ਬੀਰਇੰਦਰ ਸਿੰਘ ਕਿਰਤ ਤੇ ਉਸਾਰੀ ਸਾਹਿਕਾਰੀ ਯੂਨੀਅਨ ਦੇ ਚੇਅਰਮੈਨ ਬਾਣੇ

0
22

ਮਾਨਸਾ,(ਸਾਰਾ  ਯਹਾਂ, ਬਲਜੀਤ ਸ਼ਰਮਾ): ਮਾਨਸਾ ਜਿਲ੍ਹਾ ਕਿਰਤ ਤੇ ਉਸਾਰੀ ਸਾਹਿਕਾਰੀ ਯੂਨੀਅਨ ਲਿਮਟਿਡ ਮਾਨਸਾ ਦੇ ਬੋਰਡ ਅੋਫ ਡਾਇਰੈਕਟਰ ਦੀ ਚੋਣ ਵਿਚ ਪਹਿਲੀ ਵਾਰ 20 ਸਾਲ ਦਾ ਅਕਾਲੀ ਦਲ ਕਬਜ਼ਾ ਤੋੜ ਕੇ ਕਾਂਗਰਸ ਪਾਰਟੀ ਦਾ ਕਾਬਜ਼    ਹੋਈ ਡਾਇਰੈਕਟਰ ਅਹੁਦੇਦਾਰਾ ਦੀ ਵੰਡ ਸਮੇ ਸ੍ਰੀ ਬੀਰਇੰਦਹ ਸਿੰਘ ਧਾਲੀਵਾਲ ਚੇਅਰਮੈਨ ਅਤੇ ਸ੍ਰੀ ਜਗਰੂਪ ਸਿੰਘ ਗੁਰਨੇਕਲਾ ਵਾਇਸ ਚੇਅਰਮੈਨ ਸਰਬਸੰਮਤੀ ਨਾਲ ਚੁਣੇ ਗਏ ਇਸ ਨਾਲ ਪਾਲਾ ਸਿੰਘ ਧਾਲੀਵਾਲ ਸ੍ਰੀ ਰਾਮ ਸਿੰਘ ਸੰਘਾਂ ਸ੍ਰੀ ਜੱਸਪਰੀਤ ਸਿੰਘ, ਫੱਤੇਪੁਰ ਬਿੱਕਰ ਸਿੰਘ ਸੇਖੋਂ ਸ੍ਰੀ ਸੋਹਣ ਲਾਲ ਮਾਨਸਾ, ਅਤੇ ਸ੍ਰੀ ਜਸਵੰਤ ਸਿੰਘ ਬੀਰੇਵਾਲਾ ਜੱਟਾ ਸਾਰੇ ਸਹਿਯੋਗੀ ਡਾਇਰੈਕਟਰ ਹਨ ਇਸ ਮੋਕੇ ਬੀਰਇੰਦਰ ਸਿੰਘ ਨਵੇ ਚੁਣੇ ਚੇਅਰਮੈਨ ਨੇ ਆਖਿਆ ਕਿ ਕਿਰਤ ਤੇ ਉਸਾਰੀ ਸਾਹਿਕਾਰੀ ਯੂਨੀਅਨ ਦੇ ਵਿਕਾਸ ਲਈ ਸਾਰੇ ਡਾਇਰੈਕਟਰਾਂ ਦਾ ਸਹਿਯੋਗ ਲਿਆ ਜਾਵੇਗਾ ਇਸ ਸਮੇਂ ਧੰਨਾ ਸਿੰਘ ਆਕਲੀਆ ਡੀ, ਸੀ,ਸੀ,ਯੂ ਮਾਨਸਾ ਬਿਰਜ ਲਾਲ ਠੇਕੇਦਾਰ ਗਮਦੂਰ ਸਿੰਘ ਧਾਲੀਵਾਲ ਸਾਬਕਾ ਮੈਨੇਜਰ ਬੂਟਾ ਸਿੰਘ ਸੇਵਾ ਮੁਕਤ ਆਡਿਟ ਇਨਸੈਪਕਟਰ, ਸੀਤਾ ਰਾਮ ਠੇਕੇਦਾਰ, ਸੁਖਰਾਜ ਸਿੰਘ ਸਾਬਕਾ ਵਾਈਸ ਚੇਅਰਮੈਨ ਜਗਦੀਸ਼ ਮਿਹਨਤੀ , ਹਰਪ੍ਰੀਤ ਸਿੰਘ ਨੰਦਗੜ੍ਹ ਹਜ਼ਾਰ ਹੋ ਕੇ ਨਵੇ ਚੁਣੇ ਅਹੁਦੇਦਾਰਾ ਨੂੰ ਵਧਾਈ ਦਿੱਤੀ ਹੇਮੰਤ ਸਿੰਘ ਮੈਨੇਜਰ ਯੂਨੀਅਨ, ਨੇ ਕਿਹਾ ਕਿ ਨਵੇਂ ਚੁਣੇ ਡਾਇਰੈਕਟਰਾਂ ਦੀ ਅਗਵਾਈ ਵਿਚ ਯੂਨੀਅਨ ਦਾ ਵਿਕਾਸ ਤੇਜੀ ਨਾਲ ਹੋਵੇਗਾ ਅਤੇ ਯੂਨੀਅਨ ਦੀ ਸਟਾਫ ਸੁਨੀਤਾ ਰਾਣੀ ਕਲਰਕ, ਤਰਸੇਮ ਕੁਮਾਰ ਨੇ ਮਟਿੰਗ ਦੀ ਕਮਯਾਬੀ ਲਈਂ ਸਹਿਯੋਗ ਦਿੱਤਾ ਇਸ ਮੌਕੇ ਬੀਰਇੰਦਰ ਸਿੰਘ ਧਾਲੀਵਾਲ ਵਲੋਂ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੈਪਟਨ ਸੰਦੀਪ ਸੰਧੂ ਸਾਹਿਬ ਤੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਸਰਦਾਰ ਅਜੀਤ ਇੰਦਰ, ਸਿੰਘ ਮੋਫਰ, ਮੈਡਮ ਰਣਜੀਤ ਕੌਰ ਭੱਟੀ , ਤੇ ਮੈਡਮ ਮੰਜੂ ਬਾਲਾਂ ਦਾ ਤਹਿ ਦਿਲੋਂ ਧੰਨਵਾਦ ਕਰਦਾਂ ਹਾਂ ਇਸ ਮੌਕੇ ਉਨ੍ਹਾਂ ਨਾਲ ਮੇਨਾਕ ਕੁਮਾਰ ਵਾਇਸ ਚੇਅਰਮੈਨ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ , (ਸੁਸਾਇਟੀ ਮਡੀਆ ਸੋਪ ) ਅੈਡਵੋਕੈਟ ਮੁਕੇਸ਼ ਗੋਇਲ ਅੈਡਵੋਕੈਟ ਲਖਵਿੰਦਰ ਸਿੰਘ ਲਖਨ ਪਾਲ, ਅੁਕੰਰ ਸਿੰਗਲਾ ਜਰਨਲ ਸੈਕਟਰੀ ਲੋਕ, ਸਭਾ ਯੂਥ ਕਾਂਗਰਸ ਕਮਲ ਚੂਨੀਆ, ਬਲਵੰਤ ਚਾਹਿਲ, ਜੱਸੀ ਨਰਿੰਦਰਪੁਰਾ   ਹਰਵਿੰਦਰ ਵਹਿਮੀ ਖਿਆਲਾ  ਰਿੰਪੀ ਮਾਨਸ਼ਾਹੀਆ ਮੋਜੂਦ ਸਨ


EDITED BY : SARA YAHA | | Last Updated : 7:38 pm 2 ਮਾਰਚ 2019

LEAVE A REPLY

Please enter your comment!
Please enter your name here