ਸ੍ਰੀ ਸ਼ਕਤੀ ਕੀਰਤਨ ਮੰਡਲ ਮਾਨਸਾ ਵੱਲੋ ਅੱਜ ਜੈ ਮਾਂ ਮੰਦਿਰ ਵਿਖੇ 35 ਵਾ ਸਾਲਾਨਾ 501 ਕੰਜਕਾ ਪੂਜਨ ਸਰਧਾ ਨਾਲ ਕੀਤਾ

0
49

ਮਾਨਸਾ {ਜੋਨੀ ਜਿੰਦਲ} ਸ੍ਰੀ ਸ਼ਕਤੀ ਕੀਰਤਨ ਮੰਡਲ ਮਾਨਸਾ ਵੱਲੋ ਅੱਜ ਜੈ ਮਾਂ ਮੰਦਿਰ ਰਮਨ ਸਿਨੇਮਾ ਰੋੜ ਵਿਖੇ 35 ਵਾ ਸਾਲਾਨਾ 501 ਕੰਜਕਾ ਪੂਜਨ ਤੇ ਵਿਸਾਲ ਭੰਡਾਰਾ ਬਹੁਤ ਹੀ ਸਰਧਾ ਨਾਲ ਕੀਤਾ ।ਇਸ ਮੋਕੇ ਨਵ ਗ੍ਰਹਿ ਪੂਜਨ ਸ੍ਰੀ ਭਾਰਤ ਭੂਸਨ ਐਸ. ਡੀ.a,ਹਵਨ ਯੱਗ ਸਮੂਹ ਮੈਬਰ ਸ੍ਰੀ ਸਕਤੀ ਕੀਰਤਨ ਮੰਡਲ ਤੇ ਇਸਤਰੀ ਸਤਿਸੰਗ ਮੰਡਲ ਜੈ ਮਾਂ ਮੰਦਰ ਵਾਲੇ ,ਜੋਤੀ ਪ੍ਰਚੰਡ ਸ੍ਰੀ ਨੈਣਾ ਦੇਵੀ ਪੈਦਲ ਯਾਤਰਾ ,ਝੰਡਾ ਰਸਮ ਸ੍ਰੀ ਰਾਜੇਸ ਕੁਮਾਰ ਠੇਕੇਦਾਰ ਤੇ ਨਵ ਦੁਰਗਾ ਜੋਤੀ ਪੂਜਨ ਸ੍ਰੀ ਪਰਸੋਤਮ ਬਾਸਲ ,ਸ੍ਰੀ ਮਨਦੀਪ ਗੋਰਾ ,ਹਰੀ ਰਾਮ ਡਿੰਪਾ ,ਸ੍ਰੀ ਸ਼ਿਵ ਸੰਕਰ ਵਰਮਾ , ਸ੍ਰੀ ਅੰਮ੍ਰਿਤਪਾਲ ,ਸ੍ਰੀ ਦਵਾਰਕਾ ਦਾਸ ਹਲਵਾਈ , ਸ਼੍ਰੀ ਦੇਵ ਰਾਜ ਸਰਮਾ , ਸ੍ਰੀ ਯਸਪਾਲ ਸਿੰਘ, ਸ੍ਰੀ ਚਿਮਨ ਲਾਲ , ਸ੍ਰੀ ਪਰੇਮ ਕੁਮਾਰ ਅਰੋੜਾ , ਸ੍ਰੀ ਗੁਰਮੇਲ ਸਿੰਘ ਠੇਕੇਦਾਰ ,ਸ੍ਰੀ ਨੈਬ ਸਿੰਘ ਮਾਸਟਰ ਤੇ ਸ੍ਰੀ ਉਕਾਰ ਜਿੰਦਲ ਨੇ ਕੀਤਾ । ਇਸ ਮੋਕੇ ਕੰਜਕਾ ਪੂਜਨ ਸ੍ਰੀ ਵਿਨੋਦ ਕੁਮਾਰ ਸਿੰਗਲਾ ਪ੍ਰਧਾਨ ਹਨੂੰਮਾਨ ਮੰਦਰ , ਸ੍ਰੀ ਕੁੱਲ ਭੂਸ਼ਨ ਰਾਜ ਰਾਣੀ ਲੋਹੇ ਵਾਲੇ ,ਲੰਗਰ ਸੇਵਾ ਸ੍ਰੀ ਸਿਵ ਅਰਾਧਨਾ ਸੇਵਾ ਮੰਡਲ ਵੱਲੋ ਕੀਤੀ ਗਈ । ਸਟੇਜ ਸਕੱਤਰ ਦੀ ਭੁਮਿਕਾ ਬਿੰਦਰਪਾਲ ਗਰਗ ਨੇ ਨਿਭਾਈ ।ਇਸ ਮੋਕੇ ਮਾਤਾ ਦਾ ਗੁਣਗਾਣ ਸ੍ਰੀ ਸਕਤੀ ਕੀਰਤਨ ਮੰਡਲ ਮਾਨਸਾ ਤੇ ਸ਼ਹਿਰ ਦੀਆ ਵੱਖ ਵੱਖ ਭਜਨ ਮੰਡਲੀਆ ਨੇ ਕੀਤਾ ਇਸ ਮੋਕੇ ਮਸਹੂਰ ਕਲਾਕਾਰ ਨੂਰ ਕਮਲ ਪਟਿਆਲਾ ਨੇ ਨਵੀਆ ਭੈਟਾ ਗਾਕੇ ਭਗਤਾ ਨੂੰ ਨੱਚਣ ਲਈ ਮਜਬੂਰ ਕੀਤਾ ।

