(ਖਾਸ ਖਬਰਾਂ) ਕਾਂਗਰਸੀ ਆਗੂ ਖੁਸ਼ਬਾਜ ਸਿੰਘ ਜਟਾਣਾ ‘ਤੇ ਇਰਾਦਾ ਕਤਲ ਦਾ ਮਾਮਲਾ ਦਰਜ May 19, 2019 0 147 Share Google+ Twitter Facebook WhatsApp Telegram Email ਤਲਵੰਡੀ ਸਾਬੋ, 19 ਮਈ – ਕਾਂਗਰਸੀ ਆਗੂ ਖੁਸ਼ਬਾਜ ਸਿੰਘ ਜਟਾਣਾ ਉਤੇ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਹ ਕਾਂਗਰਸ ਦੇ ਤਲਵੰਡੀ ਸਾਬੋ ਹਲਕਾ ਇੰਚਾਰਜ ਹਨ ਤੇ ਐੱਮ.ਐੱਲ.ਏ ਦੀ ਚੋਣ ਲੜ ਚੁੱਕੇ ਹਨ। ਉਹਨਾਂ ਉਪਰ ਗੋਲੀ ਚਲਾਉਣ ਦੇ ਦੋਸ਼ ਹਨ। ਇਸ ਦੌਰਾਨ 2 ਵਿਅਕਤੀ ਜਖਮੀ ਹੋਏ ਸਨ।