ਰੋਟਰੀ ਕਲੱਬ ਮਾਨਸਾ ਵੱਲੋ ਪ੍ਰਧਾਨਦੀ ਪ੍ਰਧਾਨਗੀ ਹੇਠਰੋਟਰ ਇੰਟਰਨੈਸਨਲ ਦੀ 118 ਵੀ ਵਰੇਗੰਢ ਮਨਾਈ ਗਈ

0
13
ਮਾਨਸਾ {ਜੋਨੀ ਜਿੰਦਲ}  ਰੋਟਰੀ ਕਲੱਬ ਮਾਨਸਾ  ਵੱਲੋ ਪ੍ਰਧਾਨ ਹੁਕਮ ਚੰਦ    ਬਾਸਲ ਦੀ ਪ੍ਰਧਾਨਗੀ  ਹੇਠ ਰੋਟਰੀ  ਇੰਟਰਨੈਸਨਲ  ਦੀ ੧੧੪ ਵੀ ਵਰੇਗੰਢ  ਮਨਾਈ ਗਈ ।ਇਸ ਮੋਕੇ  ਕੇਕ ਕੱਟਿਆ ਗਿਆ ਅਤੇ ਰੋਟਰੀ ਗਤੀਵਿਧੀਆ ਤੇ ਚਾਨਣਾ  ਪਾਉਦੇ  ਹੋਏ ਸਾਬਕਾ ਗਵਰਨਰ  ਪ੍ਰੇਮ ਅਗਰਵਾਲ ਨੇ ਦੱਸਿਆ  ਕਿ ਰੋਟਰੀ  ਨੁੰ ਚਾਰ  ਦੋਸਤਾ ਵੱਲੋ ੧੯੦੫ ਵਿੱਚ ਸਥਾਪਿਤ  ਹੋਏ ਅੱਜ  ੧੧੪ ਸਾਲ  ਹੋ ਗਏ ਹਨਨ । ਰੋਟਰੀ   ਵੱਲੋ  ਇਨਾ ੧੪ ਸਾਲਾ ਵਿੱਚ  ਸੰਸਾਰ ਭਰ ਵਿੱਚ  ੧੨ ਲੱਖ ਮੈਬਰਾ  ਅਤੇ ਹਜਾਰਾ  ਕਲੱਬਾ ਵੱਲੋ ਅਨੇਕਾ  ਸਮਾਜ ਭਲਾਈ ਦੇ ਕੰਮ  ਕੀਤੇ ਹਨ ।ਇਸ ਕੰਮ ਵਿੱਚ ਰੋਟਰੀ ਦੇ ਭਾਈਵਾਲ  ਰੋਟਰੈਕਟ ਕਲੱਬਾ , ਇੰਨਰੈਕਟਰ ਕਲੱਬਾ  ,ਰੋਟਰੀ   ਕਮਿਉੁਨਟੀ  ਕਾਰਪਸ ਅਤੇ ੁਇਨਰਵੀਲ  ਕਲੱਬਾ  ਸ਼ਾਮਲ ਹਨ। ਸਭ ਤੋ ਵੱਡਾ ਕੰਮ  ਰੋਟਰੀ   ਵੱਲੋ  ਭਾਰਤ ਸਮੇਤ ਸੰਸਾਰ ਵਿੱਚੋ ਪੋਲਿਉ ਦਾ ਖਾਤਮਾ ਹੈ । ਸਿਰਫ ਦੋ ਦੇਸ ਪਾਕਿਸਤਾਨ ਅਤੇ  ਅਫਗਾਨਿਸਤਾਨ ਨੁੰ ਛੱਡ  ਕੇ ਰੋਟਰੀ  ਵੱਲੋ ਸੰਸਾਰ  ਭਰ ਵਿੱਚ ਪੋਲਿਉ ਦਾ ਖਾਤਮਾ ਕਰ ਦਿੱਤਾ  ਗਿਆ ਹੈ ਹੈ । ਇਸ ਮੋਕੇ ਰਤਨ ਸਿੰਗਲਾ ,ਬਲਵੀਰ ਸਿੱਧੂ ,ਕਮਨ ਗੋਇਲ , ਰਮੇਸ਼ ਂਜਿੰਦਲ ਸੁਨੀਲ ਗੋਇਲ ,ਦੀਪਕ ਗੋਇਲ,  ਵਿਨੋਦ ਕੁਮਾਰ ,ਅਸੋਕ ਕੁਮਾਰ , ਹਾਜਰ ਸਨ


EDITED BY : SARA YAHA | | Last Updated : 7:22 pm 26 ਫ਼ਰਵਰੀ 2019

LEAVE A REPLY

Please enter your comment!
Please enter your name here