ਜਿਲਾ੍ ਜੇਲ ਮਾਨਸਾ ਵਿਖੇ ਕਰਵਾਇਆ ਗਿਆ ਧਾਰਮਿਕ ਸਮਾਗਮ

0
24

ਮਾਨਸਾ,4,ਮਈ (ਸਾਰਾ ਯਹਾਂ (ਬਲਜੀਤ ਸ਼ਰਮਾ ) ਮਾਨਸਾ ਦੀ ਜੇਲ ਤਾਮਕੋਟ ਵਿਖੇ ਕੈਦੀਆ ਅਤੇ ਬੰਦੀਆ ਨੂੰ ਸਹੀ ਸੇਧ ਦੇਣ ਲਈ ਬ੍ਹਹਮਕੁਮਾਰੀ ਆਸ਼ਰਮ ਵਲੋ ਜੇਲ ਵਿਖੇ 3ਅਤੇ, 4ਮਈ ਨੂੰ ਸਮਾਗਮ ਕਰਵਾਇਆ ਗਿਆ ਜਿਸ ਦਾ ਮਕਸਦ ਸੀ ਕਿ ਜੋ, ਕੈਦੀ ਜੇਲ ਵਿਚ ਬੰਦ ਹਨ ਅਤੇ ਸਜ਼ਾ ਜ਼ਾਬਤਾ ਹਨ ਉਹਨਾ ਦੇ ਮਨ ਦੀ ਸ਼ਾਤੀ ਲਈ ਲਈ ਅਤੇ ਤਾ ਜੋ ਜਦੋ ਕਈ ਵੀ ਕੈਦੀ ਜੇਲ ਵਿਚੋ ਆਪਣੀ ਸ਼ਜਾ ਕੱਟ ਕੇ ਜਾਵੇ ਅਤੇ ਫਿਰ

ਤੋ ਕਈ ਮਾੜਾ ਕੰਮ ਨਾ ਕਰ ਸਕੇ ਅਤੇ ਬ੍ਹਹਮਕੁਮਾਰੀ ਆਸ਼ਰਮ ਵਲੋ ਭੈਣ ਸੁਨੀਤਾ ਜੀ ਰੁਪਿਦਰ ਜੀ ਅਤੇ ਬ੍ਹਹਮਕੁਮਾਰੀ ਅਮਿਤ ਜੀ ਵਲੋ ਪ੍ਵਵਚਨ ਕੀਤੇ ਗਏ ਅਤੇ ਦੱਸਿਆ ਗਿਆ ਕਿ ਆਸੀ ਕਿਸ ਤ੍ਰਰਾ ਆਪਣੀ ਜਿੰਦਗੀ ਨੂੰ ਸਹੀ ਸੇਧ ਦੇ ਸਕਦੇ ਹਾ ਇਸ ਮੋਕੇ ਉਪਰ ਜੇਲ ਸੁਪਰਡੈਟ ਜਸਵੰਤ ਸਿੰਘ ਥਿੰਦ ਅਤੇ ਡਿਪਡੀ ਸੁਪਰਡੈਟ ਇੰਦਰਜੀਤ ਸਿੰਘ ਕਾਹਲੋ ਅਤੇ ਹੋਰ ਸਹਾਇਕ ਸੁਪਰਡੈਟ ਮੈਡੀਕਲ ਅਫਸਰ ਜੇਲ, ਅਤੇ ਸਮੂਹ ਸਟਾਫ ਜੇਲ ਹਜਾਰ ਸੀ

LEAVE A REPLY

Please enter your comment!
Please enter your name here