ਮਾਤਾ ਮਾਈਸਰਖਾਨਾ ਵਿਖੇ ਲਗਾਈਆ ਭੰਡਾਰਾ

0
24

ਮਾਨਸਾ,(ਸਾਰਾ ਯਹਾ,(ਹੀਰਾ ਮਿੱਤਲ) : ਹਰੇ ਰਾਮਾ ਹਰੇ ਕ੍ਰਿਸ਼ਨਾ ਸ਼ੋਸਾੲਿਟੀ ਵੱਲੋ ਤੀਸਰੇ ਸਾਲ ਹਰ ਸਾਲ ਦੀ ਤਰਾ ੲਿਸ ਸਾਲ ਵੀ ਚੇਤ ਦੇ ਨਰਾਤਿਅਾ ਵਿੱਚ ਸਾਰੇ ਮੈਬਰਾ ਤੇ ਮਾਨਸਾ ਵਾਸੀਅਾ ਦੇ ਸਹਿਯੋਗ ਨਾਲ ਭੰਡਾਰਾ ਲਗਾੲਿਅਾ ਗਿਅਾ ਜਿਥੇ ਲੱਖਾ ਦੀ ਗਿਣਤੀ ਵਿੱਚ ਸੰਗਤਾ ਨੂੰ ਲੰਗਰ ਛਕਾੲਿਅਾ ਗਿਅਾ।ੲਿਸ ਮੋਕੇ ਮਨਮੋਹਿਤ ਗੋੲਿਲ ਸੰਸ਼ਥਾਪਕ ਤੇ ਸੋਸਾੲਿਟੀ ਪ੍ਰਧਾਨ ਜੋਨੀ ਸਿੰਗਲਾ ਨੇ ਦਸਿਅਾ ਕਿ ਸਾਰੇ ਮੈਬਰਾ

ਦੁਅਾਰਾ ਬਹੁਤ ਹੀ ਸਰਧਾ ਤੇ ੳੁਤਸਾਹ ਨਾਲ ਹਰ ਰੋਜ ਦਫਤਰ ਵਿੱਚ ਅਾਰਤੀ ਹੁੰਦੀ ਹੈ ੲਿਸ ਅਾਰਤੀ ਵਿੱਚ ਮਾਨਸਾ ਦੀਅਾ ਸਮਾਜ ਸੇਵੀ ਤੇ ਸਹਿਰ ਤੇ ਪਤਵੰਤੇ ਸੱਜਨਾ ਨੇ ਰੋਜ ਸਿਰਕਤ ਕਰਕੇ ਕਮੇਟੀ ਮਹੰਤ ਪੁਨੀਤ ਸ਼ਰਮਾ ਜੀ ਦੀ ਹਾਜਰੀ ਵਿੱਚ ਸਿਰਕਤ ਕਿਤੀ ਤੇ ਮਹਾਮਾੲੀ ਦਾ ਗੁਨਗਾਨ ਕਿਤਾ।ੲਿਹ ਜਾਣਕਾਰੀ ਦਿੰਦੇ ਹੋੲੇ ਕਮੇਟੀ ਦੇ ਜਰਨਲ ਸਕੱਤਰ ਅਨੀਸ ਕੁਮਾਰ ਤੇ ਪ੍ਰੈਸ ਸਕੱਤਰ ਦੀਪ ਜਿੰਦਲ ਨੇ ਦੱਸਿਅਾ ਕਿ ਅੈਤਵਾਰ ਨੂੰ ਸਵੇਰੇ ਕੰਜਕ ਪੂਜਨ ਹੋਵੇਗਾ ੳੁਹਨਾ ਦਸਿਅਾ ਕਿ ਹਰੇ ਰਾਮਾ ਹਰੇ ਕ੍ਰਿਸ਼ਨਾ ਸ਼ੋਸਾੲਿਟੀ ਮਾਨਸਾ ਵਿੱਚ ਧਾਰਮਿਕ ਕੰਮਾ ਵਿੱਚ ਹਮੇਸਾ ਮੋਹਰੀ ਰੋਲ ਅਦਾ ਕਰਦੀ ਅਾ ਰਹੀ ਹੈ ਤੇ ਅੱਗੇ ਵੀ ਮਾਨਸਾ ਵਾਸੀਅਾ ਦੇ ਸਹਿਯੋਗ ਨਾਲ ਚਿੰਤਪੂਰਨੀ ਮਾਤਾ ਤੇ ਵੀ ਭੰਡਾਰਾ ਲਗਾੲਿਅਾ ਜਾਵੇਗਾ।ੲਿਸ ਮੋਕੇ ਰਵੀ ਬਾਂਸਲ ਪ੍ਰੋਜੈਕਟ ਚੇਅਰਮੈਨ ਨੇ ਦਸਿਅਾ ਕਿ ਕਮੇਟੀ ਵੱਲੋ ਮੇੈਡੀਕਲ ਕੈਪ ਤੇ ਫਰੀ ਸੂਗਰ ਚੈਕਅਪ ਕੈਪ

ਵੀ ਲਗਾੲਿਅਾ ਗਿਅਾ।ੲਿਸ ਮੋਕੇ ਮਨਮੋਹਿਤ ਗੋੲਿਲ,ਦੀਪ ਜਿੰਦਲ,ਜੋਨੀ ਸਿੰਗਲਾ,ਰਵੀ ਬਾਂਸ਼ਲ,ਕਿਮ ਗੋੲਿਲ,ਸੰਜੀਵ ਮਾਸਟਰ,ਬਲਜੀਤ ਕੜਵਲ ,ਅਨੀਸ਼ ਗੋੲਿਲ, ਸੰਜੀਵ ਕੇ ਅੈਸ,ਮੋਨੂੰ ਗੋੲਿਲ,ਅਰੁਣ ਕੁਮਾਰ,ਅਾਸੂ ਜੈਨ,ਰਿਸੂ ਗੋੲਿਲ,ਕਪਿਲ ਕੁਮਾਰ,ਸੁਨੀਲ ਰੱਲਾ,ੳੁਮੇਸ ਮੀਰਪੁਰੀਅਾ,ਸੁਰਿੰਦਰ ਕੁਮਾਰ,ਮੁਨੀਸ ਕੁਮਾਰ ਕੇਲੇ ਵਾਲੇ,ਅਭੀ ਸਿੰਗਲਾ,ਨਵਦੀਪ ਕੁਮਾਰ,ਗਾਧੀ ਸਿੰਗਲਾ,ਪਵਨ ਕੁਮਾਰ ,ਅਰਜੁਨ ਕੁਮਾਰ ਤੇ ਸਾਰੇ ਮੈਬਰ ਹਾਜਰ ਸਨ।


LEAVE A REPLY

Please enter your comment!
Please enter your name here