

ਮਾਨਸਾ ੨6,ਸਤੰਬਰ,(ਸਾਰਾ ਯਹਾ,ਬਲਜੀਤ ਸ਼ਰਮਾ): ਡਾ: ਨਰਿੰਦਰ ਭਾਰਗਵ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ.ਾ ਮੁਕਤ ਕਰਨ ਲਈ ਨਸਿ.ਆ ਪ੍ਰਤੀ ੱਕਗਰ Tਰ;ਕਗ.ਅਫਕ ਦੀ ਨੀਤੀ ਅਪਨਾਈ ਗਈ ਹੈ| ਜਿਸ ਤਹਿਤ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ, ਚੰਡੀਗੜ ਅਤੇ ਮਾਨਯੋਗ ਐਡੀਸ.ਨਲ ਡਾਇਰੈਕਟਰ ਜਨਰਲ ਪੁਲਿਸ, ਐਸਟੀਐਫ. ਪੰਜਾਬ ਜੀ ਦੀਆਂ ਭਚਜਦਕ;ਜਅਕਤ ਅਨੁਸਾਰ ਜਿਲਾ ਅੰਦਰ ਨਸਿ.ਆ ਦੀ ਮੁਕੰਮਲ ਰੋਕਥਾਮ ਸਬੰਧੀ ਡਰੱਗ ਸਮੱਗਲਰਾਂ ਅਤੇ ਡਰੱਗ ਪੈਡਲਰਾ ਖਿਲਾਫ ਵਿਸੇਸ. ਮੁਹਿੰਮ ਚਲਾਈ ਗਈ ਹੈ| ਪੈਰੋਲ ਅਤੇ ਜਮਾਨਤ ਤੇ ਆਏ ਵਿਆਕਤੀਆਂ ਵਿਰੁੱਧ ਕੜੀ ਨਿਗਰਾਨੀ ਰੱਖੀ ਜਾ ਰਹੀ ਹੈ| ਇਸ ਮੁਹਿੰਮ ਦੀ ਲੜੀ ਵਿੱਚ ਜਿਲਾ ਅੰਦਰ ਸਪੈਸ.ਲ ਨਾਕਾਬੰਦੀਆ ਅਤੇ ਗਸ.ਤਾ ਸੁਰੂ ਕਰਕੇ ਹੇਠ ਲਿਖੇ ਅਨੁਸਾਰ ਬਰਾਮਦਗੀ ਕਰਵਾਈ ਗਈ ਹੈ:^
1. ਮੁਕੱਦਮਾ ਨੰ:302/2019 ਅ/ਧ 15/61/85 ਐਨ.ਡੀ.ਪੀ.ਐਸ. ਐਕਟ ਥਾਣਾ ਸਦਰ ਮਾਨਸਾ|
ਬਰਾਮਦਗੀ : 15 ਕਿਲੋ 200 ਗ੍ਰਾਮ ਭੁੱਕੀ ਚੂਰਾਪੋਸਤ
ਦੋਸੀ: ਬਲਰਾਜ ਸਿੰਘ (29 ਸਾਲ) ਪੁੱਤਰ ਗੁਰਜੰਟ ਸਿੰਘ ਵਾਸੀ ਗੁਰੂਸਰ, ਥਾਣਾ ਤਲਵੰਡੀ ਸਾਬੋ (ਗ੍ਰਿਫਤਾਰ)
ਚੌਕੀ ਕੋਟਧਰਮੂ (ਥਾਣਾ ਸਦਰ ਮਾਨਸਾ) ਦੀ ਪੁਲਿਸ ਪਾਰਟੀ ਵੱਲੋਂ ਬਾਹੱਦ ਪਿੰਡ ਉਡਤ ਭਗਤ ਰਾਮ ਪਾਸ ਦੋਸ.ੀ ਨੂੰ ਕਾਬੂ ਕਰਕੇ ਉਸ ਪਾਸੋਂ 15 ਕਿਲੋ 200 ਗ੍ਰਾਮ ਭੁੱਕੀ ਚੂਰਾਪੋਸਤ ਦੀ ਬਰਾਮਦਗੀ ਕੀਤੀ ਗਈ| ਜਿਸਦੇ ਵਿਰੁੱਧ ਉਕਤ ਮੁਕੱਦਮਾ ਦਰਜ. ਰਜਿਸਟਰ ਕੀਤਾ ਗਿਆ| ਦੋਸ.