ਵਰਲਡ ਹਿਊਮਨ ਰਾਇਟਸ ਫਾਉਡੇਸ਼ਨ ਵੱਲੋ ਪਾਣੀ ਦਾ ਪੱਧਰ ਉੱਚਾ ਚੁੱਕਣ ਲਈ ਸੈਮੀਨਾਰ ਕਰਵਾਇਆ ਗਿਆ

0
2

ਮਾਨਸਾ {ਜੋਨੀ ਜਿੰਦਲ} ਵਰਲਡ ਹਿਊਮਨ ਰਾਇਟਸ ਫਾਉਡੇਸ਼ਨ ਵੱਲੋ ਪਾਣੀ ਦੀ ਸਾਭ ਸੰਭਾਲ ਅਤੇ ਪਾਣੀ ਦਾ ਪੱਧਰ ਉੱਚਾ ਚੁੱਕਣ ਲਈ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਵਿਸ਼ੇਸ ਤੋਰ ਤੇ ਸ੍ਰੀ ਪ੍ਰਤੀਕ ਸਿੰਗਲਾ ਜੇ.ਈ ਨਰੇਗਾ ਸ਼ਾਮਲ ਹੋਏ ਉਨਾ ਨੇ ਘਰਾ ਵਿ ੱਚ ਸੋਕ ਪਿਟ ਬਣਾਉਣ ਬਾਰੇ ਬਿਸਤਾਰ ਪੂਰਵਕ ਜਾਣੂ ਕਰਵਾਇਆ ਅਤੇ ਇਸਨੁੰ ਹਰ ਘਰ ਵਿਚ ਵੱਧ ਤੋ ਵੱਧ ਬਣਾਉਣ ਲਈ ਪ੍ਰੇਰਿਤ ਕੀਤਾ ।ਜਿਸ ਵਿੱਚ ਕਿ ਬਰਸਾਤ ਦਾ ਪਾਣੀ ,ਘਰ ਦੀ ਰਸੋਈ ਦਾ ਵੇਸਟ ਪਾਣੀ, ਬਾਥਰੂਮ ਅਤੇ ਆਰ ਉ ਦਾ ਵੇਸਟ ਪਾਣੀ ਜਮੀਨ ਵਿੱਚ ਸੋਕ ਪਿਟ ਵਿਧੀ ਰਾਹੀ ਪਾਕੇ ਜਮੀਨ ਦਾ ਪਾਣੀ ਦਾ ਪੱਧਰ ਉੱਪਰ ਚੁੱਕਣ ਬਾਰੇ ਦੱਸਿਆ ।ਇਸ ਮੋਕੇ ਉਪਰ ਚੇਅਰਮੈਨ ਸੂਰਜ ਕੁਮਾਰ ਛ ਾਬੜਾ ਐਡਵੋਕੇਟ ,ਸੁਨੀਲ ਸ਼ਰਮਾ , ਮਾਧੌ ਮੁਰਾਰੀ ,ਰਜਿੰਦਰ ਗਰਗ,ਰੋਹਿਤ ਸਿੰਗਲਾ ਐਡਵੋਕੇਟ ,ਅੰਜਨਾ ਗਰਗ ,ਕੰਚਨ ਸੇਠੀ ਐਮ ਸੀ ,ਮੱਖਣ ਲਾਲ ਐਡਵੋਕੇਟ ,ਨਵਲ ਕੁਮਾਰ ਗੋਇਲ , ਐਡਵੋਕੇਟ ਗਿੰਨੀ ਗੋਰਵ ,ਕ੍ਰਿਸ਼ਨ ਕੁਮਾਰ ,ਚਿਮਨ ਲਾਲ ,ਐਡਵੋਕੇਟ ਦੀਪਕ ਕੁਮਾਰ ਆਦਿ ਹਾਜਰ ਸਨ ।ਜਿਸ ਵਿੱਚ ਸਾਰੇ ਮੈਬਰਾ ਦੀ ਸਹਿਮਤੀ ਨਾਲ ਐਡਵੋਕੇਟ ਰੋਹਿਤ ਸਿੰਗਲਾ ਨੂੰ ਪ੍ਰੌਜੈਕਟ ਚੇਅਰਮੈਨ ਬਣਾਇਆ ਗਿਆ ।


EDITED BY : SARA YAHA | | Last Updated :5 June 2018

LEAVE A REPLY

Please enter your comment!
Please enter your name here