ਪਹਾੜਾਂ ਤੇ ਬਾਰਸ਼ ਤੇ ਬਰਫ਼ਬਾਰੀ, ਮੈਦਾਨਾਂ ‘ਚ ਵਧੇਗੀ ਠੰਢ

0
63

ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਚੰਬਾ ਵਿੱਚ ਬਾਰਸ਼ ਤੇ ਗੜ੍ਹੇਮਾਰੀ ਹੋ ਰਹੀ ਹੈ ਜਿਸ ਨਾਲ ਠੰਢ ਦਾ ਪ੍ਰਕੋਪ ਵਧ ਗਿਆ ਹੈ।

ਪਹਾੜਾਂ ਤੇ ਬਾਰਸ਼ ਤੇ ਬਰਫ਼ਬਾਰੀ, ਮੈਦਾਨਾਂ 'ਚ ਵਧੇਗੀ ਠੰਢ

2

ਜ਼ਿਲ੍ਹਾ ਚੰਬਾ ਵਿੱਚ ਬੁੱਧਵਾਰ ਸਵੇਰੇ ਧੁੱਪ ਨਿਕਲੀ ਪਰ ਦੁਪਹਿਰ ਬਾਅਦ ਅਸਮਾਨ ‘ਤੇ ਕਾਲ਼ੇ ਬੱਦਲ ਛਾ ਗਏ, ਜਿਸ ਪਿੱਛੋਂ ਖੂਬ ਬਾਰਸ਼ ਤੇ ਗੜ੍ਹੇਮਾਰੀ ਹੋਈ।

ਪਹਾੜਾਂ ਤੇ ਬਾਰਸ਼ ਤੇ ਬਰਫ਼ਬਾਰੀ, ਮੈਦਾਨਾਂ 'ਚ ਵਧੇਗੀ ਠੰਢ

3

ਡਲਹੌਜ਼ੀ ਦੇ ਉੱਪਰੀ ਇਲਾਕੇ ਖੋਲਪੁਖਰ ਵਿੱਚ ਕਰੀਬ 4 ਇੰਚ ਤਕ ਹੋਈ ਗੜ੍ਹੇਮਾਰੀ ਨਾਲ ਚਾਰੇ ਪਾਸੇ ਸਫੈਦ ਚਾਦਰ ਵਿੱਛ ਗਈ।

ਪਹਾੜਾਂ ਤੇ ਬਾਰਸ਼ ਤੇ ਬਰਫ਼ਬਾਰੀ, ਮੈਦਾਨਾਂ 'ਚ ਵਧੇਗੀ ਠੰਢ

4

ਇਸ ਨਾਲ ਡਲਹੌਜ਼ੀ ਦਾ ਨਿਊਨਤਮ ਤਾਪਮਾਨ 9 ਡਿਗਰੀ ਤਕ ਪਹੁੰਚ ਗਿਆ।

ਪਹਾੜਾਂ ਤੇ ਬਾਰਸ਼ ਤੇ ਬਰਫ਼ਬਾਰੀ, ਮੈਦਾਨਾਂ 'ਚ ਵਧੇਗੀ ਠੰਢ

5

ਇਸ ਦੇ ਨਾਲ ਹੀ ਸਥਾਨਕ ਲੋਕਾਂ ਨੇ ਗਰਮ ਕੱਪੜੇ ਕੱਢ ਲਏ ਹਨ।

ਪਹਾੜਾਂ ਤੇ ਬਾਰਸ਼ ਤੇ ਬਰਫ਼ਬਾਰੀ, ਮੈਦਾਨਾਂ 'ਚ ਵਧੇਗੀ ਠੰਢ

6

ਮੌਸਮ ਵਿੱਚ ਆਏ ਬਦਲਾਅ ਕਰਕੇ ਜ਼ਿਲ੍ਹਾ ਚੰਬਾ ਦੇ ਉੱਪਰੀ ਇਲਾਕਿਆਂ ਵਿੱਚ ਕੜਾਕੇ ਦੀ ਠੰਢ ਪੈ ਰਹੀ ਹੈ।

ਪਹਾੜਾਂ ਤੇ ਬਾਰਸ਼ ਤੇ ਬਰਫ਼ਬਾਰੀ, ਮੈਦਾਨਾਂ 'ਚ ਵਧੇਗੀ ਠੰਢ

7

8

9

10

11

12

13

LEAVE A REPLY

Please enter your comment!
Please enter your name here