ੀ ਵਿਰੁੱਧ ਪਹਿਲਾਂ ਵੀ ਥਾਣਾ ਝੁਨੀਰ ਵਿਖੇ 25 ਕਿਲੋਗ੍ਰਾਮ ਭੁੱਕੀ ਚੂਰਾਪੋਸਤ ਦਾ ਮੁਕੱਦਮਾ ਨੰਬਰ 32/2015 ਦਰਜ. ਰਜਿਸਟਰ ਹੈ, ਜੋ ਅਦਾਲਤ ਵਿੱਚ ਚੱਲ ਰਿਹਾ ਹੈ ਅਤੇ ਦੋਸ.ੀ ਜਮਾਨਤ ਤੇ ਆਇਆ ਹੋਇਆ ਸੀ| ਜਿਸਨੇ ਮੁਢਲੀ ਪੁੱਛਗਿੱਛ ਤੇ ਦੱਸਿਆ ਕਿ ਉਹ ਨੌਹਰ ਭਾਦਰਾ (ਰਾਜਸਥਾਨ) ਤੋਂ ਕਿਸੇ ਨਾਮਲੂਮ ਵਿਆਕਤੀ ਪਾਸੋਂ 2200/^ਰੁਪਏ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਲੈ ਕੇ ਆਇਆ ਸੀ ਅਤੇ 3500/^ਰੁਪਏ ਦੇ ਹਿਸਾਬ ਨਾਲ ਨਸ.ੇੜੀਆਂ ਨੂੰ ਵੇਚ ਕੇ ਮੋਟੀ ਕਮਾਈ ਕਰਨੀ ਸੀ| ਦੋਸ.ੀ ਨੂੰ ਅਦਾਲਤ ਵਿੱਚ ਪੇਸ. ਕਰਕੇ ਉਸਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ|
2. ਮੁਕੱਦਮਾ ਨੰ:163/2019 ਅ/ਧ 21/61/85 ਐਨ.ਡੀ.ਪੀ.ਐਸ. ਐਕਟ ਥਾਣਾ ਸਿਟੀ^1 ਮਾਨਸਾ|
ਬਰਾਮਦਗੀ : 15 ਗ੍ਰਾਮ ਹੈਰੋਇੰਨ (ਚਿੱਟਾ) ਅਤੇ 5 ਗ੍ਰਾਮ ਸਮੈਕ
ਦੋਸੀ: ਦੀਪਕ ਕੁਮਾਰ ਉਰਫ ਕਾਲਾ (30 ਸਾਲ) ਪੁੱਤਰ ਸੱਤਪਾਲ ਸੇਠੀ ਉਰਫ ਸ.ਾਮ ਲਾਲ ਵਾਸੀ ਵਾਰਡ ਨੰ:10 ਮਾਨਸਾ (ਗ੍ਰਿਫਤਾਰ)
ਥਾਣਾ ਸਿਟੀ^1 ਮਾਨਸਾ ਦੀ ਪੁਲਿਸ ਪਾਰਟੀ ਵੱਲੋਂ ਚਕੇਰੀਆ ਫਾਟਕ ਨੇੜਿਓ ਉਕਤ ਦੋਸ.ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 15 ਗ੍ਰਾਮ ਹੈਰੋਇੰਨ ਅਤੇ 5 ਗ੍ਰਾਮ ਸਮੈਕ ਦੀ ਬਰਾਮਦਗੀ ਹੋਣ ਤੇ ਉਕਤ ਮੁਕੱਦਮਾ ਦਰਜ. ਰਜਿਸਟਰ ਕੀਤਾ ਗਿਆ| ਇਹ ਦੋਸੀ ਨਸਿ.