*ਸੀਨੀਅਰ ਸਿਟੀਜ਼ਨ ਦਾ ਕੈੰਪ ਲਗਾਇਆਸਰਕਾਰ ਵੱਲੋ ਚਲਾਈ ਇਸ ਯੋਜਨਾ ਦਾ ਵੱਧ ਤੋਂ ਵੱਧ ਲਾਹਾ ਲੈਣਾ ਚਾਹੀਂਦਾ- ਮਨਿੰਦਰ*

0
39

ਮਾਨਸਾ 3 ਸਤੰਬਰ (ਸਾਰਾ ਯਹਾਂ/ਬਿਊਰੋ ਨਿਊਜ਼) : ਭਾਰਤ ਸਰਕਾਰ ਦੇ ਅਦਾਰੇ ਅਲਿਮਕੋ ਵੱਲੋ ਬਿੱਗ ਹੋਪ ਫਾਊਡੇਸ਼ਨ ਬਰੇਟਾ ਦੇ ਸਹਿਜੋਗ ਨਾਲ ਮਾਨਸਾ ਜ਼ਿਲ੍ਹੇ ਦੇ ਪਿੰਡ ਗੇਹਲੇ ਅਤੇ ਰੱਲਾ ਵਿਖ਼ੇ ਭਾਰਤ ਸਰਕਾਰ ਦੀ RVY ਯੋਜਨਾ ਤਹਿਤ ਬਜ਼ੁਰਗਾਂ ਨੂੰ ਲੋੜੀਦਾ ਸਮਾਨ ਮੁਹੱਇਆ ਕਰਵਾਉਣ ਲਈ ਐਸੇਸਮੈਂਟ ਕੈੰਪ ਲਗਾ ਕੇ ਫਾਰਮ ਭਰੇ ਗਏ ਜਿਸ ਵਿੱਚ ਵਹੀਲ ਚੇਅਰ, ਕੰਨਾਂ ਵਾਲੀ ਮਸ਼ੀਨ, ਗੋਡਿਆ ਦੇ ਕੈਪ, ਕਮਰ ਬੈਲਟ, ਸਰਵਾਈਕਲ ਕਾਲਰ, ਵਾਕਰ, ਖੂੰਡੀਆ ਆਦਿ ਇਹਨਾਂ ਕੈੰਪਾਂ ਵਿੱਚ 1000 ਦੇ ਲਗਭਗ ਬਜ਼ੁਰਗਾਂ ਨੂੰ ਰਜਿਸਟਰਡ ਕੀਤਾ ਗਿਆ ਫਾਊਡੇਸ਼ਨ ਦੇ ਮਨਿੰਦਰ ਕੁਮਾਰ ਨੇ ਕਿਹਾ ਕਿ ਭਾਰਤ ਸਰਕਾਰ ਵੱਲੋ 60 ਸਾਲ ਤੋਂ ਉਪਰ ਦੀ ਉਮਰ ਦੇ ਬਜ਼ੁਰਗਾਂ ਲਈ ਚਲਾਈ ਗਈ ਯੋਜਨਾ ਬਹੁਤ ਹੀ ਸ਼ਾਲਾਗਾਯੋਗ ਹੈ ਇਸ ਨਾਲ ਪਿੰਡਾਂ ਵਿੱਚ ਅਨੇਕਾਂ ਹੀ ਬਜ਼ੁਰਗਾਂ ਨੂੰ ਇਸ ਦਾ ਲਾਭ ਮਿਲਦਾ ਹੈ ਅਲਿਮਕੋ ਵੱਲੋ ਡਾ. ਤੁਸ਼ਾਰ ਗੌਤਮ ਪਾਂਡੇ, ਅਤੇ ਲਖ਼ਸ਼ੇ ਹਾਜ਼ਰ ਸਨ ਇਸ ਮੌਕੇ ਰੈੱਡ ਕਰਾਸ ਸੰਗਰੂਰ ਤੋਂ ਮਿੰਟੂ ਬਾਂਸਲ ਵੱਲੋ ਬੋਲਦਿਆ ਕਿਹਾ ਕਿ ਸਾਰੇ ਪਿੰਡਾਂ ਵਿੱਚ ਪੰਚਾਇਤਾ, ਸਮਾਜ ਸੇਵੀਆਂ ਨੂੰ ਚਾਹੀਂਦਾ ਹੈ ਕਿ ਇਹਨਾਂ ਕੈੰਪਾਂ ਪ੍ਰਤੀ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨਾ ਚਾਹੀਂਦਾ ਹੈ ਇਹਨਾਂ ਕੈੰਪਾਂ ਵਿੱਚ ਗ੍ਰਾਮ ਪੰਚਾਇਤ ਅਤੇ ਬ੍ਰਾਹਮਨ ਧਰਮਸ਼ਾਲਾ ਐਂਡ ਵੈਲਫ਼ੇਅਰ ਸੋਸਾਇਟੀ ਗੇਹਲੇ, ਗ੍ਰਾਮ ਪੰਚਾਇਤ ਅਤੇ ਸਮਾਜ ਸੇਵੀ ਸੰਸਥਾਂ ਪਿੰਡ ਰੱਲਾ ਦਾ ਸਹਿਜੋਗ ਰਿਹਾ ਹੈ ਇਸ ਮੌਕੇ ਸੁੱਖਾ ਮਾਨਸਾ , ਸੁਖਦੀਪ ਸਿੰਘ ਫਫੜੇ, ਪ੍ਰਗਟ ਸਿੰਘ, ਜਗਦੇਵ ਸਿੰਘ ਫਫੜੇ, ਬਲਵਿੰਦਰ ਸਿੰਘ ਫੋਜੀ, ਸਰਪੰਚ ਪਿਰਤਪਾਲ ਸਿੰਘ, ਰਮਨ ਗੇਹਲੇ, ਜੈ ਗੋਪਾਲ ਰੱਲਾ, ਸਰਪੰਚ ਹਰਭਜਨ ਸਿੰਘ ਰੱਲਾ, ਬੋਬੀ ਚਾਹਲ, ਲਵੀ ਚਾਹਲ, ਦਰਸ਼ਨ ਪਾਲ, ਵੀਰਪਾਲ ਕੌਰ ਸਮਾਜ ਸੇਵੀ ਹਾਜ਼ਰ ਸ

NO COMMENTS