ਕੇਦਰੀ ਜੇਲ੍ ਲੁਧਿਆਣਾ ਵਿਚ ਵਾਪਰੀ ਘਟਨਾ ਨੂੰ ਮੱਦੇਨਜਰ ਰੱਖਦੇ ਹੋਏ ਮਾਨਸਾ ਜੇਲ੍ ਅੰਦਰ ਲਾਆ ਐੰਡ ਆਡਰ ਦੀ ਸਥਿਤੀ ਨੂੰ ਕੀਤਾ ਹੋਰ ਮਜਬੂਤ

0
111

ਮਾਨਸਾ (ਸਾਰਾ ਯਹਾ,ਬਲਜੀਤ ਸ਼ਰਮਾ) 29 ਜੂਨ: ਲੁਧਿਆਣਾ ਦੀ ਕੇਦਰੀ ਜੇਲ੍ ਵਿਚ ਵਾਪਰੀ ਘਟਨਾ ਨੂੰ ਮੱਦੇਨਜਰ ਰੱਖਦੇ ਹੋਏ ਜਿਲਾ ਜੇਲ੍ ਮਾਨਸਾ ਅੰਦਰ ਲਾਆ ਐੰਡ ਆਡਰ ਦੀ ਸਥਿਤੀ ਨੂੰ ਹੋਰ ਮਜਬੂਤ ਕਰਨ ਲਈ ਅੱਜ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਦੇ ਨਿਰਦੇਸ਼ ਅਨੁਸਾਰ ਐਸ ਪੀ ਐਚ ਮਾਨਸਾ ਅਤੇ ਡੀ ਅੈਸ ਪੀ ਸਮੇਤ 42 ਪੁਲਿਸ ਗਾਰਦ ਅਤੇ 18 ਬੀ ਅੈਸ ਅੈਫ ਜਵਾਨ ਜਸਵੰਤ ਸਿੰਘ ਥਿੰਦ ਅੈਸ ਪੀ ਜਿਲਾ੍ ਜੇਲ੍ ਸੁਪਰਡੈਂਟ ਅਤੇ ਡਿਪਡੀ ਸੁਪਰਡੈਂਟ ਜੇਲ੍ ਇੰਦਰਜੀਤਲ ਸਿੰਘ ਕਾਹਲੋ ਸਹਾਇਕੋ ਸੁਪਰਡੈਂਟਨ ਅਤੇ ਤਮਾਮ ਜੇਲ੍ ਗਾਰਦ ਨਾਲ ਤਮਾਮ ਜੇਲ੍ ਵਿਚ ਅਤੇ ਬਲਾਕਅਹਾਤੇਬੈਰਕਾ ਅੰਦਰ ਫਲੈਗ ਮਾਰਚ ਕੀਤਾ ਗਿਆ

LEAVE A REPLY

Please enter your comment!
Please enter your name here