ਆ ਦਾ ਧੰਦਾ ਕਰਦਾ ਹੈ, ਜਿਸ ਵਿਰੁੱਧ ਪਹਿਲਾਂ ਵੀ ਐਨ.ਡੀ.ਪੀ.ਐਸ. ਐਕਟ ਦੇ ਮੁਕੱਦਮਾ ਨੰ:233/2010, ਮੁਕੱਦਮਾ ਨੰਬਰ 86/2013, ਮੁਕੱਦਮਾ ਨੰਬਰ 22/2017, ਮੁਕੱਦਮਾ ਨੰਬਰ 84/2017 ਅਤੇ ਮੁਕੱਦਮਾ ਨੰਬਰ 100/2019 ਵੱਡੀਆ ਬਰਾਮਦਗੀਆ ਦੇ ਦਰਜ. ਰਜਿਸਟਰ ਹਨ| ਜਿਸਨੇ ਮੁਢਲੀ ਪੁੱਛਗਿੱਛ ਤੇ ਦੱਸਿਆ ਕਿ ਉਹ ਜਾਖਲ (ਹਰਿਆਣਾ) ਤੋਂ ਕਿਸੇ ਨਾਮਲੂਮ ਵਿਆਕਤੀ ਪਾਸੋ 1700/^ਰੁਪਏ ਪ੍ਰਤੀ ਗ੍ਰਾਮ ਦੇ ਹਿਸਾਬ ਨਾਲ ਲੈ ਕੇ ਆਇਆ ਸੀ ਅਤੇ ਇਥੇ ਨਸ.ੇੜੀਆਂ ਨੂੰ 3000/^ਰੁਪਏ ਪ੍ਰਤੀ ਗ੍ਰਾਮ ਦੇ ਹਿਸਾਬ ਨਾਲ ਵੇਚ ਕੇ ਮੋਟੀ ਕਮਾਈ ਕਰਨੀ ਸੀ| ਜਿਸਨੂੰ ਅਦਾਲਤ ਵਿੱਚ ਪੇਸ. ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਸ ਪਾਸੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ, ਜਿਸ ਪਾਸੋ ਅਹਿਮ ਸੁਰਾਗ ਲੱਗਣ ਦੀ ਸੰਭਾਵਨਾਂ ਹੈ|
3. ਮੁਕੱਦਮਾ ਨੰ:162/2019 ਅ/ਧ 21/61/85 ਐਨ.ਡੀ.ਪੀ.ਐਸ. ਐਕਟ ਥਾਣਾ ਸਿਟੀ^1 ਮਾਨਸਾ|
ਬਰਾਮਦਗੀ : 10 ਗ੍ਰਾਮ ਹੈਰੋਇੰਨ (ਚਿੱਟਾ)
ਦੋਸੀ: 1).ਹੈਪੀ ਕੁਮਾਰ (34 ਸਾਲ) ਪੁੱਤਰ ਰਾਮ ਚੰਦ ਵਾਸੀ ਵਾਰਡ ਨੰ:14 ਮਾਨਸਾ (ਗ੍ਰਿਫਤਾਰ)
2).ਪ੍ਰਵੀਨ ਕੁਮਾਰ (48 ਸਾਲ) ਪੁੱਤਰ ਬਲਦੇਵ ਕ੍ਰਿਸ.ਨ ਵਾਸੀ ਵਾਰਡ ਨੰ:18 ਮਾਨਸਾ (ਗ੍ਰਿਫਤਾਰ)
