ਡਾ: ਨਰਿੰਦਰ ਭਾਰਗਵ, (S.S.P) ਮਾਨਸਾ ਵੱਲੋ ਪ੍ਰੈਸ ਨੋਟ ਜਾਰੀ ਕਰਦੇ ਹੋਏ ਹੋਈ ਬਰਾਮਦਗੀ ਬਾਰੇ ਦੱਸਿਆ ਗਿਆ..!!

0
97

ਮਾਨਸਾ 27,ਸਤੰਬਰ,(ਸਾਰਾ ਯਹਾ,ਬਲਜੀਤ ਸ਼ਰਮਾ) ਡਾ: ਨਰਿੰਦਰ ਭਾਰਗਵ ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਜਿਲਾ ਅੰਦਰ ਨਸਿ.ਆ ਅਤੇ ਮਾੜੇ ਅਨਸਰਾ ਖਿਲਾਫ ਮੁਹਿੰਮ ਚਲਾਈ ਗਈ ਹੈ ਅਤੇ ਅਸਰਦਾਰ ਢੰਗ ਨਾਲ ਸਪੈਸ.ਲ ਨਾਕਾਬੰਦੀਆ ਅਤੇ ਗਸ.ਤਾ ਸੁਰੂ ਕੀਤੀਆ ਗਈਆ ਹਨ| ਇਸ ਮੁਹਿੰਮ ਤਹਿਤ ਹੋਈ ਬਰਾਮਦਗੀ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ :^
1. ਮੁਕੱਦਮਾ ਨੰ:172/2019 ਅ/ਧ 61,78(2)/1/14 ਆਬਕਾਰੀ ਐਕਟ ਥਾਣਾ ਬੋਹਾ|
ਬਰਾਮਦਗੀ :  600 ਬੋਤਲਾਂ(50 ਪੇਟੀਆ) ਸ.ਰਾਬ ਠੇਕਾ ਦੇਸੀ ਮਾਰਕਾ ਸਹਿਨਾਈ,ਹਰਿਆਣਾ
  ਸਮੇਤ ਕਾਰ ਟਾਟਾ ਟਿਆਗੋ ਨੰ:ਐਚ.ਆਰ.94(ਟੀ)^1326
ਦੋਸੀ:  1).ਜਸਪਾਲ ਸਿੰਘ ਉਰਫ ਬਿੱਟੂ ਪੁੱਤਰ ਸੁਰਜੀਤ ਸਿੰਘ ਵਾਸੀ ਭੂੰਦੜ (ਗ੍ਰਿਫਤਾਰ)
  2).ਰੇਸ.ਮ ਸਿੰਘ ਉਰਫ ਰੇਸ.ੀ ਪੁੱਤਰ ਜੁਗਰਾਜ ਸਿੰਘ ਵਾਸੀ ਰੋੜੀ, ਹਰਿਆਣਾ (ਗ੍ਰਿਫਤਾਰ)

