*ਰੇਲਵੇ ਫਾਟਕ ਨਜਦੀਕ ਔਰਤ ਦੀ ਲਾਸ਼ ਬਰਾਮਦ*

0
358

ਬੁਢਲਾਡਾ 21 ਦਸੰਬਰ  (ਸਾਰਾ ਯਹਾਂ/ਮੇਹਤਾ ਅਮਨ) ਸਥਾਨਕ ਸ਼ਹਿਰ ਦੇ ਅਹਿਮਦਪੁਰ ਫਾਟਕ ਨਜਦੀਕ ਖੰਭਾ ਨੰਬਰ 230 ਦੇ ਕੋਲ ਰੇਲਵੇ ਲਾਈਨ ਤੇ ਇੱਕ ਅਣਪਛਾਤੀ ਔਰਤ ਦੀ ਲਾਸ਼ ਮਿਲੀ। ਜਿੱਥੇ ਰੇਲਵੇ ਪੁਲਿਸ ਦੇ ਚੋਂਕੀ ਇੰਚਾਰਜ ਕੁਲਵੰਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਹਿਚਾਣ ਗਮਦੂਰ ਕੌਰ ਵਾਸੀ ਵਾਰਡ ਨੰ. 19 ਵਜੋਂ ਹੋਈ, ਲਾਸ਼ ਪੋਸ਼ਟ ਮਾਰਟਮ ਲਈ ਸਰਕਾਰੀ ਹਸਪਤਾਲ ਵਿੱਖੇ ਭੇਜ ਦਿੱਤੀ ਗਈ ਹੈ। ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। 

NO COMMENTS