

ਮਾਨਸਾ,16 ਅਪ੍ਰੈਲ (ਹੀਰਾ ਸਿੰਘ ਮਿੱਤਲ) : ਹੋਣਹਾਰ ਬੱਚਿਆਂ ਦਾ ਸਨਮਾਨ ਯੁਵਕ ਸੇਵਾਵਾਂ ਰਜਿ ਕੱਲਬ ਵਲੋ ਸਰਕਾਰੀ ਪ੍: ਸਕੂਲ ਮੀਅਾਂ ਵਿਖੇ ਸਕੂਲ ਦੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਜਿਥੇ ਸਕੂਲ ਦੀ ਕਮੇਟੀ ਨੇ ਦੱਸਿਆ ਕਿ ਇਸ ਵਾਰ ਸਕੂਲ ਦੇ ਬੱਚਿਆਂ ਦਾ ਰਿਜਲਟ ਬਹਤ ਵਧੀਆ ਆਇਆ ਹੈ ਅਤੇ ਬੱਚਿਆਂ ਦੀ ਹੋਸਲਾ ਅਫਜਾਈ ਲਈਂ ਬੱਚਿਆਂ ਦਾ ਸਨਮਾਨ ਕਰਨਾ ਜਰੂਰੀ ਸੀ ਅਤੇ ਯੁਵਕ ਸੇਵਾਵਾਂ ਕਲੱਬ ਵਲੋ ਬੱਚਿਆਂ ਨੂੰ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਗਿਆ ਤਾ ਜੋ ਅੱਗੇ ਤੋ ਵੀ ਬੱਚੇ ਸਕੂਲ ਦਾ ਨਾ ਰੋਸ਼ਨ ਕਰਦੇ ਰਹਿਣ ਗੇ ਜਿਥੇ ਕਿ ਬੱਚਿਆਂ ਨੇ ਮਿਹਨਤ ਕੀਤੀ ਪਰ ਸਕੂਲ ਦੇ ਅਧਿਆਪਕਾਂ ਕਰਕੇ ਸਕੂਲ਼ ਦੇ ਮਿਹਨਤੀ ਸਟਾਫ ਕਰਕੇ ਅੱਜ ਸਰਕਾਰੀ ਸਕੂਲ਼ ਦੇ ਬੱਚੇ ਆਪਣੇ ਮਾ ਬਾਪ ਦਾ ਨਾ ਰੋਸ਼ਨ ਕਰਨਗੇ ਸਕੂਲ ਦੀ ਕਮੇਟੀ ਵਲੋ ਵੀ ਅਧਿਆਪਕਾਂ ਨੂੰ ਵਧਾਈ ਦਿੱਤੀ ਗਈ ਅਤੇ ਕੱਲਬ ਵਲੋਂ ਸਕੂਲ ਵਿਚ ਹੀ ਸਾਦਾ ਜਿਹਾ ਪ੍ਰੋਗਰਾਮ ਕਰਕੇ ਬੱਚਿਆਂ ਦਾ ਸਨਮਾਨ ਕੀਤਾ ਗਿਆ ਉਸ ਸਮੇ ਯੁਵਕ ਸੇਵਾਵਾਂ ਕਲੱਬ ਦੇ ਪ੍ਧਾਨ ਹੋਰ ਅਹੁਦੇਦਾਰਾਂ ਤੋ ਇਲਾਵਾ ਸਕੂਲ ਦੀ ਕਮੇਟੀ ਹਜ਼ਾਰ ਸੀ ਕਲੱਬ ਦੇ ਮੈਂਬਰਾਂ ਵਿਚੋ ਕੁਲਵਿੰਦਰ ਸਿੰਘ ਭਿੰਦਰ ਸਿੰਘ ਭੋਲਾ ਸਿੰਘ ਸੰਦੀਪ ਸਿੰਘ ਅਵਤਾਰ ਸਿੰਘ ਡਾ ਕਿ੍ਸ਼ਨ ਸਿੰਘ ਸਤਨਾਮ ਸਿੰਘ ਤਾਰਾ ਸਿੰਘ ਨਜਾਰ ਸਿੰਘ ਹਜ਼ਾਰ ਸਨ ਅਤੇ ਇਸ ਸਮੇ ਸਕੂਲ ਦੇ ਟੀਚਰ ਅਮਰੀਕ ਸਿੰਘ ਅਨੀਤਾ ਰਾਣੀ ਬਲਵਿੰਦਰ ਕੋਰ ਪਰਮਜੀਤ ਕੋਰ ਮੈਡਮ ਹਜ਼ਾਰ ਸਨ






















