Uncategorized *ਵੱਡੀ ਖਬਰ : ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਿਲੀ ਪੈਰੋਲ* May 21, 2021 0 80 Share Google+ Twitter Facebook WhatsApp Telegram Email ਚੰਡੀਗੜ੍ਹ 21ਮਈ (ਸਾਰਾ ਯਹਾਂ/ ਬਿਊਰੋ ਰਿਪੋਰਟ) : ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਮਿਲ ਗਈ ਹੈ। ਉਸਨੂੰ 48 ਘੰਟਿਆਂ ਲਈ ਪੈਰੋਲ ਦਿੱਤੀ ਗਈ ਹੈ। ਰਾਮ ਰਹੀਮ 48 ਘੰਟੇ ਗੁਰੂਗ੍ਰਾਮ ਵਿਚ ਰਹੇਗਾ। ਰਾਮ ਰਹੀਮ ਦੀ ਮਾਂ ਗੁਰੂਗਰਾਮ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਹੈ।