ਸ੍ਰੀ ਪ੍ਰਵੀਨ ਗੋਇਲ ਪ੍ਰਧਾਨ ਤੇ ਅਸੋਕ ਗਰਗ ਚੇਅਰਮੈਨ ਲਗਾਤਾਰ 10 ਵਾਰ ਬਣੇ

0
17

ਮਾਨਸਾ {ਸਾਰਾ ਯਹਾ } ਸ਼੍ਰੀ ਸੁਭਾਸ ਡਰਾਮਾਟਿਕ ਕਲੱਬ ਮਾਨਸਾ {ਮਨੈਜਮੈਟ} ਦੀ ਮੀਟਿੰਗ ਸ੍ਰੀ ਦੇਸ ਰਾਜ ਗਰਗ ਜੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸਾਲ 2018 ਲਈ ਰਾਮਲੀਲਾ ਖੇਡਣ ਲਈ ਵਿਚਾਰ ਵਟਾਦਰਾ ਤੇ ਮਨੈਜਮੈਟ ਦੀ ਚੋਣ ਕੀਤੀ ਗਈ। ਮੀਟਿੰਗ ਵਿੱਚ ਸ਼੍ਰੀ ਵਿਜੈ ਕੁਮਾਰ ਕੈਸ਼ੀਅਰ ਨੇ ਪਿਛਲੇ ਸਾਲ ਦੇ ਖਰਚੇਨ ਦੀ ਰਿਪੋਰਟ ਪੇਸ ਕੀਤੀ ਜਿਸ ਨੂੰ ਸਰਬਸੰਮਤੀ ਨਾਲ ਪਾਸ ਕਰ ਲਿਆ ਗਿਆ ਮੀਟਿੰਗ ਪ੍ਰਧਾਨ ਸ੍ਰੀ ਦੇਸ ਰਾਜ ਜੀ ਨੇ ਕਿਹਾ ਕਿ ਪਿਛਲੀ ਕਮੇਟੀ ਦੀ ਕਾਰਗੁਜਾਰੀ ਬਹੁਤ ਸਲਾਘਾਯੋਗ ਰਹੀ ਹੈ ਇਸ ਲਈ ਕਮੇਟੀ ਇਸ ਲਈ ਇਸ ਕਮੇਟੀ ਨੂੰ ਹੀ ਬਹਾਲ ਕਰ ਦਿੱਤਾ ਜਾਵੇ ਜਿਸ ਨੂੰ ਸਰਵ ਸੰਮਤੀ ਨਾਲ ਪਿਛਲੀ ਕਮੇਟੀ ਨੂੰ ਬਹਾਲ ਕਰਣ ਦੀ ਸਹਿਮਤੀ ਦਿੱਤੀ ਗਈ। ਜਿਸ ਵਿੱਚ ਪ੍ਰਵੀਨ ਗੋਇਲ ੧੦ ਵੀ ਵਾਰ ਪ੍ਰਧਾਨ ਬਣੇ ਕਮੇਟੀ ਵਿੱਚ ਸਰਪ੍ਰਸਤ ਦੇਸ ਰਾਜ ,ਕੇਕੇ ਬਾਂਸਲ ,ਹੁਕਮ ਚੰਦ ,ਚੇਅਰਮੈਨ ਸ੍ਰੀ ਅਸੋਕ ਗਰਗ , ਵਾਇਸ ਪ੍ਰਧਾਨ ਸੁਰਿੰਦਰ ਨੰਗਲੀਆ ,ਪ੍ਰੇਮ ਜਿੰਦਲ, ਜਰਨਲ ਸੈਕਟਰੀ ਸ੍ਰੀ ਭੀਮ ਸੈਨ ਹੈਪੀ, ਜੁਆਇੰਟ ਸੈਕਟਰੀ ਮਨੋਜ ਅਰੋੜਾ ,ਕੈਸ਼ੀਅਰਬ ਸ੍ਰੀ ਵਿਜੈ ਕੁਮਾਰ ,ਸਟੇਜ ਸਕੱਤਰ ਅਰੁਣ ਅਰੋੜਾ ,ਪ੍ਰੈਸ ਸਕੱਤਰ ਸ੍ਰੀ ਬਲਜੀਤ ਸਰਮਾ ਚੁਣੇ ਗਏ ।ਮੀਟਿੰਗ ਵਿੱਚ ਫੈਸਲਾ ਕੀਤਾ ਕਿ ਮਿਤੀ 28/8/18 ਦਿਨ ਮੰਗਲਵਾਰ ਰਾਤ 8 ਵਜੇ ਹਵਨ ਕਰਕੇ ਪ੍ਰਭੂ ਸ੍ਰੀ ਰਾਮ ਦੀ ਲੀਲਾ ਦੀ ਰਿਹਸਲ ਦੀ ਸੁਰੂਆਤ ਕੀਤੀ ਜਾਵੇਗੀ


EDITED BY : SARA YAHA | | Last Updated :7:15 pm 27 august 2018

LEAVE A REPLY

Please enter your comment!
Please enter your name here