ਪਨ ਬਸ ਵਲੋ ਸੂੰਬੇ ਭਰ ਵਿੱਚ ਅੱਜ ਹੜਤਾਲ

0
1

ਮੋਗਾ (ਸਾਰਾ ਯਹਾ )ਅੱਜ ਸਵੇਰ ਤੋ ਹੀ ਪੰਜਾਬ ਭਰ ਵਿੱਚ ਪਨ ਬੱਸ ਕਾਮਿਅਾ ਵਲੋ ਹੜਤਾਲ ਦੇ ਸੱਦੇ ਤੇ ਬੱਸ ਪੂਰਨ ਰੂਪ ਵਿੱਚ ਬੰਦ ਰਹੀਅਾ ਅੱਜ ਪੰਜਾਬ ਰੋੜ ਵੇਜ ਦੇ ਗੇਟ ਅੱਗੇ ਕਾਮਿਅਾ ਵਲੋ ਵਿਸਾਲ ਰੋਸ਼ ਧਰਨਾ ਲਗਾ ਕਿ ਪੰਜਾਬ ਸਰਕਾਰ ਖਿਲਾਫ ਨਾਅਰੇ ਬਾਜੀ ਕੀਤੀ ਅਤੇ ਤਰੁੰਤ ਹੱਕੀ ਮੰਗਾ ਨੂੰ ਲਾਗੂ ਕਰਨ ਦੀ ਮੰਗ ਜੀ ੲਿਸ ਮੋਕੇ ਧਰਨੇ ਨੂੰ ਸੰਬੋਧਨ ਕਰਦਿਅਾ ਸੁੱਖਵਿੰਦਰ ਸਿੰਘ ਪ੍ਰਧਾਨ ਪਨ ਬਸ ਅਪ੍ਰੇਟਰ ਯੂਨੀਅਨ ਮੋਗਾ ਨੇ ਕਿਹਾ ਕਿ 1408ਪਨ ਬੱਸਾ ਤੇ ਕੰਮ ਕਰਨ ਵਾਲੇ ਲੱਗਪਗ 4400ਦੇ ਕਰੀਬ ਕਾਮੇ ਅੱਜ ਪੰਜਾਬ ਸਰਕਾਰ ਦੀ ਮੁਲਾਜਮ ਮਾਰੂੰ ਨੀਤੀਅਾ ਦਾ ਸਾਹਮਣਾ ਕਰ ਰਹੇ! ੳੁਨਾ ਕਿਹਾ ਕਿ ਸਾਡੇ ਬਹੁਤ ਘਾਟ ਤਨਖਾਹ ਤੇ ਦਿਨ ਰਾਤ ਕੰਮ ਲਿਅਾ ਜਾਦਾ ਹੈ ! ਪਰ ਤਨਖਾਹ ਨਾ ਮਾਤਰ ਦਿੱਤੀ ਜਾ ਰਹੀ ਹੈ ਜਿਸ ਕਾਰਨ ਅਾਸੀ ਅਾਪਣਾ ਪਰਿਵਾਰ ਪਾਲਣ ਤੋ ਵੀ ਅਸਮ੍ਰੱਥ ਹਾ ੳੁਨਾ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਅਾ ਕਿਹਾ ਕਿ ਮਾਨਯੋਗ ਸਪ੍ਰੀਮ ਕੋਰਟ ਦੇ ਫੈਸਲੇ ਅਨੁਸਾਰ ਕੰਮ ਦੇ ਬਰਾਬਰ ਤਨਖਾਹ ਦਿੱਤੀ ਜਾਵੇ! 1408ਕਾਮਿਅਾ ਨੁੰ ਪੰਜਾਬ ਰੋੜਵੇਜ ਵਿੱਚ ਰੈਗੂਲਰ ਕੀਤਾ ਜਾਵੇ!ਅਤੇ ਠੇਕਦਾਰ ਸਿਸਟਿਮ ਪੱਕੇ ਤੋਰ ਤੇ ਬੰਦ ਕੀਤਾ ਜਾਵੇ!ੲਿਸ ਮੋਕੇ ਬਲਜਿਦਰ ਸਿੰਘ ਨੇ ਕਿਹਾ ਕਿ ਅੱਜ ੲਿੱਕ ਦਿਨਾ ਹੜਤਾਲ ਨਾਲ 1ਕਰੋੜ 65ਲੱਖ ਦੇ ਕਰੀਬ ਸਰਕਾਰ ਨੁੰ ਪਨ ਬਸ ਨਾ ਚੱਲਣਕਾਰ ਘਾਟਾ ਪਵੇਗਾ ਜਿਸ ਦੀ ਜੂੰਮੇ ਵਾਰ ਪੰਜਾਬ ਸਰਕਾਰ ਹੈ ੳੁਨਾ ਕਿਹਾ ਕਿ ਪਨ ਦੇ ਕਾਮਿਅਾ ਨੇ ਸਾਹਕੋਟ ਚੋਣ. ਸਮੇ ਟਰਾਸਪੋਰਟ ਮੰਤਰੀ ਨੂੰ ਮਿਲ ਸਨ ਪਰ ੳੁਨਾ ਨੇ ਵੀ ਕੋੲੀ ਮੰਗ ਨੂੰ ਪੁਰਾ ਨਹੀ ਕੀਤਾ ੳੁਨਾ ਸਰਕਾਰ ਨੂੰ ਚੇਤਵਨੀ ਦਿੰਦਿਅਾ ਕਿਹਾ ਕਿ ਜੇਕਰ ਸਾਡੀਅਾ ਮੰਗਾ ਨੂੰ ਤਰੁੰਤ ਨਾ ਮੰਨਿਅਾ ਤਾ ਅਾੳੁਣ ਵਾਲੇ ਦਿੰਨਾ ਵਿੱਚ ੲਿਸ ਤੋ ਵੀ ਵੱਡਾ ਸਘ੍ਰੰਸ ਕੀਤਾ ਜਾਵੇਗਾ!


EDITED BY : SARA YAHA | | Last Updated :25 June 2018

LEAVE A REPLY

Please enter your comment!
Please enter your name here