ਬੀਬਾ ਬਾਦਲ ਦੀ ਜਿੱਤ ਤੇ ਅਕਾਲੀ ਵਰਕਰਾ ਨੇ ਵੰਡੇ ਲੱਡੂ

0
38

ਸਰਦੂਲਗੜ੍ਹ 23 ਮਈ (ਸਾਰਾ ਯਹਾ,BPS): ਲੋਕ ਸਭਾ ਚੋਣਾਂ ਵਿੱਚ ਬਹੁਮਤ ਪ੍ਰਾਪਤ ਕਰਕੇ ਬੀਜੇਪੀ ਦੀ ਸਰਕਾਰ ਬਣਨ ਅਤੇ ਬਠਿੰਡਾ ਲੋਕ ਸਭਾ ਤੋ ਬੀਬੀ ਹਰਸਿਮਰਤ ਕੋਰ ਬਾਦਲ ਦੇ ਜਿੱਤਣ ਤੇ ਹਲਕਾ ਸਰਦੂਲਗੜ੍ਹ ਵਿਧਾਇਕ ਦਿਲਰਾਜ ਸਿੰਘ ਭੂੰਦੜ ਦੀ ਅਗੁਵਾਈ ਵਿੱਚ ਬੱਸ ਸਟੈਂਡ ਸਰਦੂਲਗੜ੍ਹ ਉਪਰ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ।ਉਸ ਤੋ ਪਹਿਲਾਂ ਅਕਾਲੀ ਵਰਕਰਾਂ ਵੱਲੋਂ ਸ਼ਹਿਰ ਵਿੱਚ ਜੇਤੂ ਮਾਰਚ ਕੱਢਿਆ ਗਿਆ। ਭੂੰਦੜ ਨੇ ਕਿਹਾ ਕਿ ਭਾਰਤ ਦੀ ਜਨਤਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੰਮਾਂ ਨੂੰ ਵੋਟ ਪਾਕੇ ਬੀਜੇਪੀ ਨੂੰ ਜਿਤਾਇਆ ਹੈ। ਉਨਾਂ ਕਿਹਾ ਕਿ ਪ੍ਰਧਾਨ ਮੰਤਰੀ ਦਾ ਨਹਾਰਾ ਸਬਕਾ ਸਾਥ-ਸਬਕਾ ਵਿਕਾਸ ਤਹਿਤ ਹੀ ਪੂਰੀ ਤਰਾਂ ਇਮਾਨਦਾਰੀ ਨਾਲ ਦੇਸ਼ ਨੂੰ ਅੱਗੇ ਵਧਾ ਰਹੇ ਹਨ। ਉਨ੍ਹਾਂ ਸਮੂਹ ਵੋਟਰਾਂ ਤੇ ਸਮਰਥਕਾਂ ਦਾ ਧੰਨਵਾਦ ਕੀਤਾ ਜਿੰਨ੍ਹਾਂ ਦੀ ਮਿਹਨਤ ਸਦਕਾ ਬੀਬਾ ਬਾਦਲ ਨੇ 21412 ਵੋਟਾਂ ਦੀ ਲੀਡ ਲੈਕੇ ਜਿੱਤ ਪ੍ਰਾਪਤ ਕੀਤੀ। ਇਸ ਮੋਕੇ ਜਤਿੰਦਰ ਜੈਨ ਬੋਬੀ,ਜਗਦੀਪ ਸਿੰਘ ਢਿਲੋ, ਪਰਮਿੰਦਰ ਸਿੰਘ ਝੁਨੀਰ, ਨਿਰਮਲ ਸਿੰਘ, ਜਗਪਾਲ ਸਿੰਘ ਖਹਿਰਾ,ਤਰਸੇਮ ਚੰਦ ਭੋਲੀ,ਪਵਨ ਜੈਨ, ਕੁਲਵੰਤ  ਘੁਰਕਣੀ ,ਬਿੰਦਰ ਸਾਹਨੇਵਾਲੀ ਆਦਿ ਹਾਜ਼ਰ ਸਨ

