ਨਵੀਨ(ਸੋਨੂੰ) ਰੱਲਾ ਬਣੇ ਸ਼੍ਰੀ ਸੁਭਾਸ਼ ਡਰਾਮਾਟਿਕ ਕਲੱਬ ਦੇ ਪ੍ਰਧਾਨ..!!

0
93

ਸ਼੍ਰੀ ਸੁਭਾਸ਼ ਡਰਾਮਾਟਿਕ ਕਲੱਬ ਦੀ ਐਕਟਰਬਾਡੀ ਦੀ ਸਾਲਾਨਾ ਮੀਟਿੰਗ ਸ਼੍ਰੀ ਕੇ.ਕੇ ਬਾਂਸਲ ਜੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸਲਾਨਾ ਚੋਣ ਤੇ ਪ੍ਰਭੂ ਰਾਮ ਦੀ ਲੀਲ੍ਹਾ ਖੇਲਣ ਦਾ ਵਿਚਾਰ ਵਟਾਂਦਰਾ ਕੀਤਾ ਗਿਆ:
ਮੀਟਿੰਗ ਦੀ ਸ਼ੁਰੂਆਤ ਕਲੱਬ ਦੇ ਐਕਟਰਬਾਡੀ ਦੇ ਪ੍ਰਧਾਨ ਦੀ ਚੋਣ ਤੋਂ ਹੋਈ, ਜਿਸ ਵਿੱਚ ਸ਼੍ਰੀ ਪ੍ਰਵੀਨ ਗੋਇਲ ਜੀ ਨੇ ਸੋਨੂੰ ਰੱਲੇ ਦਾ ਨਾਮ ਪੇਸ਼ ਕੀਤਾ ਤੇ ਸਭ ਨੇ ਇਸ ਲਈ ਆਪਣੀ ਸਹਿਮਤੀ ਦਿੱਤੀ। ਉਸ ਤੋਂ ਬਾਅਦ ਉਪ ਪ੍ਰਧਾਨ ਮੁਕੇਸ਼ ਬਾਂਸਲ,ਰਿੰਕੂ ਬਾਂਸਲ, ਡਾਇਰੈਕਟਰ ਪਰਵੀਨ ਕੁਮਾਰ ਸ਼ਰਮਾ (ਟੋਨੀ), ਲੇਡੀਜ਼ ਡਾਇਰੈਕਟਰ ਤਰਸੇਮ ਹੌਂਡਾ,
ਮਿਊਜ਼ਿਕ ਡਾਇਰੈਕਟਰ ਸੇਵਕ ਸੰਦਲ,ਕ੍ਰਿਸ਼ਨ ਕੁਮਾਰ(ਕੇਸ਼ੀ),ਸੈਕਟਰੀ ਮਨੋਜ ਅਰੋੜਾ, ਸਹਾਇਕ ਸਕੱਤਰ ਗੌਰਵ ਬਜਾਜ,ਪ੍ਰੌਮਪਟਰ ਬਨਵਾਰੀ ਲਾਲ ਤੇ ਵਿੱਕੀ ਸ਼ਰਮਾ,
ਪ੍ਰੈਸ ਸਕੱਤਰ ਬਲਜੀਤ ਸ਼ਰਮਾ ਤੇ ਗੌਰਵ ਬਜਾਜ,ਸਟੋਰ ਕੀਪਰ ਜਗਦੀਸ਼ ਮਰਿੰਡਾ,ਰਾਜੂ ਬਾਵਾ,ਜੀਵਨ ਸਿੰਘ,ਮੇਕਅੱਪ ਮੇਨ ਕੇਵਲ ਅਜਨਬੀ,ਮਨਜੀਤ ਬੱਬੀ,ਅਸ਼ੋਕ ਟੀਟਾ, ਬੰਟੀ ਸ਼ਰਮਾ,ਗਗਨ, ਨਾਇਟ ਇੰਚਾਰਜ ਜਗਦੀਸ਼ ਮਰਿੰਡਾ,ਅਮਨ ਗੁਪਤਾ, ਸੀਨਰੀ ਇੰਚਾਰਜ ਰਾਜ ਕੁਮਾਰ ਰਾਜੀ,ਦੀਪਕ, ਮੇਸ਼ੀ,ਬੀਬਾ ਬਜਾਜ,ਪੰਡਾਲ ਇੰਚਾਰਜ ਮਾਸਟਰ ਕ੍ਰਿਸ਼ਨ ਲਾਲ,ਰਾਜੇਸ਼ ਪੁੜਾ,ਰਮੇਸ਼ ਵਰਮਾ,ਥਾਲੀ ਇੰਚਾਰਜ ਜਗਨਨਾਥ ਕੋਕਲਾ, ਤੋਪੜਾ ਮੇਨ ਸਤੀਸ਼ ਕੁਮਾਰ,ਪਰਦਾ ਮੇਨ ਨਵੀਨ ਕੁਮਾਰ, ਡਰੈਸਿੰਗ ਇੰਚਾਰਜ ਗੋਰਾ ਸ਼ਰਮਾ ਜੀ ਨੂੰ ਸਰਵ ਸੰਮਤੀ ਨਾਲ ਚੁਣਿਆ ਗਿਆ।ਇਸ ਦੇ ਨਾਲ ਹੀ ਸਰਪ੍ਰਸਤ ਜਗਮੋਹਨ ਸ਼ਰਮਾ,ਸ਼੍ਰੀ ਕੇ.ਕੇ ਕੱਦੂ,ਜੀਵਨ ਵਰਮਾ,ਕੇ.ਕੇ ਬਾਂਸਲ ਜੀ ਨੂੰ ਚੁਣਿਆ ਗਿਆ,
ਮੀਟਿੰਗ ਵਿੱਚ ਇਹ ਫੈਂਸਲਾ ਕੀਤਾ ਗਿਆ ਕੀ ਰਾਮਲੀਲਾ ਦੀ ਰਿਹਸਲ 20-08-2019 ਨੂੰ ਹਵਨ ਕਰਵਾ ਕੇ ਸ਼ੁਰੂ ਕੀਤੀ ਜਾਵੇਗੀ।
ਮੀਟਿੰਗ ਵਿੱਚ ਨਵੇਂ ਬਣੇ ਪ੍ਰਧਾਨ ਸੋਨੂ ਰੱਲਾ ਜੀ ਨੇ ਸਭ ਦਾ ਧੰਨਵਾਦ ਕੀਤਾ ਤੇ ਪੂਰੇ ਸਹਿਯੋਗ ਦੀ ਮੰਗ ਕੀਤੀ।
ਮੀਟਿੰਗ ਵਿੱਚ ਕਲੱਬ ਦੇ ਮੈਂਬਰ ਸ਼੍ਰੀ ਅਮਿਤ ਹੈਪੀ ਤੇ ਸ਼ੰਭੂ ਜੋ ਪ੍ਰਭੂ ਸ਼੍ਰੀ ਰਾਮ ਦੇ ਚਰਨਾਂ ਦੇ ਵਿੱਚ ਜਾ ਵਿਰਾਜੇ ਹਨ,ਓਹਨਾਂ ਦੀ ਆਤਮਾ ਦੀ ਸ਼ਾਂਤੀ ਲਈ 2 ਮਿੰਟ ਦਾ ਮੋਨ ਧਾਰਨ ਕਰਕੇ
ਓਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ।

LEAVE A REPLY

Please enter your comment!
Please enter your name here