ਪਲਸ ਪੋਲੀਓ ਮੁਹਿੰਮ ਤਹਿਤ ਬੱਚਿਆਂ ਨੂੰ ਬੂੰਦਾਂ ਪਿਲਾਈਆਂ

0
47
ਝੁਨੀਰ 12ਮਾਰਚ (ਨਰੇਸ਼ ਕਾਕਾ )ਸਿਹਤ ਵਿਭਾਗ ਵੱਲੋਂ ਅੱਜ ਅਖੀਰਲੇ ਦਿਨ ਪਲਸ ਪੋਲੀ ਦੀਆਂ ਬੂੰਦਾਂ ਵੱਖ ਵੱਖ ਪਿੰਡਾਂ ਵਿੱਚ ਬੱਚਿਆਂ ਨੂੰ ਪਿਲਾਈਆਂ ਗਈਆਂ ਅੱਜ ਅਖੀਰਲੇ ਦਿਨ ਦੀ ਮੁਹਿੰਮ ਦੀ ਸ਼ੁਰੂਆਤ ਸਬ ਇੰਸਪੈਕਟਰ ਪਰਮਿੰਦਰ ਕੌਰ ਝੁਨੀਰ ਨੇ ਬੱਚਿਆਂ ਨੂੰ ਬੂੰਦਾਂ ਪਿਲਾ ਕੇ ਕੀਤੀ ਉਨ੍ਹਾਂ ਪਿੰਡ ਫ਼ਤਿਹਪੁਰ ਦੇ ਸਿਹਤ ਕੇਂਦਰ ਵਿਖੇ ਛੋਟੇ ਬੱਚਿਆਂ ਨੂੰ ਬੂੰਦਾਂ ਪਿਲਾ ਕੇ ਸ਼ੁਰੂਆਤ ਕੀਤੀ ਉਨ੍ਹਾਂ ਇਸ ਮੌਕੇ ਬੋਲਦਿਆਂ ਕਿਹਾ ਕਿ ਆਪਣੇ ਬੱਚਿਆਂ ਨੂੰ ਇਸ ਮੁਹਿੰਮ ਦੌਰਾਨ ਬੁੰਦਾ ਪਿਲਾਈਆਂ ਜਾਣ ਤਾਂ ਜੋ ਇਸ ਬਿਮਾਰੀ ਨੂੰ ਜੜ੍ਹ ਤੋਂ ਖ਼ਤਮ ਕੀਤਾ ਜਾ ਸਕੇ ਸਰਕਾਰ ਵੱਲੋਂ ਚਲਾਈ ਗਈ ਇਸ ਮੁਹਿੰਮ ਦਾ ਬਾਦਲ ਤੋਂ ਵੱਧ ਲੋਕ ਲਾਭ ਲੈਣ ਅਤੇ ਇਸ ਬਿਮਾਰੀ ਨੂੰ ਖ਼ਤਮ ਕਰਨ ਵਿੱਚ ਸਾਥ ਦੇਣ ਇਸ ਮੌਕੇ ਸੁਪਰਵਾਈਜ਼ਰ ਮੋਹਨ ਸਿੰਘ ਨੇ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਵਿਸਤਾਰ ਪੂਰਵਕ ਚਾਨਣਾ ਪਾਇਆ ਇਸ ਮੌਕੇ ਕੁਲਵੀਰ ਕੌਰ ਪੁਨੀਤ ਕੌਰ ਕੁਲਦੀਪ ਸਿੰਘ ਰਮਨਦੀਪ ਸਿੰਘ ਹਰਬੰਸ ਸਿੰਘ ਆਦਿ ਮੌਜੂਦ ਸਨ ।
ਤਸਵੀਰ  -ਪਿੰਡ ਫਤਿਹਪੁਰ ਦੇ ਸਿਹਤ ਕੇਂਦਰ ਵਿਖੇ ਸਬ ਸਪੈਕਟਰ ਪ੍ਰਮਿੰਦਰ ਕੌਰ ਬੱਚਿਆਂ ਨੂੰ ਬੂੰਦ ਪਾਉਣ ਸਮੇਂ


LEAVE A REPLY

Please enter your comment!
Please enter your name here