): ਲੋਕ ਸਭਾ ਚੋਣਾਂ ਵਿੱਚ ਬਹੁਮਤ ਪ੍ਰਾਪਤ ਕਰਕੇ ਬੀਜੇਪੀ ਦੀ ਸਰਕਾਰ ਬਣਨ ਅਤੇ ਬਠਿੰਡਾ ਲੋਕ ਸਭਾ ਤੋ ਬੀਬੀ ਹਰਸਿਮਰਤ ਕੋਰ ਬਾਦਲ ਦੇ ਜਿੱਤਣ ਤੇ ਹਲਕਾ ਸਰਦੂਲਗੜ੍ਹ ਵਿਧਾਇਕ ਦਿਲਰਾਜ ਸਿੰਘ ਭੂੰਦੜ ਦੀ ਅਗੁਵਾਈ ਵਿੱਚ ਬੱਸ ਸਟੈਂਡ ਸਰਦੂਲਗੜ੍ਹ ਉਪਰ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ।ਉਸ ਤੋ ਪਹਿਲਾਂ ਅਕਾਲੀ ਵਰਕਰਾਂ ਵੱਲੋਂ ਸ਼ਹਿਰ ਵਿੱਚ ਜੇਤੂ ਮਾਰਚ ਕੱਢਿਆ ਗਿਆ। ਭੂੰਦੜ ਨੇ ਕਿਹਾ ਕਿ ਭਾਰਤ ਦੀ ਜਨਤਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੰਮਾਂ ਨੂੰ ਵੋਟ ਪਾਕੇ ਬੀਜੇਪੀ ਨੂੰ ਜਿਤਾਇਆ ਹੈ। ਉਨਾਂ ਕਿਹਾ ਕਿ ਪ੍ਰਧਾਨ ਮੰਤਰੀ ਦਾ ਨਹਾਰਾ ਸਬਕਾ ਸਾਥ-ਸਬਕਾ ਵਿਕਾਸ ਤਹਿਤ ਹੀ ਪੂਰੀ ਤਰਾਂ ਇਮਾਨਦਾਰੀ ਨਾਲ ਦੇਸ਼ ਨੂੰ ਅੱਗੇ ਵਧਾ ਰਹੇ ਹਨ। ਉਨ੍ਹਾਂ ਸਮੂਹ ਵੋਟਰਾਂ ਤੇ ਸਮਰਥਕਾਂ ਦਾ ਧੰਨਵਾਦ ਕੀਤਾ ਜਿੰਨ੍ਹਾਂ ਦੀ ਮਿਹਨਤ ਸਦਕਾ ਬੀਬਾ ਬਾਦਲ ਨੇ 21412 ਵੋਟਾਂ ਦੀ ਲੀਡ ਲੈਕੇ ਜਿੱਤ ਪ੍ਰਾਪਤ ਕੀਤੀ। ਇਸ ਮੋਕੇ ਜਤਿੰਦਰ ਜੈਨ ਬੋਬੀ,ਜਗਦੀਪ ਸਿੰਘ ਢਿਲੋ, ਪਰਮਿੰਦਰ ਸਿੰਘ ਝੁਨੀਰ, ਨਿਰਮਲ ਸਿੰਘ, ਜਗਪਾਲ ਸਿੰਘ ਖਹਿਰਾ,ਤਰਸੇਮ ਚੰਦ ਭੋਲੀ,ਪਵਨ ਜੈਨ, ਕੁਲਵੰਤ  ਘੁਰਕਣੀ ,ਬਿੰਦਰ ਸਾਹਨੇਵਾਲੀ ਆਦਿ ਹਾਜ਼ਰ ਸਨ

LEAVE A REPLY

Please enter your comment!
Please enter your name here