ਵਿਆਹ ਦਾ ਝਾਂਸਾ ਦੇ ਕੇ ਨਾਬਾਲਗ ਲੜਕੀ ਨੂੰ ਲੈ ਕੇ ਫਰਾਰ

0
4

ਬੁਢਲਾਡਾ, 28 ਮਈ – ਇੱਥੋਂ ਥੋੜੀ ਦੂਰ ਪਿੰਡ ਇਕ ਵਿਅਕਤੀ ਵਲੋਂ ਬਾਰਵੀਂ ਵਿਚ ਪੜਦੀ ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਭਜਾਉਣ ਦਾ ਸਮਾਚਾਰ ਮਿਲਿਆ ਹੈ। ਸਿਟੀ ਪੁਲਸ ਬੁਢਲਾਡਾ ਨੇ ਲੜਕੀ ਦੇ ਪਿਤਾ ਮਿੱਠੂ ਸਿੰਘ ਦੇ ਬਿਆਨ ਤੇ ਸੰਦੀਪ ਸਿੰਘ ਪੁੱਤਰ ਗੁਰਤੇਜ਼ ਸਿੰਘ ਫੂਲੂਆਲਾ ਡੋਗਰਾ ਦੇ ਖਿਲਾਫ ਧਾਰਾ 363, 366 ਏ ਅਧੀਨ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਲੜਕੀ ਦੇ ਪਿਤਾ ਨੇ ਦੱਸਿਆ ਕਿ ਲੜਕੀ ਆਪਣੇ ਘਰ ਤੋਂ ਨਕਦੀ ਸੋਨਾ ਅਤੇ ਸਰਟੀਫਿਕੇਟ ਲੈ ਗਈ ਹੈ।


 

LEAVE A REPLY

Please enter your comment!
Please enter your name here