  ਸੀ.ਆਈ.ਏ. ਸਟਾਫ ਮਾਨਸਾ ਦੀ ਪੁਲਿਸ ਪਾਰਟੀ ਵੱਲੋਂ ਬਾਹੱਦ ਪਿੰਡ ਅੱਕਾਂਵਾਲੀ ਲਿੰਕ ਰੋਡ ਤੇ  ਨਾਕਾਬੰਦੀ ਕਰਕੇ ਉਕਤ ਦੋਸ.ੀਆਂ ਨੂੰ ਕਾਰ ਸਮੇਤ ਕਾਬੂ ਕੀਤਾ ਗਿਆ| ਜਿਹਨਾ ਪਾਸੋਂ 600 ਬੋਤਲਾਂ (50 ਪੇਟੀਆਂ)  ਸ.ਰਾਬ ਠੇਕਾ ਦੇਸੀ ਮਾਰਕਾ ਸਹਿਨਾਈ (ਹਰਿਆਣਾ) ਦੀ ਬਰਾਮਦਗੀ ਹੋਣ ਤੇ ਉਹਨਾਂ ਵਿਰੁੱਧ ਉਕਤ ਮੁਕੱਦਮਾ ਦਰਜ.  ਰਜਿਸਟਰ ਕੀਤਾ ਗਿਆ ਹੈ| ਦੌਰਾਨੇ ਤਫਤੀਸ ਇਹ ਗੱਲ ਸਾਹਮਣੇ ਆਈ ਕਿ ਉਕਤ ਦੋਸ.ੀਆਂ ਨੇ ਬਿੰਦਰ ਸਿੰਘ ਅਤੇ  ਮਦਨ ਦਾਸ ਵਾਸੀਆਨ ਰੋੜੀ ਜੋ ਹਰਿਆਣਾ ਵਿੱਚ ਸ.ਰਾਬ ਦੇ ਠੇਕੇਦਾਰ ਹਨ, ਨਾਲ ਰਲ ਕੇ ਗੈਰ^ਕਾਨੂੰਨੀ ਤੌਰ ਤੇ ਸ.ਰਾਬ  ਸਪਲਾਈ ਕਰਨ ਵਾਲਾ ਗਿਰੋਹ ਬਣਾਇਆ ਹੋਇਆ ਹੈ, ਜੋ ਹਰਿਆਣਾ ਪ੍ਰਾਂਤ ਵਿੱਚੋ 500/^ਰੁਪਏ ਪ੍ਰਤੀ ਪੇਟੀ ਦੇ ਹਿਸਾਬ  ਨਾਲ ਮੁੱਲ ਖਰੀਦ ਕਰਕੇ ਨਸ.ੇੜੀਆਂ ਨੂੰ 900/^ਰੁਪਏ ਪ੍ਰਤੀ ਪੇਟੀ ਦੇ ਹਿਸਾਬ ਨਾਲ ਵੇਚ ਕੇ ਮੋਟੀ ਕਮਾਈ ਕਰਦੇ ਹਨ|  ਬਿੰਦਰ ਸਿੰਘ ਅਤੇ ਮਦਨ ਦਾਸ ਨੂੰ ਵੀ ਮੁਕੱਦਮਾ ਵਿੱਚ ਦੋਸ.ੀ ਨਾਮਜਦ ਕਰਕੇ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ| ਜਿਹਨਾਂ  ਪਾਸੋ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ|

2. ਮੁਕੱਦਮਾ ਨੰ:173/2019 ਅ/ਧ 61/1/14 ਆਬਕਾਰੀ ਐਕਟ ਥਾਣਾ ਬੋਹਾ|
ਬਰਾਮਦਗੀ :  24 ਬੋਤਲਾਂ ਸ.ਰਾਬ ਠੇਕਾ ਦੇਸੀ ਮਾਰਕਾ ਸਹਿਨਾਈ,ਹਰਿਆਣਾ
  ਸਮੇਤ ਮੋਟਰਸਾਈਕਲ ਡੀਲਕਸ ਨੰ:ਪੀਬੀ.31ਐਮ^6323
ਦੋਸੀ:  1).ਗੁਰਪ੍ਰੀਤ ਸਿੰਘ ਪੁੱਤਰ ਬੋਘਾ ਸਿੰਘ ਵਾਸੀ ਬੀਰੋਕੇ ਕਲਾਂ (ਗ੍ਰਿਫਤਾਰ)
  2).ਨਾਨਕ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਬੀਰੋਕੇ ਕਲਾਂ (ਗ੍ਰਿਫਤਾਰ ਨਹੀ)

3. ਮੁਕੱਦਮਾ ਨੰ:254/2019 ਅ/ਧ 15/61/85 ਐਨ.ਡੀ.ਪੀ.ਐਸ. ਐਕਟ ਥਾਣਾ ਸਰਦੂਲਗੜ|
ਬਰਾਮਦਗੀ :  4 ਕਿਲੋਗ੍ਰਾਮ ਭੁੱਕੀ ਚੂਰਾਪੋਸਤ
ਦੋਸੀ:  ਬਨਵਾਰੀ ਲਾਲ ਪੁੱਤਰ ਰਾਮ ਪ੍ਰਕਾਸ. ਵਾਸੀ ਖੈਰਾਕਲਾਂ(ਗ੍ਰਿਫਤਾਰ ਨਹੀ)

