ਮਾਨਸਾ ਵਿਖੇ ਇਕ ਹੋਰ ਵਿਅਕਤੀ ਅਵਾਰਾ ਪਸ਼ੂਆਂ ਦੇ ਕਾਰਨ ਗੰਭੀਰ ਰੂਪ ਵਿੱਚ ਜ਼ਖ਼ਮੀ

0
312

ਮਾਨਸਾ (ਸਾਰਾ ਯਹਾ) 10/9/19 – ਅੱਜ ਸ਼ਾਮ ਨੂੰ ਲਿੰਕ ਰੋਡ ਮਾਨਸਾ ਵਿਖੇ ਅਵਾਰਾ ਪਸ਼ੂਆਂ ਦੇ ਨਾਲ ੲਿਹ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਜਿਸ ਨੂੰ ਸਥਾਨ ਲਿੰਕ ਰੋਡ ਤੇ ਰਹਿੰਦੇ ਸਰਦਾਰ ਅਨੂਪ ਸਿੰਘ ਖਲਾਸਾ ਸਮਾਜ ਸੇਵੀ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਸਿਵਲ ਹਸਪਤਾਲ ਵਿਖੇ ਪਹੁੰਚ ਦਿਤਾ ਗਿਆ ਅਤੇੇ ਜ਼ਖ਼ਮੀ ਵਿਅਕਤੀ ਦੀ ਬਹੁਤ ਸੱਟਾਂ ਲੱਗੀਆਂ ਹਨ ਵਿਅਕਤੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਅਤੇ ਜ਼ਖ਼ਮੀ ਵਿਅਕਤੀ ਦੀ ਪਛਾਣ ਅਮਰਿਤ ਪਾਲ ਗੋਇਲ ਵਾਸੀ ਲਿੰਕ ਰੋਡ ਮਾਨਸਾ ਵਜੋਂ ਹੋਈ

LEAVE A REPLY

Please enter your comment!
Please enter your name here