ਡਾ : ਨਰਿੰਦਰ ਭਾਰਗਵ (S.S.P) ਮਾਨਸਾ ਵੱਲੋੋ ਪ੍ਰੇੈਸ ਨੋੋਟ ਜਾਰੀ ਕਰਦੇ ਹੋੋਏ ਦੱਸਿਆ ਗਿਆ ਕਿ ਜਿਲਾ ਅੰਦਰ ਨਸਿ਼ਆ ਖਿਲਾਫ ਮੁਹਿੰਮ ਚਲਾਈ ਗਈ ਹੈ ਇਸ ਮੁਹਿੰਮ ਤਹਿਤ ਹੋੋਈ ਬਰਾਮਦਗੀ ਦਾ ਵੇਰਵਾ

0
168

ਡਾ: ਨਰਿੰਦਰ ਭਾਰਗਵ ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋੋ ਪ੍ਰੇੈਸ ਨੋੋਟ ਜਾਰੀ ਕਰਦੇ ਹੋੋਏ ਦੱਸਿਆ ਗਿਆ ਕਿ ਜਿਲਾ ਅੰਦਰ ਨਸਿ਼ਆ ਖਿਲਾਫ ਮੁਹਿੰਮ ਚਲਾਈ ਗਈ ਹੈ ਅਤੇ ਅਸਰਦਾਰ ਢੰਗ ਨਾਲ ਸਪੈਸ਼ਲ ਨਾਕਾਬੰਦੀਆ ਅਤੇ ਗਸ਼ਤਾ ਸੁਰੂ ਕੀਤੀਆ ਗਈਆ ਹਨ। ਇਸ ਮੁਹਿੰਮ ਤਹਿਤ ਹੋੋਈ ਬਰਾਮਦਗੀ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ :— 
1. ਮੁਕੱਦਮਾ ਨੰ:147 ਮਿਤੀ 27—08—2019 ਅ/ਧ 22/61/85 ਐਨ.ਡੀ.ਪੀ.ਐਸ. ਐਕਟ ਥਾਣਾ ਸਿਟੀ—1 ਮਾਨਸਾ।
ਬਰਾਮਦਗੀ : 260 ਨਸ਼ੀਲੀਆ ਗੋੋਲੀਆ
ਦੋਸੀ: ਗੁਰਭੇਜ ਸਿੰਘ ਉਰਫ ਭੇਜਾ ਪੁੱਤਰ ਦੁੱਲਾ ਸਿੰਘ ਵਾਸੀ ਜੁਵਾਹਰਕੇ (ਗ੍ਰਿਫਤਾਰ)

2. ਮੁਕੱਦਮਾ ਨੰ:121 ਮਿਤੀ 27—08—2019 ਅ/ਧ 22/61/85 ਐਨ.ਡੀ.ਪੀ.ਐਸ. ਐਕਟ ਥਾਣਾ ਭੀਖੀ।
ਬਰਾਮਦਗੀ : 120 ਨਸ਼ੀਲੀਆ ਗੋੋਲੀਆ
ਦੋਸੀ: ਛਿੰਦਰ ਸਿੰੰਘ ਪੁੱਤਰ ਬੁੱਧ ਸਿੰਘ ਵਾਸੀ ਵਾਰਡ ਨੰਬਰ 2 ਭੀਖੀ (ਗ੍ਰਿਫਤਾਰ)

3. ਮੁਕੱਦਮਾ ਨੰ:275 ਮਿਤੀ 27—08—2019 ਅ/ਧ 61/1/14 ਆਬਕਾਰੀ ਐਕਟ ਥਾਣਾ ਸਦਰ ਮਾਨਸਾ।
ਬਰਾਮਦਗੀ : 1 ਚਾਲੂ ਭੱਠੀ, 1 ਬੋੋਤਲ ਸ਼ਰਾਬ ਨਜਾਇਜ ਅਤੇ 20 ਲੀਟਰ ਲਾਹਣ
ਦੋਸੀ: ਬੀਰਬਲ ਸਿੰਘ ਪੁੱਤਰ ਮਿੱਠੂ ਸਿੰਘ ਵਾਸੀ ਬੁਰਜ ਹਰੀ (ਗ੍ਰਿਫਤਾਰ ਨਹੀ)

4. ਮੁਕੱਦਮਾ ਨੰ:84 ਮਿਤੀ 27—08—2019 ਅ/ਧ 61/1/14 ਆਬਕਾਰੀ ਐਕਟ ਥਾਣਾ ਸਦਰ ਬੁਢਲਾਡਾ।
ਬਰਾਮਦਗੀ : 48 ਬੋੋਤਲਾਂ ਸ਼ਰਾਬ ਠੇਕਾ ਹਰਿਆਣਾ
ਦੋਸੀ: ਚਮਕੌੌਰ ਸਿੰਘ ਉਰਫ ਸੁੱਖਾ ਪੁੱਤਰ ਜਗਰੂਪ ਸਿੰਘ ਵਾਸੀ ਹੀਰੋੋ ਖੁਰਦ (ਗ੍ਰਿਫਤਾਰ ਨਹੀ)

5. ਮੁਕੱਦਮਾ ਨੰ:144 ਮਿਤੀ 27—08—2019 ਅ/ਧ 61/1/14 ਆਬਕਾਰੀ ਐਕਟ ਥਾਣਾ ਝੁਨੀਰ।
ਬਰਾਮਦਗੀ : 36 ਬੋੋਤਲਾਂ ਸ਼ਰਾਬ ਠੇਕਾ ਹਰਿਆਣਾ
ਦੋਸੀ: ਗੁਰਲਾਲ ਸਿੰਘ ਪੁੱਤਰ ਕਾਕਾ ਸਿੰਘ ਵਾਸੀ ਦਾਨੇਵਾਲਾ (ਗ੍ਰਿਫਤਾਰ)

