ਵਿਦਿਆਰਥਣਾਂ ਨੇ ਕੱਢੀ ਨਸ਼ਿਆਂ ਖਿਲਾਫ਼ ਰੈਲੀ

0
5

ਨਾਭਾ:(ਸਾਰਾ ਯਹਾ ) ਅੱਜ ਐਂਟੀ ਡਰੱਗਜ਼ ਦਿਵਸ ਮੌਕੇ ਸਥਾਨਕ ਸਰਕਾਰੀ ਡਾਈਟ ਅਤੇ ਆਈਟੀਆਈ ਦੀਆਂ ਵਿਦਿਆਰਥਣਾਂ ਨੇ ਸਾਂਝੇ ਤੌਰ ਤੇ ਰਿਆਸਤੀ ਸ਼ਹਿਰ ਨਾਭਾ ਦੇ ਵੱਖ ਵੱਖ ਬਾਜ਼ਾਰਾਂ ਵਿੱਚ ਰੈਲੀ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਡੀਐੱਸਪੀ ਚੰਦ ਸਿੰਘ, ਇੰਸਪੈਕਟਰ ਸੁਖਰਾਜ ਸਿੰਘ,ਏ ਐੱਸ ਆਈ ਬਲਜਿੰਦਰ ਸ਼ਰਮਾ ਸਾਂਝ ਕੇਂਦਰ ਨਾਭਾ, ਏਐਸਆਈ ਦਰਸ਼ਨ ਸਿੰਘ ਟ੍ਰੈਫਿਕ ਚਾਰਜ ਨਾਭਾ ਵੱਲੋਂ ਸਾਂਝੇ ਤੌਰ ਤੇ ਸਮੁਲੀਅਤ ਕੀਤੀ ਗਈ ।ਇਹ ਰੈਲੀ ਸਥਾਨਕ ਡਾਇਟ ਤੋਂ ਸ਼ੁਰੂ ਹੋ ਕੇ ਵੱਖ ਵੱਖ ਬਾਜ਼ਾਰਾਂ ਵਿਚ ਦੀ ਹੁੰਦੀ ਹੋਈ ਵਾਪਸ ਡਾਈਟਜ਼ ਵਿਖੇ ਸਮਾਪਤ ਹੋਈ ਜਿਸ ਦੌਰਾਨ ਲੜਕੀਆਂ ਵੱਲੋਂ ਵੱਖ ਵੱਖ ਤਰ੍ਹਾਂ ਦੇ ਹੱਥ ਲਿਖਤ ਸਲੋਗਨ ਹੱਥਾਂ ਵਿੱਚ ਫੜੇ ਹੋਏ ਸਨ ਜਿਨ੍ਹਾਂ ਤੇ ਨਸ਼ੇ ਤੋਂ ਬਚਣ ਲਈ ਲਿਖਿਆ ਹੋਇਆ ਸੀ


EDITED BY : SARA YAHA | | Last Updated :24 June 2018

LEAVE A REPLY

Please enter your comment!
Please enter your name here