

ਮਾਨਸਾ (ਜੋਨੀ ਜਿੰਦਲ) ਮਾਨਸਾ ਦੇ ਓੁਘੇ ਸਮਾਜਸੇਵੀ ਸ੍ਰੀ ਹਰਦੇਵ ਓੁੱਭਾ ਜੀ ਦੇ ਪਿਤਾ ਸ੍ਰੀ ਪ੍ਰੀਤਮ ਸਿੰਘ ਦੀ ਬਰਸੀ ਮੋਕੇ ਅੱਜ ਮਾਨਸਾ ਵਿਖੇ ਗੁਰਦੁਆਰਾ ਸਾਹਬ ਵਿਖੇ ਸਧਾਰਨ ਪਾਠ ਦਾ ਭੋਗ ਪਾਇਆ ਗਿਆ ਇਸ ਮੋਕੇ ਉਹਨਾ ਨੇ ਨਵੀ ਪਿਰਤ ਚਲਾਓੁਦਿਆ ਆਪਨੇ ਪਿਤਾ ਜੀ
ਦੇ ਬਰਸੀ ਮੋਕੇ ਲੌੜਵੰਦ ਕੁੜੀਆ ਨੂੰ ਸਿਲਾਈ ਮਸ਼ੀਨਾ ਤੇ ਸੂਟ ਆਦਿ ਦਿਤੇ ਗਏ ਇਸ ਮੋਕੇ ਰੋਟਰੀ ਕਲੱਬ ਮਾਨਸਾ ਰੋਇਲ ਨੇ ਖੂਨਦਾਨ ਕੈਪ ਲਗਾeਆਿ ਗਿਆ ਜਿਸ ਵਿੱਚ ਪਰਿਵਾਰਕ ਮੈਬਰਾ ਤੋ ਇਲਾਵਾ ਹੋਰ ੩੦ ਵਿਆਕਤੀਆ
ਨੇ ਖੂਨਦਾਨ ਕਿਤਾ।ਇਸ ਮੋਕੇ ਮਾਨਸਾ ਦੀਆ ਕਈ ਰਾਜਨੀਤਕ,ਧਾਰਮੀਕ,ਸਮਾਜਕਿ ਜਥੇਬੰਦੀਆ ਦੇ ਨੁਮਾਇਦਆ ਨੇ ਸਿਰਕਤ ਕਿਤੀ।ਆਸਰਾ ਲੋਕ ਸੇਵਾ ਕਲੱਬ ਦੇ ਤਰਸੇਮੀ ਸੇਮੀ ਤੇ ਅਰਜੁਨ ਸੇਠੀ ਨੇ ਲੋੜਵੰਦ ਕੁੜੀਆ ਦੇ ਵਿਆਹ ਮੋਕ
ਮਸ਼ੀਨਾ ਤੇ ਹੋਰ ਜਰੂਰੀ ਸਮਾਨ ਦੇਣ ਲਈ ਜਰੂਰਤਮੰਦ ਕੁੜੀਆ ਦੀ ਚੋਣ ਕਿਤੀ ਗਈ ।ਬਲਜੀਤ ਕੜਵਲ ਪ੍ਰਧਾਨ ਅਖਿਲ ਭਾਰਤੀਯ ਸਵਰਨਕਾਰ ਸੰਘ ਨੇ ਕਿਹਾ ਕਿ ਬਰਸੀ ਮੋਕੇ ਖੂਨਦਾਨ ਕੈਪ ਲਗਾਓੁਣਾ ਤੇ ਲੋੜਵੰਦ ਕੁੜੀਆ ਨੂੰ ਸਲਾਈ ਮਸ਼ੀਨਾ ਤੇ ਹੋਰ ਜਰੂਰਤ ਦਾ ਸਮਾਨ ਦੇਣਾ ਇੱਕ ਨਵੀ ਪਿਰਤ ਹੈ ਇਹੋ ਜਾ ਕੰਮ ਅੱਜ ਦੇ ਜੁਗ ਵਿੱਚ ਕੋਈ ਸਰਵਨ ਪੁੱਤ ਹੀ ਕਰ ਸਕਦਾ ਹੈ ।ਨਾਜਰ ਸਿੰਘ ਮਾਨਸਾਹੀਆ ,ਜਗਦੀਪ ਨਕੱਈ ,ਗੁਰਪ੍ਰੀਤ ਸਿੰਘ ਬਨਾਵਲੀ , ਰਾਕੇਸ ਜੈਨ ਬੁਢਲਾਡਾ ,ਦਵਿੰਦਰ ਟੈਕਸਲਾ,ਸੁਖਦੇਵ ਫਰਮਾਈ ਨੇ ਹਰਦੇਵ ਓੁੱਭਾ ਜੀ ਦੇ ਇਸ ਓੁਦਮ ਦੀ ਬਹੁਤ ਪ੍ਰਸ਼ੰਸ਼ਾ ਕਿਤੀ ਓੁਹਨਾ ਕਿਹਾ ਕਿ
ਓੁਹ ਪਿਤਾ ਕਿਨਾ ਮਹਾਨ ਹੋਵੇਗਾ ਜਿਸ ਨੇ ਆਪਨੇ ਪੁੱਤਰ ਨੂੰ ਇਹੋ ਜਿਹੀ ਸਿਖਿਆ ਦਿਤੀ ਓੁਹਨਾ ਦੀਆ ਸਿਖਆਿਵਾ ਦੇ ਮਾਰਗ ਦਰਸਨ ਤੇ ਚਲਦਆਿ ਅੱਜ ਓੁਹਨਾ ਦਾ ਸਪੁੱਤਰ ਤੇ ਸਾਰਾ ਪਰਿਵਾਰ ਹੀ ਹਮੇਸ਼ਾ ਸਮਾਜ ਸੇਵਾ ਲਈ ਤਤਪਰ ਰਹਿੰਦਾ ਹੈ ਉਸ ਮਹਾਨ ਪਿਤਾ ਦੀ ਬਰਸੀ ਮੋਕੇ ਅਜਿਹੀ ਲੋੜਵੰਦਾ ਦੀ ਸਹਾਇਤਾ ਕਿਤੀ ਤੇ ਖੂਨਦਾਨ ਲਈ ਸਾਰਆਿ ਨੂੰ ਪ੍ਰੇਰਿਤ ਕਰਨਾ ਹੀ ਓੁਹਨਾ ਦੇ ਪਿਤਾ ਜੀ ਨੂੰ ਓੁਹਨਾ ਵੱਲੋ ਸੱਚੀ ਸਰਧਾਜਲੀ ਹੈ।ਇਸ ਮੋਕੇ ਜਗਦੋਪ ਨਕੱਈ,ਨਾਜਰ ਮਾਨਸਾਹੀਆ ,ਸੁਖਦੇਵ ਫਰਮਾਹੀ,ਰਾਕੇਸ਼ ਜੈਨ,ਡਾਕਟਰ ਜਨਕ ਰਾਜ,ਡਾਕਟਰ ਟੀ ਪੀ ਐਸ਼ ਰੇਖੀ,ਪ੍ਰਸੋਤਮ ਜਿੰਦਲ , ਬਲਜੀਤ ਕੜਵਲ,ਅਮਰਜੀਤ ਕਟੋਦੀਆ,ਦਵਿੰਦਰ ਟੈਕਸਲਾ,ਟੋਟਰੀ ਕਲੱਬ ਰੋਇਲ ਦੇ ਪ੍ਰਧਾਨ ਹੁਕਮ ਚੰਦ,ਖੂਨਦਾਨੀ ਗੁਰਪ੍ਰੀਤ ਭੰਮਾ ,ਪੁਨੀਤ ਸ਼ਰਮਾ,ਮਨਜੀਤ ਸਦਿਓੁੜਾ,ਰਾਜ ਸਿੰਘ ਓੁਭਾ,ਬਲਵਿੰਦਰ ਸਿੰਘ ਮੱਲ ਸਿੰਘ ਵਾਲਾ, ਤਰਸੇਮ ਸੇਮੀ,ਅਰਜੁਨ ਸੇਠੀ,ਗੁਰਦੀਪ ਸਿੰਘ ਦੀਪਾ ਮੀਤ ਪ੍ਰਧਾਨ ਤੇ ਰੋਟਰੀ ਰੋਇਲ, ਤੇ ਵੱਖ ਵੱਖ ਸੰਸ਼ਥਾਵਾ ਦੇ ਆਂਗੂਆ ਨੇ ਸਰਧਾ ਦੇ ਫੁੱਲ ਭੇਟ ਕਰਕੇ ਸਰਧਾਜਲੀ ਅਰਪਣ ਕਿਤੀ ।
EDITED BY : SARA YAHA | | Last Updated : 7:45 pm 9 September 2018






















