ਵਾਤਾਵਰਣ ਨੂੰ ਹਰਿਆ ਭਰਿਆ ਰੱਖਣ ਲਈਂ ਖੀਵਾ ਕਲਾ ਪਿੰਡ ਵਿਖੇ ਸਾਬਕਾ ਸਰਪੰਚ ਅਤੇ ਭੀਖੀ ਥਾਣਾ ਵਲੋ ਬੂਟੇ ਲਗਾਈਏ ਗਏ

0
2

ਭੀਖੀ 5,ਜੂਨ ( ਸਾਰਾ ਯਹਾ) : ਅੱਜ ਵਿਸ਼ਵ ਵਾਤਾਵਰਣ ਦੇ ਮੋਕੇ ਤੇ ਭੀਖੀ ਥੁਾਣੇ ਦੇ ਸਹਾਇਕ ਥਾਣੇਦਾਰ ਸਮਰਾਟ ਵੀਰ ਸ਼ਰਮਾ ਨੇ ਆਪਣਾ ਯੋਗਦਾਨ ਖੀਵਾ ਕਲਾ ਵਿਖੇ ਬੂਟਾ ਲਗਾ ਨੇ ਨਿਭਾਇਆ ਅਤੇ ਉਰਨਾ ਛੋਟੇ ਜਿਹੇ ਪ੍ਰੋਗਰਾਮ ਦੋਰਾਨ ਅੱਜ ਇਸ ਦਿਵਸ ਮੋਕੇ ਵਾਤਾਵਰਣ ਨੂੰ ਹਰਿਆ ਭਰਿਆ ਰੱਖਣ ਲਈਂ ਖੀਵਾ ਕਲਾ ਵਿਖੇ ਪਿੰਡ ਦੇ ਸਾਬਕਾ ਸਰਪੰਚ ਅਮਰੀਕ ਸਿੰਘ ਅਤੇ ਥਾਣਾ ਭੀਖੀ ਦੇ ਥਾਣੇਦਾਰ ਤੇ ਉਹਨਾ ਨਾਲ ਹੌਲਦਾਰ ਮਨਜਿੰਦਰ ਸਿੰਘ ਸਿਪਾਹੀ ਹਰਪਾਲ ਸਿੰਘ ਖੀਵਾ ਕਲਾ ਪੁੱਜ ਕੇ ਜਿਥੇ ਉਹਨਾ ਨੇ ਵਾਤਾਵਰਣ ਦੀ ਸੁਧਾਰ ਬਾਰੇ ਲੋਕਾ ਨੂੰ ਬੂਟੇ ਲਾਊਣ ਬਾਰੇ ਦੱਸਿਆ ਉਥੇ ਦਰੱਖਤ ਲ਼ਾਊਣ ਦੇ ਫਾਇਦਆ ਬਾਰੇ ਪਾਣੀ ਦੀ ਲੋੜ ਅਨੁਸਾਰ ਵਰਤੋ ਕਰਨ ਬਾਰੇ ਵੀ ਲੋਕਾ ਦੱਸਿਆ ਗਿਆ ਪਿੰਡ ਵਿਚੋ ਮਿੱਠੂ ਸਿੰਘ ਪੰਚ ਵਿਸਾਖਾ ਸਿੰਘ ਗੁਰਪ੍ਰੀਤ ਸਿੰਘ ਚਹਿਲ ਬਹਦਾਰ ਸਿੰਘ ਹਜ਼ਾਰ ਸਨ ਜਿਥੇ ਕਿ ਸਮਰਾਟ ਵੀਰ ਸ਼ਰਮਾ ਆਪਣੀ ਡਿਊਟੀ ਤਨਦੇਹੀ ਨਾਲ ਕਰਦਾ ਉਥੇ ਖੇਡਾਂ ਸਮਾਜ ਸੇਵਾ ਦੇ ਕੰਮਾ ਵਿਚ ਮੋਹਰੀ ਰਹਿੰਦਾ ਹੈ


EDITED BY : SARA YAHA | | Last Updated :5 June 2018

LEAVE A REPLY

Please enter your comment!
Please enter your name here