ਡਾ: ਨਰਿੰਦਰ ਭਾਰਗਵ (S.S.P)ਮਾਨਸਾ ਵੱਲੋ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਮੁਹਿੰਮ ਤਹਿਤ ਹੋਈ ਬਰਾਮਦਗੀ

0
91
ਡਾ: ਨਰਿੰਦਰ ਭਾਰਗਵ ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਜਿਲਾ ਅੰਦਰ ਨਸਿ.ਆ ਖਿਲਾਫ ਮੁਹਿੰਮ ਚਲਾਈ ਗਈ ਹੈ ਅਤੇ ਅਸਰਦਾਰ ਢੰਗ ਨਾਲ ਸਪੈਸ.ਲ ਨਾਕਾਬੰਦੀਆ ਅਤੇ ਗਸ.ਤਾ ਸੁਰੂ ਕੀਤੀਆ ਗਈਆ ਹਨ| ਇਸ ਮੁਹਿੰਮ ਤਹਿਤ ਹੋਈ ਬਰਾਮਦਗੀ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ :^

1. ਮੁਕੱਦਮਾ ਨੰ:156/2019 ਅ/ਧ 61,78(2)/1/14 ਆਬਕਾਰੀ ਐਕਟ ਥਾਣਾ ਸਿਟੀ^1 ਮਾਨਸਾ|
ਬਰਾਮਦਗੀ :  48 ਬੋਤਲਾਂ ਸ.ਰਾਬ ਠੇਕਾ ਦੇਸੀ (ਹਰਿਆਣਾ) ਸਮੇਤ ਮੋਟਰਸਾਈਕਲ ਬਿਨਾ ਨੰਬਰੀ
ਦੋਸੀ:  1).ਕੁਲਵਿੰਦਰ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਰਮਦਿੱਤੇਵਾਲਾ (ਗ੍ਰਿਫਤਾਰ)
  2).ਦਵਿੰਦਰ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਰਮਦਿੱਤੇਵਾਲਾ (ਗ੍ਰਿਫਤਾਰ)

2. ਮੁਕੱਦਮਾ ਨੰ:290/2019 ਅ/ਧ 61/1/14 ਆਬਕਾਰੀ ਐਕਟ ਥਾਣਾ ਸਦਰ ਮਾਨਸਾ|
ਬਰਾਮਦਗੀ :  36 ਬੋਤਲਾਂ ਸ.ਰਾਬ ਠੇਕਾ ਦੇਸੀ (ਹਰਿਆਣਾ)
ਦੋਸੀ:  ਬਲਵੀਰ ਸਿੰਘ ਪੁੱਤਰ ਮੋਹਰ ਸਿੰਘ ਵਾਸੀ ਰਮਦਿੱਤੇਵਾਲਾ (ਗ੍ਰਿਫਤਾਰ)

3. ਮੁਕੱਦਮਾ ਨੰ:124/2019 ਅ/ਧ 61/1/14 ਆਬਕਾਰੀ ਐਕਟ ਥਾਣਾ ਸਿਟੀ^2 ਮਾਨਸਾ|
ਬਰਾਮਦਗੀ :  6 ਬੋਤਲਾਂ ਸ.ਰਾਬ ਠੇਕਾ ਦੇਸੀ (ਹਰਿਆਣਾ)
ਦੋਸੀ:  ਹਰਪਾਲ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਵਾਰਡ ਨੰ:4 ਮਾਨਸਾ (ਗ੍ਰਿਫਤਾਰ)

4. ਮੁਕੱਦਮਾ ਨੰ:90/2019 ਅ/ਧ 61/1/14 ਆਬਕਾਰੀ ਐਕਟ ਥਾਣਾ ਸਦਰ ਬੁਢਲਾਡਾ|
ਬਰਾਮਦਗੀ :  84 ਬੋਤਲਾਂ ਸ.ਰਾਬ ਠੇਕਾ ਦੇਸੀ (ਹਰਿਆਣਾ)
ਦੋਸੀ:  ਬਾਰਾ ਸਿੰਘ ਪੁੱਤਰ ਬੁੱਧ ਸਿੰਘ ਵਾਸੀ ਭਾਦੜਾ (ਗ੍ਰਿਫਤਾਰ ਨਹੀ)

5. ਮੁਕੱਦਮਾ ਨੰ:134/2019 ਅ/ਧ 21,25/61/85 ਐਨ.ਡੀ.ਪੀ.ਐਸ. ਐਕਟ ਥਾਣਾ ਭੀਖੀ|
ਬਰਾਮਦਗੀ :  29 ਗ੍ਰਾਮ ਹੈਰੋਇੰਨ
ਦੋਸੀ:  1).ਬਿਕਰਮਜੀਤ ਸਿੰਘ ਪੁੱਤਰ ਸੂਬਾ ਸਿੰਘ ਵਾਸੀ ਆਹਲੂਪੁਰ (ਗ੍ਰਿਫਤਾਰ)
  2).ਨਰਿੰਦਰ ਸਿੰਘ ਪੁੱਤਰ ਕਰਮਜੀਤ ਸਿੰਘ ਵਾਸੀ ਵਾਰਡ ਨੰ:3 ਕੌੜੀਵਾੜਾ (ਗ੍ਰਿਫਤਾਰ)


ਕੁੱਲ ਬਰਾਮਦਗੀ :

1. ਕੁੱਲ ਦਰਜ. ਮੁਕੱਦਮੇ   = 5
2. ਕੁੱਲ ਗ੍ਰਿਫਤਾਰੀ ਦੋਸ.ੀਆਨ  = 6
3. ਹੈਰੋਇੰਨ    = 29 ਗ੍ਰਾਮ
4. ਸ.ਰਾਬ     = 174 ਬੋਤਲਾਂ ਸਮੇਤ ਮੋਟਰਸਾਈਕਲ

 ਅਖੀਰ ਵਿੱਚ ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਦੱਸਿਆ ਗਿਆ ਕਿ ਜਿਲਾ ਅੰਦਰ ਨਸਿ.ਆ ਦੀ ਮੁਕੰਮਲ ਰੋਕਥਾਮ ਕਰਕੇ ਜਿਲਾ ਨੂੰ 100% ਡਰੱਗ ਫਰੀ ਕੀਤਾ ਜਾਵੇਗਾ| ਨਸਿ.ਆਂ ਅਤੇ ਮਾੜੇ ਅਨਸਰਾ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰੱਖਿਆ ਜਾ ਰਿਹਾ ਹੈ|
!!!!!!!!!!!!!!
ReplyForward

LEAVE A REPLY

Please enter your comment!
Please enter your name here