6. ਮੁਕੱਦਮਾ ਨੰ: 83 ਮਿਤੀ 27—08—2019 ਅ/ਧ 61/1/14 ਆਬਕਾਰੀ ਐਕਟ ਥਾਣਾ ਸਦਰ ਬੁਢਲਾਡਾ।
ਬਰਾਮਦਗੀ : 24 ਬੋੋਤਲਾਂ ਸ਼ਰਾਬ ਠੇਕਾ ਹਰਿਆਣਾ
ਦੋਸੀ: 1).ਅਮਨਿੰਦਰ ਸਿੰਘ ਗੱਗੀ ਪੁੱਤਰ ਕਰਤਾਰ ਸਿੰਘ ਵਾਸੀ ਹਸਨਪੁਰ (ਗ੍ਰਿਫਤਾਰ)।
2).ਅਮਰੀਕ ਸਿੰਘ ਬਿੱਟੂ ਪੁੱਤਰ ਭੋਲਾ ਸਿੰਘ ਵਾਸੀ ਹਸਨਪੁਰ (ਗ੍ਰਿਫਤਾਰ)।
3).ਲੱਭੂ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਹਸਨਪੁਰ (ਗ੍ਰਿਫਤਾਰ)।

7. ਮੁਕੱਦਮਾ ਨੰ:122 ਮਿਤੀ 27—08—2019 ਅ/ਧ 61/1/14 ਆਬਕਾਰੀ ਐਕਟ ਥਾਣਾ ਭੀਖੀ।
ਬਰਾਮਦਗੀ : 24 ਬੋੋਤਲਾਂ ਸ਼ਰਾਬ ਠੇਕਾ ਹਰਿਆਣਾ
ਦੋਸੀ: ਬਲਜਿੰਦਰ ਸਿੰਘ ਉਰਫ ਮੋੋਨਾ ਪੁੱਤਰ ਜੀਤਾ ਸਿੰਘ ਵਾਸੀ ਮੋੋਹਰ ਸਿੰਘ ਵਾਲਾ (ਗ੍ਰਿਫਤਾਰ)

8. ਮੁਕੱਦਮਾ ਨੰ:76 ਮਿਤੀ 27—08—2019 ਅ/ਧ 61/1/14 ਆਬਕਾਰੀ ਐਕਟ ਥਾਣਾ ਜੌੌੜਕੀਆਂ।
ਬਰਾਮਦਗੀ : 10 ਬੋੋਤਲਾਂ ਸ਼ਰਾਬ ਠੇਕਾ ਹਰਿਆਣਾ
ਦੋਸੀ: ਤੇਜਾ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਉਲਕ (ਗ੍ਰਿਫਤਾਰ)

9. ਮੁਕੱਦਮਾ ਨੰ:272 ਮਿਤੀ 27—08—2019 ਅ/ਧ 61/1/14 ਆਬਕਾਰੀ ਐਕਟ ਥਾਣਾ ਸਦਰ ਮਾਨਸਾ।
ਬਰਾਮਦਗੀ : 10 ਬੋੋਤਲਾਂ ਸ਼ਰਾਬ ਠੇਕਾ ਹਰਿਆਣਾ
ਦੋਸੀ: ਸੁਖਵਿੰਦਰ ਸਿੰਘ ਪੁੱਤਰ ਗੁਰਜੀਤ ਸਿੰਘ ਵਾਸੀ ਬਹਿਨੀਵਾਲ (ਗ੍ਰਿਫਤਾਰ)

10. ਮੁਕੱਦਮਾ ਨੰ:123 ਮਿਤੀ 27—08—2019 ਅ/ਧ 61/1/14 ਆਬਕਾਰੀ ਐਕਟ ਥਾਣਾ ਭੀਖੀ।
ਬਰਾਮਦਗੀ : 20 ਲੀਟਰ ਲਾਹਣ
ਦੋਸੀ: ਤਾਰੀ ਸਿੰਘ ਪੁੱਤਰ ਮਾੜਾ ਸਿੰਘ ਵਾਸੀ ਅਤਲਾਂ ਕਲਾਂ (ਗ੍ਰਿਫਤਾਰ ਨਹੀ)

ਕੁੱਲ ਬਰਾਮਦਗੀ :
1). ਕੁੱਲ ਦਰਜ਼ ਮੁਕੱਦਮੇ & 10
2). ਕੁੱਲ ਗ੍ਰਿਫਤਾਰ ਕੀਤੇ ਦੋੋਸ਼ੀਆਨ & 09
3). ਨਸ਼ੀਲੀਆ ਗੋੋਲੀਆ & 380 
4). ਚਾਲੂ ਭੱਠੀ & 1
5). ਲਾਹਣ & 40 ਲੀਟਰ   
6). ਸ਼ਰਾਬ & 153 ਬੋੋਤਲਾਂ 

ਅਖੀਰ ਵਿੱਚ ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਦੱਸਿਆ ਗਿਆ ਕਿ ਜਿਲਾ ਅੰਦਰ ਨਸਿ਼ਆ ਦੀ ਮੁਕੰਮਲ ਰੋੋਕਥਾਮ ਕਰਕੇ ਜਿਲਾ ਨੂੰ 100# ਡਰੱਗ ਫਰੀ ਕੀਤਾ ਜਾਵੇਗਾ। ਨਸਿ਼ਆਂ ਅਤੇ ਮਾੜੇ ਅਨਸਰਾ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰੱਖਿਆ ਜਾ ਰਿਹਾ ਹੈ।

LEAVE A REPLY

Please enter your comment!
Please enter your name here