ਜਵਾਹਰਕੇ ਕੋਟਕ ਮਹਿੰਦਰਾ ਬੈਕ ਵੱਲੋਂ ਕਿਸਾਨ ਬਲਵੀਰ ਸਿੰਘ ਸਾਰਾ ਕਰਜਾ ਭਰਾਕੇ ਕਲੀਅਰ ਸਰਟੀਫਿਕੇਟ ਦੇਣ ਤੋ ਜਬਾਵ

0
42

ਮਾਨਸਾ (ਸਾਰਾ ਯਹਾ) ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਬਲਾਕ ਭੀਖੀ ਕਮੇਟੀ ਦੇ ਸੱਦੇ ਤੇ ਜਵਾਹਰਕੇ ਕੋਟਕ ਮਹਿੰਦਰਾ ਬੈਕ ਵੱਲੋਂ ਕਿਸਾਨ ਬਲਵੀਰ ਸਿੰਘ ਸਾਰਾ ਕਰਜਾ ਭਰਾਕੇ ਕਲੀਅਰ ਸਰਟੀਫਿਕੇਟ ਦੇਣ ਤੋ ਜਬਾਵ ਦੇ ਕਾਰਨ ਬੈਕ ਅੱਗੇ ਧਰਨਾ ਦਿੱਤਾ ਗਿਆ ਕਿਸਾਨ ਆਗੂ ਜਿਲ੍ਹਾ ਪ੍ਧਾਨ ਮਹਿੰਦਰ ਸਿੰਘ ਦਿਆਲਪੁਰਾ ਜਿਲ੍ਹਾ ਜਰਨਲ ਸਕੱਤਰ ਮਹਿੰਦਰ ਸਿੰਘ ਭੈਣੀ ਬਾਘਾ ਬਲਾਕ ਪ੍ਧਾਨ ਰਾਜ ਅਕਲੀਆਂ ਨੇ ਦੋਸ਼ ਲਾਇਆ ਕਿ ਬੈਕ ਮੈਨੇਜਰ ਵੱਲੋਂ ਸੈਟਲਮੇਟ ਸਕੀਮ ਅਧੀਨ ਸਾਰਾ ਕਰਜਾ ਭਰਾਇਆ ਗਿਆ ਤੇ ਵੀਹ ਦਿਨਾਂ ਅੰਦਰ ਅੰਦਰ ਕਲੀਅਰ ਸਰਟੀਫਿਕੇਟ ਦੇਣ ਦਾ ਵਾਅਦਾ ਕੀਤਾ ਗਿਆ ਸੀ ਪ੍ਰੰਤੂ ਅੱਜ ਚਾਰ ਮਹੀਨੇ ਹੋਣ ਤੇ ਮੈਨੇਜਰ ਵੱਲੋਂ ਸਪੱਸ਼ਟ ਜਵਾਬ ਨਹੀਂ ਦਿੱਤਾ ਗਿਆ ਇਸ ਮਸਲੇ ਪ੍ਰਤੀ ਕਈ ਵਾਰੀ ਬਲਾਕ ਆਗੂ ਮਿਲ ਚੁੱਕੇ ਸਨ ਅੱਜ ਮਜ਼ਬੂਰ ਹੋ ਜੱਥੇਬੰਦੀ ਵੱਲੋਂ ਬੈਕ ਕੋਟਕ ਮਹਿੰਦਰਾ ਦਾ ਘਿਰਾਓ ਕੀਤਾ ਗਿਆ ਧਰਨਾਕਾਰੀਆਂ ਨੂੰ ਕਿਸਾਨ ਆਗੂ ਬਲਵਿੰਦਰ ਸਰਮਾ ਖਿਆਲਾ ਨੇ ਕਿਹਾ ਕਿ ਬੈਕਾ ਵੱਲੋਂ ਪੈਸੇ ਭਰਨ ਤੇ ਕਲੀਅਰ ਸਰਟੀਫਿਕੇਟ ਨਾ ਦੇਣਾ ਨੰਗੀ ਚਿੱਟੀ ਧੱਕੇਸ਼ਾਹੀ ਹੈ ਜਿਸ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਸੰਘਰਸ਼ ਦੇ ਨਿਕਲ ਵਾਲੇ ਸਿਟਿਆ ਜੁੰਮੇਵਾਰੀ ਬੈਕਾ ਮੈਨੇਜਰਾ ਦੀ ਹੋਵੇਗੀ ਬਆਦ ਵਿਚ ਬੈਕ ਮੈਨੇਜਰ ਜਤਿੰਦਰ ਸਿੰਘ ਨੇ ਸਟੇਜ ਤੇ ਆਕੇ ਭਰੋਸਾ ਦਿੱਤਾ ਕਿ ਪੰਦਰਾਂ ਦਿਨਾਂ ਤੱਕ ਕਿਸਾਨ ਨੂੰ ਕਲੀਅਰ ਸਰਟੀਫਿਕੇਟ ਦੀ ਮੇਰੀ ਹੋਵੇਗੀ ਉਸ ਤੋਂ ਬਾਅਦ ਧਰਨਾ ਸਮਾਪਤ ਕੀਤਾ ਗਿਆ ਅਤੇ ਕਿਹਾ ਜੇਕਰ ਕਿਸਾਨ ਨੂੰ ਕਲੀਅਰ ਸਰਟੀਫਿਕੇਟ ਨਾ ਦਿੱਤਾ ਤਾਂ ਬੈਕ ਦਾ ਜਿਲੇ ਵੱਲੋਂ ਅਣਮਿਥੇ ਸਮੇ ਲਈ ਘਿਰਾਓ ਕੀਤਾ ਇਸ ਮੌਕੇ ਦੇਵੀ ਰਾਮ ਕੇਵਲ ਸਿੰਘ ਮਾਖਾ ਦਰਸ਼ਨ ਸਿੰਘ ਰੱਲਾ ਤਾਰਾ ਚੰਦ ਬਰੇਟਾ ਮੱਖਣ ਸਿੰਘ ਭੈਣੀ ਬਾਘਾ ਰਾਮਫਲ ਬਹਾਦਰ ਪੁਰ ਆਦਿ ਹਾਜ਼ਰ ਸਨ

LEAVE A REPLY

Please enter your comment!
Please enter your name here