਗੂ ਰੁਲਦੂ ਸਿੰਘ ,ਬੋਘ ਸਿੰਘ,ਤੇ ਪ੍ਰਗਤੀਸੀਲ ੲਿਸਤਰੀ ਸਭਾ ਦੀ ਅਾਗੂ ਜਸਵੀਰ ਕੋਰ ਨੱਤ ਨੇ ਕਿਹਾ ਕਿ ਸੜਕਾਂ ਤੇ ਖੇਤਾ ਵਿੱਚ ਫਿਰਦੇ ਅਵਾਰਾ ਪਸ਼ੂਅਾ ਨੁੰ ਜਲਦੀ ਤੋਂ ਜਲਦੀ ਚੁੱਕਿਅਾ ਜਾਵੈ ਤਾਂ ਜੋ ਕਿਸਾਨਾਂ ਦੀਅਾਂ ਫਸਲਾਂ ਬਚ ਸਕਣ ਤੇ ਰੋਜ਼ਾਨਾ ਹੋ ਰਹੇ ਸੜਕੀ ਦੁਘਟਨਾਵਾਂ ਤੋਂ ਲੋਕ ਬਚ ਸਕਣ ਡਾਕਟਰ ਧੰਨਾ ਮੱਲ ਗੋੲਿਲ ਤੇ ਪ੍ਰੇਮ ਅਗਰਵਾਲ ਤੇ ਜਤਿੰਦਰ ਅਾਗਰਾ ਜੀ ਨੇ ਅਾਪਣਾ ਪੱਖ ਰੱਖਦਿਅਾ ਕਿਹਾ ਕਿ ਅਮਰੀਕੀ ਨਸਲ ਦੇ ਢੱਠਿਅਾ ਦਾ ਹਿੰਦੂ ਧਰਮ ਨਾਲ ਕੋੲੀ ਸਾਬੰਧ ਨਹੀ ਅਮਰੀਕੀ ਢੱਠਿਅਾ ਨੂੰ ਦੇਸੀ ਗੳੂ ਤੋਂ ਅਲੱਗ ਕਰਕੇ ੲਿੰਨਾਂ ਦਾ ਪੱਕਾ ਕੋੲੀ ਹੱਲ ਕੀਤਾ ਜਾਵੈ ਗੁਰਲਾਭ ਸਿੰਘ ਅੈਡਵੋਕੇਟ ਨੇ ੲਿਸ ਸਾਬੰਧੀ ਦੇਸ਼ ਦੇ ਵੱਖ ਵੱਖ ਰਾਜਾਂ ਵਿੱਚ ਵੱਖੋ ਵੱਖਰੇ ਕਾਨੂੰਨ ਦੇ ਦਸਤਾਵੇਜ਼ ਸਰਕਾਰ ਅੱਗੇ ਰੱਖੇ ਸਾਰਿਅਾ ਦੀ ਗੱਲ ਸੁਣਨ ੳੁਪਰੰਤ ਯੁਵਰਾਜ ਰਣੲਿੰਦਰ ਸਿੰਘ ਤੇ ਲਾਲ ਸਿੰਘ ਜੀ ਨੇ ਸੰਘਰਸ ਕਮੇਟੀ ਦੀਅਾਂ ਮੰਗਾਂ ਨੁੰ ਧਿਅਾਨ ਨਾਲ ਸੁਚਿਅਾ ਤੇ ਜਲਦੀ ਹੀ ਸਾਰੀਅਾਂ ਮੰਗਾ ਨੂੰ ਹੱਲ ਕਰਕੇ ਮਾਨਸਾ ਅਾਕੇ ਅੈਲਾਨ ਕਰਨ ਦਾ ਭਰੋਸਾ ਦਿੱਤਾ ੲਿਹ ਮੀਟਿੰਗ ਬੜੇ ਸਾਰਥਿਕ ਮਾਹੋਲ ਵਿੱਚ ਹੋੲੀ ੲਿਸ ਮੋਕੇ ਸੰਘਰਸ਼ ਕਮੇਟੀ ਨੇ ਅਾਪਣਾ ਮੈਮੋਰੰਡਮ ਵੀ ਸੋਪਿਅਾ ੲਿੱਥੇ ੲਿਹ ਵਰਣਨਯੋਗ ਹੈ ੲਿਹ ਮੀਟਿੰਗ ਅੈਸ ਅੈਸ ਪੀ ਮਾਨਸਾ ਤੇ ਮਾੲੀਕਲ ਗਾਗੋਵਾਲ ਨੇ ਸਰਕਾਰ ਨਾਲ ਕਰਵਾੳੁਣ ਵਿੱਚ ਅਾਪਣਾ ਅਹਿਮ ਯੋਗਦਾਨ ਪਾੲਿਅਾ

LEAVE A REPLY

Please enter your comment!
Please enter your name here