4.  ਉਕਤ ਤੋਂ ਇਲਾਵਾ ਥਾਣਾ ਸਰਦੂਲਗੜ ਦੀ ਪੁਲਿਸ ਪਾਰਟੀ ਵੱਲੋਂ ਮੁਖਬਰੀ ਮਿਲਣ ਤੇ ਮੌਕਾ ਪਰ ਰੇਡ ਕਰਕੇ 3 ਦੋਸ.ੀਆਨ ਕਰਮਜੀਤ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਰਣਜੀਤਗੜ ਬਾਂਦਰ, ਜੀਤਾ ਰਾਮ ਪੁੱਤਰ ਬਾਬਾ ਰਾਮ ਵਾਸੀ ਭਗਵਾਨਪੁਰ ਹੀਂਗਣਾ, ਸੁਭਾਸ. ਚੰਦ ਪੁੱਤਰ ਹੰਸ ਰਾਜ ਵਾਸੀ ਮੀਰਪੁਰ ਖੁਰਦ ਨੂੰ ਮੋਬਾਇਲ ਫੋਨ ਤੇ ਦੜਾ ਸਟਾ ਲਗਾਉਦਿਆਂ ਮੌਕਾ ਤੇ ਕਾਬੂ ਕੀਤਾ ਅਤੇ ਚੌਥਾ ਦੋਸ.ੀ ਗੋਰਾ ਲਾਲ ਪੁੱਤਰ ਰਾਜਾ ਰਾਮ ਵਾਸੀ ਸਰਦੂਲਗੜ ਮੌਕਾ ਤੋ ਭੱਜ ਗਿਆ| ਇਹ ਦੋਸ.ੀ ਮੋਬਾਇਲ ਫੋਨ ਰਾਹੀ ਦੜਾ ਸਟਾ ਲਗਾ ਕੇ ਭੋਲੇ ਭਾਲੇ ਲੋਕਾ ਨੂੰ ਧੋਖੇ ਵਿੱਚ ਰੱਖ ਕੇ ਉਹਨਾਂ ਨਾਲ ਠੱਗੀ ਮਾਰਦੇ ਹਨ| ਜਿਹਨਾਂ ਪਾਸੋ 9500/^ਰੁਪਏ ਨਗਦੀ ਅਤੇ ਇੱਕ ਮੋਬਾਇਲ ਫੋਨ ਦੀ ਬਰਾਮਦਗੀ ਹੋਣ ਤੇ ਇਹਨਾਂ ਦੋਸ.ੀਆਂ ਵਿਰੁੱਧ ਮੁਕੱਦਮਾ ਨੰਬਰ 255/2019 ਅ/ਧ 420 ਹਿੰ:ਦੰ: ਅਤੇ 13ਏ/3/67 ਜੂਆ ਐਕਟ ਥਾਣਾ ਸਰਦੂਲਗੜ ਦਰਜ. ਰਜਿਸਟਰ ਕੀਤਾ ਗਿਆ| ਭੱਜੇ ਦੋਸ.ੀ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ|

ਕੁੱਲ ਬਰਾਮਦਗੀ :

1. ਕੁੱਲ ਦਰਜ. ਮੁਕੱਦਮੇ  = 4
2. ਕੁੱਲ ਗ੍ਰਿਫਤਾਰ ਦੋਸ.ੀਆਨ  = 6
3. ਭੁੱਕੀ ਚੂਰਾਪੋਸਤ   = 4 ਕਿਲੋਗ੍ਰਾਮ
4. ਸ.ਰਾਬ ਠੇਕਾ, ਹਰਿਆਣਾ  = 624 ਬੋਤਲਾਂ ਸਮੇਤ ਕਾਰ ਅਤੇ ਮੋਟਰਸਾਈਕਲ
5. ਨਗਦੀ ਦੜਾ ਸਟਾ   = 9500/^ਰੁਪਏ ਸਮੇਤ ਮੋਬਾਇਲ ਫੋਨ

LEAVE A REPLY

Please enter your comment!
Please enter your name here