ਨਿਊ ਦੁਸਿਹਰਾ ਕਮੇਟੀ ਵੱਲੋ ਇਸ ਸਾਲ ਵੀ ਦੁਸਿਹਰਾ ਧੂਮ ਧਾਮ ਨਾਲ ਮਨਾਇਆ ਜਾਵੇਗਾ : ਪ੍ਰਵੀਨ ਕੁਮਾਰ ਗੋਇਲ…!!

0
50

ਨਿੳੂ ਦੁਸਿਹਰਾ ਕਮੇਟੀ ਮਾਨਸਾ ਵੱਲੋ ਸ੍ਰੀ ਪ੍ਰਵੀਨ ਕੁਮਾਰ ਗੋੲਿਲ ਦੀ ਨਿਗਰਾਣੀ ਹੇਠ ਨਵੀ ਕਮੇਟੀ ਦੀ ਚੋਣ ਹੋੲੀ ਜਿਸ ਵਿੱਚ ਸਰਵਸਮਤੀ ਨਾਲ ਸ੍ਰੀ ਪ੍ਰਵੀਨ ਗੋੲਿਲ ਪ੍ਰਧਾਨ,ਸੁਨੀਲ ਕੁਮਾਰ ਸੀਲਾ,ਤੇ ਅਨੀਲ ਕੁਮਾਰ ਮੀਤ ਪ੍ਰਧਾਨ,ਰਾਕੇਸ ਕੁਮਾਰ ਰਾਜਾ ਸੈਕਟਰੀ,ਰਾਮੇਸ ਕੁਮਾਰ ਜੁਅਾੲਿਟ ਸੈਕਟਰੀ,ਹਰੀ ਕ੍ਰਿਸ਼ਨ ਤੇ ਜੋਨੀ ਜਿੰਦਲ ਪ੍ਰੈਸ ਸਕੱਤਰ,ਯੂਕੇਸ ਗੋੲਿਲ(ਸੋਨੂੰ) ਖਜਾਨਚੀ,ਕ੍ਰਿਸ਼ਨ ਬਾਂਸ਼ਲ ਤੇ ਬਲਜੀਤ ਸ਼ਰਮਾ ਸਟੇਜ ਸਕੱਤਰ,ਸੁਭਾਂਸ ਕੁਮਾਰ,ਹਰੀ ਮੋਹਣ,ਦੀਪਕ ਕੁਮਾਰ,ਸੁਰਿੰਦਰ ਕੁਮਾਰ ,ਅਵਤਾਰ ਗੁਪਤਾ ਸਰਪਰਸਤ,ਦੀਪਕ ਕੁਮਾਰ ਦੀਪੂ,ਤਰਸੇਮ ਚੰਦ ਤੇਲਵਾਲਾ ਚੇਅਰਮੈਨ,ਰਾਮਪਾਲ,ਵਿਜੇ ਕੁਮਾਰ ਟਰਾਸਪੋਰਟ ਵਾਲਾ,ਕ੍ਰਿਸ਼ਨ ਗਰਗ ,ਵਿਜੇ ਡਾਬਲਾ ਮੈਬਰ ਚੁਣੇ ਗੲੇ।ੲਿਸ ਮੋਕੇ.ਨਵ ਨਿਯੁਕਤ ਪ੍ਰਧਾਨ ਪ੍ਰਵੀਨ ਕੁਮਾਰ ਗੋੲਿਲ ਨੇ ਕਿਹਾ ਕਿ ਬਦੀ ਤੇ ਨੇਕੀ ਦੀ ਜਿੱਤ ਦਾ ੲਿਹ ਤਿੳੁਹਾਰ ਪਿਛਲੇ ਸਾਲ ਦੀ ਤਰਾ ੲਿਸ ਸਾਲ ਵੀ ਨਿੳੂ ਦੁਸਿਹਰਾ ਕਮੇਟੀ ਵੱਲੋ ਬੜੀ ਧੂਮ ਧਾਮ ਨਾਲ ਮਨਾੲਿਅਾ ਜਾਵੇਗਾ।ੲਿਸ ਬਾਰ ਮਾਨਸਾ ਸਹਿਰ ਵਾਸੀਅਾ ਲੲੀ ਰਾਵਣ ਦੇ ਵੱਡੇ ਬੁੱਤ ਵੀ ਅਾਕਰਸ਼ਨ ਦਾ ਕੇਦਰ ਹੋਣਗੇ।ਪ੍ਰਸ਼ਾਸਨ ਨੂੰ ਬੇਨਤੀ ਕਰਕੇ ਮਾਨਸਾ ਵਾਸੀਅਾ ਦੀ ਸੁਰੱਖਿਅਾ ਦੇ ਸਾਰੇ ਪ੍ਰਬੰਧ ਮੁਕੰਮਲ ਕਿਤੇ ਜਾਣਗੇ।

LEAVE A REPLY

Please enter your comment!
Please enter your name here