ਸ਼੍ਰੀ ਸੁਭਾਸ਼ ਡਰਾਮਿਟਕ ਕੱਲਬ .ਰਜਿ ਮਾਨਸਾ ਦੀ ਚੋਣ ਵਿੱਚ ਸੁਰਿੰਦਰ ਨੰਗਲੀਆ ਜੀ ਬਣੇ 14 ਵਾਰ ਪ੍ਰਧਾਨ

0
2

ਮਾਨਸਾ 17,ਅਗਸਤ (ਸਾਰਾ ਯਹਾ) : ਹਰ ਸਾਲ ਦੀ ਤਰ੍ਹਾਂ ਸ੍ਰੀ ਸੁਭਾਸ਼ ਡਰਾਮਿਟਕ ਕੱਲਬ ਦੀ ਚੋਣ ਕੀਤੀ ਗਈ ਮੀਟਿੰਗ ਦੀ ਪ੍ਰਧਾਨਗੀ ਕੇ ਕੇ, ਬਾਸਲ ਨੇ ਕੀਤੀ ਅਤੇ 2018 ਦੀ ਰਾਮ ਲੀਲਾ ਖੇਡਣ ਲਈ ਵਿਚਾਰ ਵਟਾਂਦਰਾ ਅਤੇ ਅੈਕਟਰ ਬੋਡੀ ਦੀ ਚੋਣ ਕੀਤੀ ਗਈ ਮੀਟਿੰਗ ਵਿਚ ਸ੍ਰੀ ਸੁਰਿੰਦਰ ਨੰਗਲੀਆ ਜੀ ਨੂੰ 14 ਵਾਰ ਸਰਬਸੰਮਤੀ ਨਾਲ ਅੈਕਟਰ ਬੋਡੀ ਦਾ ਪ੍ਧਾਨ ਚੁਣਿਆ ਗਿਆ ਅਤੇ ਉਸ ਪ੍ਧਾਨ ਜੀ ਨੂੰ ਐਕਟਰ ਦੇ ਹੋਰ ਅਹੁਦੇਦਾਰਾਂ ਦੀ ਚੋਣ ਕਰਨ ਦੇ ਅਧਿਕਾਰ ਦਿੱਤੇ ਗਏ ਇਸ ਤਰ੍ਹਾਂ ਪ੍ਰਧਾਨ ਜੀ ਨੇ ਡਾਇਰੈਕਟਰ ਸ੍ਰੀ ਵਿਨੋਦ ਪਠਾਨ, ਪਰਵੀਨ ਸ਼ਰਮਾ (ਟੋਨੀ),ਕੇ ਸ਼ੀ ਸ਼ਰਮਾ, ਅਤੇ ,ਨਵੀਨ ਕੁਮਾਰ (ਸੋਨੂ ਰੱਲਾ) ,ਅਤੇ ਮਿਊਜ਼ਿਕ ਡਾਇਰੈਕਟਰ ਗੁਰਸੇਵਕ ਸੰਦਲ …ਵਾਇਸ ਪ੍ਰਧਾਨ ਸ਼ੈਟੀ ਅਰੋੜਾ ,ਰਿੰਕੂ ਬਾਸਲ,…. ਜਰਨਲ ਸੈਕਟਰੀ, ਮੋਨਜ ਅਰੋੜਾ…… ਜੁਆਇੰਟ ਸੈਕਟਰੀ ਗੋਰਵ ਬਜਾਜ ,ਪ੍ਮੋਟਰ ਬਨਵਾਰੀ ਬਜਾਜ, ਵਿਕੀ ਸ਼ਰਮਾ…ਲੇਡੀ ਡਰੈੱਸ ਇੰਨਚਾਰਜ ਤਰਸੇਮ ਹੋਡਾ ਸੋਟਰ ਕੀਪਰ ਜਗਦੀਸ਼ ਮੋਰਡਾ ਰਾਜੂ ਬਾਵਾ ਜੀਵਨ ਕੁਮਾਰ…. ਮੇਕਅੱਪ ਮੇਨ ਕੇਵਲ ਅਜਨਬੀ, ਮਨਜੀਤ ਬੱਬੀ ,ਗੋਰਾ ਸ਼ਰਮਾ, ਅਸ਼ੋਕ ਟੀਟਾ ,ਤੇ ਬੰਟੀ ਸ਼ਰਮਾ ,ਚੁਣੇ ਗਏ….. ਨਾਇਟ ਇੰਨਚਾਰਜ ਪਰਮਜੀਤ ਜਿੰਦਲ… ਪੱਡਾਲ ਇੰਨਚਾਰਜ ਕਿ੍ਸ਼ਨ ਲਾਲ ,ਰਮੇਸ਼ ਵਰਮਾ …. ਸੀਨਰੀ ਇੰਨਚਾਰਜ ਰਾਜ ਕੁਮਾਰ ਰਾਜੀ , ਬੀਬਾ ਬਜਾਜ, ਮਹੇਸ਼ੀ ਦੀਪਕ, ਚੇਤਨ ਜੋਤੀ ….ਥਾਲੀ ਇੰਨਚਾਰਜ ਜਗਨ ਨਾਥ ਕੋਕਲਾ

ਮੀਟਿੰਗ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਸ੍ਰੀ ਰਾਮ ਦੀ ਲੀਲਾ ਦੀ ਰੀਹਸਲ ਦੀ ਸੁਰੁਆਤ 28-8-18 ਸ਼ਾਮ 8:30 ਵਜੇ ਹਵਨ ਕਰਕੇ ਕੀਤੀ ਜਾਵੇਗੀ ਮੀਟਿੰਗ ਵਿੱਚ ਕਲੱਬ ਦੇ ਮੈਂਬਰ ਸਵ. ਗੁਲਸ਼ਨ ਬਜਾਜ ਅਤੇ ਸਵ .ਰਾਜ ਕੁਮਾਰ ਦੀ ਹੋਈ ਬੇਵਕਤੀ ਮੋਤ ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕੱਲਬ ਦੇ, ਮੈਬਰਾਂ ਨੂੰ ਸ਼ਰਧਾਂਜਲੀ ਦਿੰਦਿਆਂ ਭਗਵਾਨ ਅੱਗੇ ਅਰਦਾਸ ਕੀਤੀ ਗਈ ਕਿ ਉਹ ਵਿਛੜੀਆ ਰੂਹਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ


EDITED BY : SARA YAHA | | Last Updated :4:20 pm 17 august 2018

LEAVE A REPLY

Please enter your comment!
Please enter your name here