ਹਲਕਾ ਵਿਧਾਇਕ ਭੂੰਦੜ ਨੇ ਕੀਤਾ ਪਿੰਡਾਂ ਵਿਖੇ ਧੰਨਵਾਦੀ ਦੋਰਾਂ

0
26

ਸਰਦੂਲਗੜ੍ਹ ੨੫ ਮਈ ((ਸਾਰਾ ਯਹਾ,(BPS):ਲੋਕ ਸਭਾ ਚੋਣਾਂ ਵਿੱਚ ਬੀਬਾ ਹਰਸਿਮਰਤ ਕੋਰ ਬਾਦਲ
ਦੀ ਜਿੱਤ ਤੋ ਬਾਅਦ ਹਲਕਾ ਸਰਦੂਲਗੜ੍ਹ ਦੇ ਵਿਧਾਇਕ ਦਿਲਰਾਜ ਸਿੰਘ ਭੂੰਦੜ ਨੇ ਪਿੰਡਾਂ
ਵਿੱਚ ਧੰਨਵਾਦੀ ਦੋਰਾ ਸ਼ੂਰੁ ਕਰ ਦਿੱਤਾ ਹੈ। ਜਿਸ ਦੇ ਤਹਿਤ ਪਿੰਡ ਝੰਡਾਂ
ਖੁਰਦ,ਮਾਨਖੇੜਾ ਅਦਿ ਪਿੰਡਾ ਵਿੱਚ ਦੋਰਾ ਕੀਤਾ ਗਿਆ। ਪਿੰਡ ਝੰਡਾ ਖੁਰਦ ਵਿਖੇ ਦਿਲਰਾਜ
ਸਿੰਘ ਭੂੰਦੜ ਨੇ ਲੋਕਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਤੁਸੀ ਬਹੁਤ ਹੀ ਜੋਰ ਲਗਾਇਆ ਜਿਸ
ਕਾਰਨ ਬੀਬਾ ਜੀ ਜਿੱਤ ਪ੍ਰਾਪਤ ਹੋਈ ਹੈ ਪਰ ਫਿਰ ਵੀ ਸਾਡੇ ਵੱਲੋ ਜੋ ਕੋਈ ਵੀ ਕਮੀ ਰਹਿ
ਗਈ ਹੈ ਉਨਾਂ ਨੂੰ ਦੂਰ ਕੀਤਾ ਜਾਵੇਗਾ। ਇਸ ਮੋਕੇ ਲੱਡੂ ਵੀ ਵੰਡੇ ਗਏ। ਇਸ ਮੋਕੇ ਜਰਮਲ
ਸਿੰਘ,ਸਾਬ ਰਾਮ,ਸੁਧੀਰ ਨੰਬਰਦਾਰ,ਅਜੈ ਕੁਮਾਰ,ਹਰਦਿਆਲ ਸਿੰਘ ਅਤੇ ਜੁਗਰਾਜ ਸਿੰਘ ਹਾਜ਼ਿਰ
ਸਨ

LEAVE A REPLY

Please enter your comment!
Please enter your name here