ਮਾਨਸਾ (ਸਾਰਾ ਯਹਾ) ਹਰੇ ਰਾਮਾ ਹਰੇ ਕ੍ਰਿਸ਼ਨਾ ਸ਼ੋਸਾਇਟੀ ਦੀ ਮੰਟਿਗ ਸੰਤੋਸ਼ੀ ਮਾਤਾ ਮੰਦਿਰ ਵਿੱਖੇ ਹੋਈ।ਇਸ ਮੋਕੇ ਪੁਰਾਣੀ ਕਮੇਟੀ ਭੰਗ ਕਰਕੇ ਨਵੇ ਆਹੁਦੇਦਾਰਾ ਦੀ ਚੋਣ ਸਰਵਸੰਮਤੀ ਨਾਲ ਹੋਈ। ਸੋਸਾਇਟੀ ਦੇ ਸੰਸ਼ਥਾਪਕ ਮਨਮੋਹਿਤ ਗੋਇਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਾਰਿਆ ਦੀ ਸਰਵਸੰਮਤੀ ਨਾਲ ਮੁਨੀਸ ਕੁਮਾਰ ਪ੍ਰਧਾਨ,ਬਲਜੀਤ ਕੜਵਲ ਜਰਨਲ ਸਕੱਤਰ,ਉਮੇਸ਼ ਮੀਰਪੁਰੀਆ ਖਜਾਨਚੀ,ਆਸੂ ਜੈਨ ਕਾਨੂੰਨੀ ਸਲਾਕਾਰ,ਅਰਜੁਨ ਸਿੰਘ ਉੱਪ ਖਜਾਨਚੀ ,ਚੁਣੇ ਗਏ। ਇਸ ਮੋਕੇ ਮਹੰਤ ਪੁਨੀਤ ਸ਼ਰਮਾ ਨੇ ਦੱਸਿਆ ਕਿ ਹਰ ਸਾਲ ਦੀ ਤਰਾ ਇਸ ਸਾਲ ਵੀ ਹਰੇ ਰਾਮਾ ਹਰੇ ਕ੍ਰਿਸ਼ਨਾ ਸ਼ੋਸਾਇਟੀ ਦੁਬਾਰਾ 30 ਮਾਰਚ ਨੂੰ ਮਾਤਾ ਮਾਇਸਰਖਾਨਾ ਵਿੱਖੇ ਭੰਡਾਰਾ ਲਗਾਇਆ ਜਾ ਰਿਹਾ ਹੈ। ਇਸ ਮੋਕੇ ਅਨੀਸ਼ ਕੁਮਾਰ,ਕਪਿਲ ਕੁਮਾਰ,ਰਵੀ ਬਾਂਸਲ,ਮੋਨੂੰ ਗੋਇਲ,ਸੰਜੀਵ ਕੇ ਐਸ ,ਅਭੀ ਸਿੰਗਲਾ,ਅਰੁਣ ਕੁਮਾਰ,ਅਰਜੁਨ ਸਿੰਘ,ਅਰੁਣ ਗੁਪਤਾ,ਸੁਨੀਲ ਰੱਲਾ,ਜਤਿੰਦਰ ਕੁਮਾਰ,ਰਿਸੂ ਗੋਇਲ,ਮੁਨੀਸ਼ ਕੁਮਾਰ,ਬਲਜੀਤ ਕੜਵਲ,ਜੋਨੀ ਸਿੰਗਲਾ,ਦੀਪ ਜਿੰਦਲ,ਦੀਪੀ ਇਲੈਕਟਰੋਨਿਕ,ਆਸੂ ਜੈਨ,ਪ੍ਰਦੀਪ ਡੀ ਜੇ,ਸੁਰਿੰਦਰ ਕੁਮਾਰ,ਜੋਨੀ ਸਿੰਗਲਾ,ਮਾਸਟਰ ਸੰਜੀਵ ਕੁਮਾਰ ਤੇ ਹੋਰ ਸਾਰੇ ਮੈਬਰ ਹਾਜਰ ਸਨ।