ਇਸ ਮੋਕੇ ਸੁੰਦਰ ਸੁੰਦਰ ਝਾਕੀਆ ਵੀ ਵਿਖਾਈਆ ਅਗਰਵਾਲ ਸਭਾ ਪੰਜਾਬ ਦੇ ਵਾਇਸ ਪ੍ਰਧਾਨ ਅਸੋਕ ਗਰਗ ਨੇ ਅਤੇ ਮੰਡਲ ਦੇ ਸਮੂਹ ਆਹੁਦੇਦਾਰਾ ਨੇ ਸਹਿਯੋਗ ਦੇਣ ਵਾਲੀਆ ਸੰਸਥਾਵਾ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ । ਇਸ ਮੋਕੇ ਮੰਡਲ ਦੇ ਪ੍ਰਧਾਨ ਸ੍ਰੀ ਵਿਨੋਦ ਕੁਮਾਰ ਬਾਂਸਲ , ਉਪ ਪ੍ਰਧਾਨ ਰਾਜੀਵ ਕੁਮਾਰ ਗੋਇਲ , ਸੈਕਟਰੀ ਬਿੰਦਰ ਪਾਲ ਗਰਗ , ਜੁ:ਸਕੱਤਰ ਸੰਤੋਸ ਕੁਮਾਰ , ਖਜਾਨਚੀ ਕ੍ਰਿਸਨ ਲਾਲ ਮਦਾਨ ,ਜਾਗਰਣ ਇੰਚਾਰਜ ਰਾਜ ਕੁਮਾਰ ਮਿੱਤਲ,ਅਭਿਸੈਕ ਜੈਨ ਤੇ ਸਮੂਹ ਮੈਬਰ ,ਇਸਤਰੀ ਸਤਿਸੰਗ ਸਭਾ ਦੇ ਰੈਨੂੰ ਮਿੱਤਲ ,ਨੀਸਾ ਰਾਣੀ ਤੇ ਸਮੂਹ ਮੈਬਰ ਹਾਜਰ ਸਨ । ਅਖੀਰ ਵਿੱਚ ਮੰਡਲ ਦੇ ਸਕੱਤਰ ਬਿੰਦਰਪਾਲ ਗਰਗ ਨੇ ਪਹੁੰਚੀਆ ਹੋਇਆ ਸੰਗਤਾ ਤੇ ਸਮੂਹ ਸ਼ਹਿਰ ਨਿਵਾਸੀਆ ਨੂੰ ਕੰਜਕਾ ਪੂਜਨ ਦੀ ਵਧਾਈ ਦਿੱਤੀ ਇਸ ਮੋਕੇ ਸਾਰਾ ਦਿਨ ਅਤੁੱਟ ਭੰਡਾਰਾ ਚਲਦਾ ਰਿਹਾ ।

LEAVE A REPLY

Please enter your comment!
Please enter your name here