ਮਾਨਸਾ ਪੁਲਿਸ ਵੱਲੋਂ ਦੌਰਾਨੇ ਗਸ.ਤ ਉਕਤ ਦੋਸ.ੀਆਨ ਹੈਪੀ ਕੁਮਾਰ ਅਤੇ ਪ੍ਰਵੀਨ ਕੁਮਾਰ ਨੂੰ ਕਾਬੂ ਕਰਕੇ ਉਹਨਾਂ ਪਾਸੋਂ 10 ਗ੍ਰਾਮ ਹੈਰੋਇੰਨ (ਚਿੱਟਾ) ਦੀ ਬਰਾਮਦਗੀ ਕੀਤੀ ਗਈ| ਜਿਹਨਾਂ ਦੇ ਵਿਰੁੱਧ ਐਨ.ਡੀ.ਪੀ.ਐਸ. ਐਕਟ ਦਾ ਉਕਤ ਮੁਕੱਦਮਾ ਦਰਜ. ਰਜਿਸਟਰ ਕੀਤਾ ਗਿਆ ਹੈ|ਦੋਸ.ੀ ਹੈਪੀ ਕੁਮਾਰ ਵਿਰੁੱਧ ਪਹਿਲਾਂ ਵੀ ਮੁਕੱਦਮਾ ਨੰ:201/2007 ਅ/ਧ 324 ਹਿੰ:ਦੰ: ਥਾਣਾ ਸਦਰ ਮਾਨਸਾ, ਮੁਕੱਦਮਾ ਨੰ:71/2011 ਅ/ਧ 22 ਐਨ.ਡੀ.ਪੀ.ਐਸ. ਐਕਟ ਥਾਣਾ ਸਦਰ ਮਾਨਸਾ, ਮੁਕੱਦਮਾ ਨੰ:95/2014 ਅ/ਧ 22,25 ਐਨ.ਡੀ.ਪੀ.ਐਸ. ਐਕਟ ਥਾਣਾ ਬੋਹਾ ਅਤੇ ਮੁਕੱਦਮਾ ਨੰ:82/2018 ਅ/ਧ ਜੂਆ ਐਕਟ ਥਾਣਾ ਸਿਟੀ^2 ਮਾਨਸਾ ਦਰਜ. ਰਜਿਸਟਰ ਹਨ, ਜੋ ਜਮਾਨਤ ਤੇ ਬਾਹਰ ਆਇਆ ਹੋਇਆ ਹੈ| ਦੋਸੀਆਂ ਨੇ ਮੁਢਲੀ ਪੁੱਛਗਿੱਛ ਤੇ ਦੱਸਿਆ ਕਿ ਉਹ ਫਤਿਹਾਬਾਦ (ਹਰਿਆਣਾ) ਤੋਂ ਕਿਸੇ ਨਾਮਲੂਮ ਵਿਆਕਤੀ ਪਾਸੋ 1400/^ਰੁਪਏ ਪ੍ਰਤੀ ਗ੍ਰਾਮ ਦੇ ਹਿਸਾਬ ਨਾਲ ਲੈ ਕੇ ਆਏ ਸੀ ਅਤੇ ਇਥੇ ਨਸ.ੇੜੀਆਂ ਨੂੰ 2500/^ਰੁਪਏ ਪ੍ਰਤੀ ਗ੍ਰਾਮ ਦੇ ਹਿਸਾਬ ਨਾਲ ਵੇਚਣੀ ਸੀ| ਜਿਹਨਾਂ ਨੂੰ ਅਦਾਲਤ ਵਿੱਚ ਪੇਸ. ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਹਨਾਂ ਪਾਸੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ| ਜਿਹਨਾ ਪਾਸੋ ਅਹਿਮ ਸੁਰਾਗ ਲੱਗਣ ਦੀ ਸੰਭਾਵਨਾਂ ਹੈ|
4. ਮੁਕੱਦਮਾ ਨੰ:76/2019 ਅ/ਧ 22/61/85 ਐਨ.ਡੀ.ਪੀ.ਐਸ. ਐਕਟ ਥਾਣਾ ਜੋਗਾ|
ਬਰਾਮਦਗੀ : 400 ਨਸ.ੀਲੀਆ ਗੋਲੀਆ ਮਾਰਕਾ ਕਲੋਵੀਡੋਲ
ਦੋਸੀ: ਬਲਵੀਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਠੀਕਰੀਵਾਲਾ, ਜਿਲਾ ਬਰਨਾਲਾ,
