

ਮਾਨਸਾ,25 ਸਤੰਬਰ(ਸਾਰਾ ਯਹਾ,ਬਲਜੀਤ ਸ਼ਰਮਾ )ਜਸਵੰਤ ਸਿੰਘ ਥਿੰਦ ਸੁਪਰਡੈਟ, ਜਿਲ੍ਹਾ ਜੇਲ੍ਹ ਮਾਨਸਾ ਦੀ ਅਗਵਾਈ ਹੇਠ ਡਾ.ਨਿ-ਾਤ ਗੁਪਤਾ ਸਕਿੱਨ ਸਪੈ-ਲਿਸਟ, ਡਾ. ਸੁਨੀਲ ਬਾਂਸਲ, ਡਾ.ਅਰਜਨ ਸੇਠੀ, ਜੈਪਾਲ ਗਰਗ, ਲੇਡੀ ਡਾ. ਬਲਜਿੰਦਰ ਕੌਰ, ਏ.ਐਨ.ਐਮ ਨਵਦੀਪ ਕੌਰ, ਏ.ਐਨ.ਐਮ ਪ੍ਰਿਥਪਾਲ ਕੌਰ, ਜੇਲ੍ਹ ਅੰਦਰ ਸਕਿੱਨ, ਮੈਡੀ-ਨ ਅਤੇ ਲੇਡੀਜ ਦੇ ਬਿਮਾਰੀਆ ਦਾ ਮੈਡੀਕਲ ਕੈਪ ਲਗਾਇਆ ਗਿਆ ਅਤੇ ਦਰ-ਨ ਸਿੰਘ, ਸੁਖਦੀਪ ਕੌਰ, ਅਮਰਦੀਪ ਸਿੰਘ ਅਤੇ ਬੀਨੂ ਰਾਣੀ ਵੱਲੋ ਜੇਲ੍ਹ ਅੰਦਰ ਬੰਦੀਆ ਦੇ ਐਚ.ਆਈ.ਵੀ ਦੇ ਟੈਸਟ ਕੀਤੇ ਗਏ| ਡਾ. ਸੰਜੀਵ Tਬਰਾਏ ਜੀ ਨੇ ਵੀ ਕੈਪ ਵਿੱਚ ਹਾਜਰੀ ਲਵਾਈ| ਇਸ ਸਮੇ ਸ੍ਰੀ ਬਲਦੇਵ ਸਿੰਘ ਕੰਗ ਡਿਪਟੀ ਸੁਪਰਡੈਟ ਜੇਲ੍ਹ, ਡਾ. ਰਮਨਦੀਪ ਸਿੰਘ ਮੈਡੀਕਲ ਅਫਸਰ ਜੇਲ੍ਹ, ਸਮੂਹ ਮੈਡੀਕਲ ਸਟਾਫ, ਸਮੂਹ ਸਹਾਇਕ ਸੁਪਰਡੈਟ ਜੇਲ੍ਹ ਅਤੇ ਤਮਾਮ ਗਾਰਦ ਹਾਜਰ ਸੀ|























