ਆਵਾਰਾ ਪਸ਼ੂਆਂ ਤੋਂ ਤੰਗ ਪ੍ਰੇਸ਼ਾਨ ਹੋਏ ਮਾਨਸਾ ਸ਼ਹਿਰ ਦੇ ਨਿਵਾਸੀ ਅਤੇ ਲੋਕ ਹਿਤੈਸ਼ੀ ਜਥੇਬੰਦੀਆਂ ਵੱਲੋਂ 13 ਸਤੰਬਰ ਨੂੰ ਬੰਦ ? ਰੱਖਣ ਦਾ ਸੱਦਾ ਅਤੇ ਭੁੱਖ ਹੜਤਾਲ

0
190


 *ਸਾਰੇ ਸ਼ਹਿਰ ਨਿਵਾਸੀਆਂ ਨੂੰ ਦੱਸਿਆ ਜਾਂਦਾ ਹੈ ਕਿ ਆਪਣੇ ਸ਼ਹਿਰ ਮਾਨਸਾ ਵਿਖੇ ਓਵਰ ਬ੍ਰਿਜ ਉੱਪਰ ਜੋ ਆਵਾਰਾ ਪਸ਼ੂਆਂ ਕਰਕੇ ਜੋ ਮੰਦਭਾਗੀ ਘਟਨਾ ਵਾਪਰੀ ਹੈ ਬਹੁਤ ਹੀ ਅਫਸੋਸਨਾਕ ਹੈ, ਇਸ ਘਟਨਾ ਦੇ ਸੰਬੰਧ ਵਿੱਚ ਮਿਤੀ 10 ਸਤੰਬਰ ਦਿਨ ਮੰਗਲਵਾਰ ਨੂੰ ਲਕਸ਼ਮੀ ਨਾਰਾਇਣ ਮੰਦਰ ਵਿਖੇ ਮੀਟਿੰਗ ਕੀਤੀ ਗਈ ਜਿਸ ਵਿੱਚ ਵਪਾਰ ਮੰਡਲ ਮਾਨਸਾ ਦੇ ਪ੍ਰਧਾਨ ਮੁਨੀਸ਼ ਬੱਬੀ ਦਾਨੇਵਾਲੀਆ 9814122026, ਜਨਰਲ ਸਕੱਤਰ ਮਨਜੀਤ ਸਿੰਘ ਸਦਿਓੜਾ 9815771737' ਗੁਰਲਾਭ ਸਿੰਘ ਮਾਹਲ ਐਡਵੋਕੇਟ ਪਧਾਨ ਬੁਹਮਤਵੀ ਖੇਡ ਸਟੇਡੀਅਮ ਸੁਧਾਰ ਕਮੇਟੀ  9815427114, ਡਾ. ਜਨਕ ਰਾਜ  ਸਿੰਗਲਾ ਮੈਂਬਰ IMA 9815184982 , ਸੁਰੇਸ਼ ਨੰਦਗੜ੍ਹੀਆ ਪ੍ਰਧਾਨ ਕਰਿਆਨਾ ਐਸੋਸੀਏਸ਼ਨ 9417120999, ਰੁਲਦੂ ਸਿੰਘ ਪ੍ਰਧਾਨ ਕਿਸਾਨ ਯੂਨੀਅਨ, ਗੁਰਪ੍ਰੀਤ ਸਿੰਘ ਸਿੱਧੂ  ਪ੍ਰੈਜੀਡੈਂਟ ਬਾਰ ਐਸੋਸੀਏਸ਼ਨ ਅਤੇ  ਪ੍ਰਸ਼ੋਤਮ ਬਾਂਸਲ  ਅਗਰਵਾਲ ਸਭਾ 9815614269 ਅਤੇ ਸ਼ਹਿਰ ਦੇ ਹਿਤੈਸ਼ੀ ਵਿਅਕਤੀਆਂ ਨੇ ਆਪਣੇ ਵਿਚਾਰ ਪੇਸ਼ ਕੀਤੇ ਜਿਸ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ਆਵਾਰਾ ਪਸ਼ੂਆਂ ਵੱਲੋਂ ਰੋਜਾਨਾ ਜੋ ਸ਼ਹਿਰ ਵਿੱਚ ਹਾਦਸੇ ਹੋ ਰਹੇ ਹਨ, ਇਹਨਾਂ ਹਾਦਸਿਆਂ ਨੂੰ ਰੋਕਣ ਲਈ ਉਸ ਸੰਬੰਧੀ DC ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ ਹੈ। ਇਸ ਲਈ  ਸ਼ਹਿਰ ਦੇ ਵਪਾਰ ਮੰਡਲ  ਅਤੇ ਲੌਕ ਹਤੈਸ਼ੀ ਸੰਸਥਾਵਾਂ  ਵੱਲੋਂ ਸਾਰੇ ਸ਼ਹਿਰ ਦੇ ਵਪਾਰੀਆਂ ਦੁਕਾਨ ਦਾਰ ਭਰਾਵਾਂ  ਅਤੇ ਮਾਨਸਾ ਸ਼ਹਿਰ ਦੇ ਹਿਤੈਸ਼ੀ ਵਿਅਕਤੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ  ਇਸ ਮਸਲੇ ਦੇ  ਹੱਲ ਲਈ  13 ਸਤੰਬਰ ਦਿਨ ਸ਼ੁੱਕਰਵਾਰ ਨੂੰ ਮਾਨਸਾ ਸ਼ਹਿਰ ਨੂੰ ਬੰਦ ? ਰੱਖਣ ਰੋਸ ਮਾਰਚ ਕੱਢਣ  ਅਤੇ ਭੁੱਖ ਹੜਤਾਲ ਦਾ ਸੱਦਾ ਦਿੱਤਾ ਜਾਂਦਾ ਹੈ*?? ਇਸ ਮਸਲੇ ਤੇ ਮਾਨਸਾ ਜਿਲ੍ਹੇ ਦੇ ਅਧੀਨ ਪੈਂਦੇ ਬੁਢਲਾਡਾ,ਬਰੇਟਾ,ਸਰਦੂਲਗੜ੍ਹ,ਙੁਨੀਰ ਅਤੇ ਭੀਖੀ ਦੀਆਂ ਵਪਾਰਕ ਅਤੇ ਲੋਕ ਹੈਤਸ਼ੀ ਸੰਸਥਾਵਾਂ ਨੂੰ ਵੀ ਆਪਣੇ ਇਲਾਕੇ ਵਿੱਚ ਦੁਕਾਨਾਂ ਬੰਦ ਕਰ ਆਵਾਰਾ ਪਸ਼ੂਆਂ ਦੇ ਹਲ ਲਈ ਸ਼ੰਗਰਸ਼ ਵਿੱਚ ਮਦਦ ਕਰਨ ਦੀ ਅਪੀਲ ਕੀਤੀ ਜਾਦੀ ਹੈ ??  ਵਲੋਂ ਵਪਾਰ ਮੰਡਲ ਅਤੇ ਲੋਕ  ਹੈਤਸ਼ੀ ਸੰਸਥਾਵਾਂ  ਮਾਨਸਾ

LEAVE A REPLY

Please enter your comment!
Please enter your name here