ਹਾਲ ਆਬਾਦ ਖੜਕ ਸਿੰਘ ਵਾਲਾ (ਗ੍ਰਿਫਤਾਰ)
5. ਮੁਕੱਦਮਾ ਨੰ:171/2019 ਅ/ਧ 22/61/85 ਐਨ.ਡੀ.ਪੀ.ਐਸ. ਐਕਟ ਥਾਣਾ ਬੋਹਾ|
ਬਰਾਮਦਗੀ : 400 ਨਸ.ੀਲੀਆ ਗੋਲੀਆ ਮਾਰਕਾ ਕਲੋਵੀਡੋਲ
ਦੋਸੀ: ਗੋਪੀ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਮੱਲ ਸਿੰਘ ਵਾਲਾ (ਗ੍ਰਿਫਤਾਰ)
6. ਮੁਕੱਦਮਾ ਨੰ:300/2019 ਅ/ਧ 61,78(2)/1/14 ਆਬਕਾਰੀ ਐਕਟ ਥਾਣਾ ਸਦਰ ਮਾਨਸਾ|
ਬਰਾਮਦਗੀ : 240 ਬੋਤਲਾਂ (20 ਡੱਬੇ) ਸ.ਰਾਬ ਠੇਕਾ ਹਰਿਆਣਾ ਸਮੇਤ ਮੋਟਰਸਾਈਕਲ^ਰੇਹੜੀ
ਦੋਸੀ: ਸ.ਨੀ ਪੁੱਤਰ ਪੱਪੀ ਵਾਸੀ ਵਾਰਡ ਨੰ:15 ਮਾਨਸਾ (ਗ੍ਰਿਫਤਾਰ)
7. ਮੁਕੱਦਮਾ ਨੰ:169/2019 ਅ/ਧ 61/1/14 ਆਬਕਾਰੀ ਐਕਟ ਥਾਣਾ ਬੋਹਾ|
ਬਰਾਮਦਗੀ : 84 ਬੋਤਲਾਂ ਸ.ਰਾਬ ਠੇਕਾ ਹਰਿਆਣਾ ਸਮੇਤ ਮੋਟਰਸਾਈਕਲ ਟੀਵੀਐਸ ਨੰ:ਪੀਬੀ.50ਏ^0920
ਦੋਸੀ: 1).ਲਛਮਣ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਰਾਮਪੁਰ ਮੰਡੇਰ (ਗ੍ਰਿਫਤਾਰ)
2).ਕਾਕਾ ਸਿੰਘ ਪੁੱਤਰ ਬਾਬੂ ਸਿੰਘ ਵਾਸੀ ਰਾਮਪੁਰ ਮੰਡੇਰ (ਗ੍ਰਿਫਤਾਰ ਨਹੀ)
8. ਮੁਕੱਦਮਾ ਨੰ:159/2019 ਅ/ਧ 61/1/14 ਆਬਕਾਰੀ ਐਕਟ ਥਾਣਾ ਝੁਨੀਰ|
ਬਰਾਮਦਗੀ : 72 ਬੋਤਲਾਂ ਸ.ਰਾਬ ਠੇਕਾ ਹਰਿਆਣਾ ਸਮੇਤ ਮੋਟਰਸਾਈਕਲ ਪਲਟੀਨਾ ਨੰ:ਐਚਆਰ.19ਸੀ^0857
ਦੋਸੀ: ਵੀਰ ਸਿੰਘ ਉਰਫ ਬੱਲੂ ਪੁੱਤਰ ਫੁੰਮਣ ਸਿੰਘ ਵਾਸੀ ਮੜ ਥਾਣਾ ਰਤੀਆ, ਹਰਿਆਣਾ (ਗ੍ਰਿਫਤਾਰ)
9. ਮੁਕੱਦਮਾ ਨੰ:168/2019 ਅ/ਧ 61/1/14 ਆਬਕਾਰੀ ਐਕਟ ਥਾਣਾ ਬੋਹਾ|
