ਜਿਲ੍ਹੇ ਦੇ ਵੱਖ ਵੱਖ ਸਕੂਲਾਂ ਵਿੱਚ ਕਰਵਾਇਆ ਨਸ਼ਾ ਵਿਰੋਧੀ ਸੈਮੀਨਾਰ

0
36

ਬੁਢਲਾਡਾ 25 ਅਗਸਤ ((ਸਾਰਾ ਯਹਾ): ਸੰਜੀਵਨੀ ਵੈਲਫਅਰ ਸੁਸਾਇਟੀ ਅਤੇ ਚਾਈਲਡ ਹੈਪਲ ਲਾਇਨ ਦੇ ਸਹਿਯੋੋਗ ਨਾਲ ਨਸ਼ਾ ਮੁਕਤੀ ਜਾਗਰੁਕਤਾ ਕੈਂਪ ਸ਼ਹਿਰ ਦੇ ਵੱਖ ਵੱਖ ਸਕੂਲਾਂ ਅਤੇ ਕਾੱਲੇਜਸ ਵਿੱਚ ਕਰਵਾਇਆ ਗਿਆ। ਜਿਸ ਤਹਿਤ  ਵਿਖੇ ਨਸ਼ਾ ਸੰਬੰਧੀ ਜਾਗਰੁਕਤਾ ਕੇਂਪ ਲਗਾਇਆ ਗਿਆ। ਇਸ ਮੌਕੇ ਸੰਜੀਵਨੀ ਸੁਸਾਇਟੀ ਦੇ ਪ੍ਰੋਜੈਕਟ ਡਾਇਰੈਕਟਰ ਨਿਰੰਜਨ ਬੋਹਾ ਅਤੇ ਸੰਚਾਲਕ ਡਾਕਟਰ ਬਲਦੇਵ ਕੱਕੜ ਮੇਬਰ ਬਾਲ ਭਲਾਈ ਕਮੇਟੀ ਮਾਨਸਾ ਨੇ ਕਿਹਾ ਕਿ ਨਸ਼ੇ ਸਾਡੀ ਸਿਹਤ ਨੂੰ ਖਰਾਬ ਕਰਦੇ ਹਨ ਉੱਥੇ ਸਾਡੇ ਮਾਣ ਸਨਮਾਨ ਨੂੰ ਵੀ ਖਤਮ ਕਰਦੇ ਹਨ। ਉਨ੍ਹਾਂ ਕਿਹਾ ਕਿ ਨਸ਼ਾ ਸਾਡੇ ਜੀਵਨ ਨੂੰ ਨਿਗਾਰ ਦੇ ਰਸਤੇ ਵੱਲ ਲਿਜਾਦਾ ਹੈ। ਇਸ ਮੌਕੇ ਚਾਈਲਡ ਹੈਲਪ ਲਾਇਨ ਦੇ ਮੈਬਰ ਕੁਲਵਿੰਦਰ ਸਿੰਘ ਅਤੇ ਬਖਸ਼ਿਦਰ ਸਿੰਘ ਨੇ ਬੱਚਿਆ ਲਈ ਸਿਹਤ ਸੇਵਾਵਾ ਅਤੇ ਅਧਿਕਾਰਾ ਪ੍ਰਤੀ ਜਾਗਰੂਕ ਕੀਤਾ। ਉਨ੍ਹਾ ਕਿਹਾ ਕਿ ਚਾਈਲਡ ਹੈਲਪ ਲਾਇਲ ਬੱਚਿਆਂ ਦੀ ਸਿਹਤ ਸੇਵਾਵਾ ਅਤੇ ਅਧਿਕਾਰਾਂ ਪ੍ਰਤੀ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਬੱਚੇ ਨੂੰ ਕੋਈ ਵੀ ਆਪਣੇ ਅਧਿਕਾਰਾਂ ਪ੍ਰਤੀ ਮੁਸ਼ਕਲ ਆਉਦੀ ਹੈ ਤਾ ਉਹ ਹੈਲਪ ਲਾਇਨ ਨੰਬਰ 1098 ਤੇ ਫੋਨ ਕਰਕੇ ਆਪਣੀ ਰਿਪੋਰਟ ਦੇ ਸਕਦੇ ਹਨ। ਉ੍ਹਨਾਂ ਪੋਕਸੋ ਐਕਟ, ਬਾਲ ਵਿਆਹ, ਬਾਲ ਮਜਦੂਰੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।  ਸਮੂਹ ਸਟਾਫ ਅਤੇ ਬੱਚੇ ਹਾਜ਼ਰ ਸਨ

LEAVE A REPLY

Please enter your comment!
Please enter your name here