ਵੋਟਾਂ ਦਾ ਰੁਝਾਨ ਦੇਖ ਸ਼ੇਅਰ ਬਾਜ਼ਾਰ ਨੇ ਮਾਰੀ ਉਡਾਰੀ

0
20

ਮੁੰਬਈ: ਲੋਕ ਸਭਾ ਚੋਣਾਂ 2019 ਦੇ ਨਤੀਜਿਆਂ ਦੇ ਸ਼ੁਰੂਆਤੀ ਰੁਝਾਨਾਂ ‘ਚ ਐਨਡੀਏ ਨੇ ਪੂਰਨ ਬਹੁਮਤ ਦਾ ਅੰਕੜਾ ਪਾਰ ਕਰ ਲਿਆ ਹੈ। ਇਸ ਦੌਰਾਨ ਸ਼ੇਅਰ ਬਾਜ਼ਾਰ ਤੋਂ ਵੀ ਵੱਡੀ ਖ਼ਬਰ ਆਈ ਹੈ। ਰੁਝਾਨਾਂ ਤੋਂ ਬਾਅਦ ਸ਼ੇਅਰ ਬਾਜ਼ਾਰ ਨਵੇਂ-ਨਵੇਂ ਰਿਕਾਰਡ ਬਣਾ ਰਿਹਾ ਹੈ। ਅੱਜ ਸ਼ੁਰੂਆਤੀ ਕਾਰੋਬਾਰ ‘ਚ ਸ਼ੇਅਰ ਬਾਜ਼ਾਰ ‘ਚ ਜ਼ੋਰਦਾਰ ਤੇਜ਼ੀ ਦੇਖੀ ਗਈ। ਸੈਂਸੇਕਸ ਤੇਜ਼ੀ ਨਾਲ 40 ਹਜ਼ਾਰ ਤੋਂ ਪਾਰ ਪਹੁੰਚ ਗਿਆ ਹੈ।

ਕਾਰੋਬਾਰ ਦੌਰਾਨ ਸੈਨਸੇਕਸ 1014.75 ਪੁਆਂਇੰਟ ਦੇ ਵਾਧੇ ਨਾਲ 40,124.96 ਦੇ ਆਲਟਾਈਮ ਹਾਈ ‘ਤੇ ਪਹੁੰਚ ਗਿਆ ਹੈ ਜਦਕਿ ਨਿਫਟੀ 303.25 ਪੁਆਇੰਟਸ ਦੇ ਉਛਾਲ ਨਾਲ12,041.15 ਦੇ ਪੱਧਰ ਤਕ ਗਿਆ।

LEAVE A REPLY

Please enter your comment!
Please enter your name here