ਬਰਾਮਦਗੀ : 24 ਬੋਤਲਾਂ ਸ.ਰਾਬ ਠੇਕਾ ਹਰਿਆਣਾ ਸਮੇਤ ਮੋਟਰਸਾਈਕਲ ਨੰ:ਪੀਬੀ.31ਕੇ^3931
ਦੋਸੀ: ਮਿੰਟੂ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਮਘਾਣੀਆ (ਗ੍ਰਿਫਤਾਰ)
10. ਮੁਕੱਦਮਾ ਨੰ:129/2019 ਅ/ਧ 61/1/14 ਆਬਕਾਰੀ ਐਕਟ ਥਾਣਾ ਬਰੇਟਾ|
ਬਰਾਮਦਗੀ : 12 ਬੋਤਲਾਂ ਸ.ਰਾਬ ਠੇਕਾ ਹਰਿਆਣਾ
ਦੋਸੀ: ਲਵਲੀ ਸਿੰਘ ਉਰਫ ਗੱਗੂ ਪੁੱਤਰ ਬੱਗੜ ਸਿੰਘ ਵਾਸੀ ਬਰੇਟਾ (ਗ੍ਰਿਫਤਾਰ ਨਹੀ)
11. ਮੁਕੱਦਮਾ ਨੰ:161/2019 ਅ/ਧ 61/1/14 ਆਬਕਾਰੀ ਐਕਟ ਥਾਣਾ ਭੀਖੀ|
ਬਰਾਮਦਗੀ : 30 ਲੀਟਰ ਲਾਹਣ
ਦੋਸੀ: ਇੱਕਬਾਲ ਸਿੰਘ ਪੁੱਤਰ ਰੇਸ.ਮ ਸਿੰਘ ਵਾਸੀ ਭੀਖੀ (ਗ੍ਰਿਫਤਾਰ)
ਕੁੱਲ ਬਰਾਮਦਗੀ :
1. ਕੁੱਲ ਦਰਜ. ਮੁਕੱਦਮੇ = 11
2. ਕੁੱਲ ਗ੍ਰਿਫਤਾਰ ਦੋਸ.ੀਆਨ = 11
3. ਹੈਰੋਇੰਨ (ਚਿੱਟਾ) = 25 ਗ੍ਰਾਮ
4. ਸਮੈਕ = 5 ਗ੍ਰਾਮ
5. ਭੁੱਕੀ ਚੂਰਾਪੋਸਤ = 15 ਕਿਲੋ 200 ਗ੍ਰਾਮ
6. ਨਸ.ੀਲੀਆ ਗੋਲੀਆਂ = 800
7. ਸ.ਰਾਬ ਠੇਕਾ, ਹਰਿਆਣਾ = 432 ਬੋਤਲਾਂ ਸਮੇਤ 4 ਮੋਟਰਸਾਈਕਲ/ਇੱਕ ਰੇਹੜੀ
8. ਲਾਹਣ = 30 ਲੀਟਰ
ਅਖੀਰ ਵਿੱਚ ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਦੱਸਿਆ ਗਿਆ ਕਿ ਜਿਲਾ ਅੰਦਰ ਨਸਿ.ਆ ਦੀ ਮੁਕੰਮਲ ਰੋਕਥਾਮ ਕਰਕੇ ਜਿਲਾ ਨੂੰ 100% ਡਰੱਗ ਫਰੀ ਕੀਤਾ ਜਾਵੇਗਾ| ਨਸਿ.ਆਂ ਅਤੇ ਮਾੜੇ ਅਨਸਰਾ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰੱਖਿਆ ਜਾ ਰਿਹਾ ਹੈ|























