ਰਾਵੀ ਦਰਿਆ ‘ਤੇ ਟੁੱਟਿਆ ਪੁਲ, ਫੌਜ ਦੀ ਗੱਡੀ ਫਸੀ, ਵੇਖੋ ਤਸਵੀਰਾਂ

0
58

ਗੁਰਦਾਸਪੁਰ: ਇੱਥੇ ਭਾਰਤ-ਪਾਕਿਸਤਾਨ ਬਾਰਡਰ ‘ਤੇ ਸਥਿਤ ਮਕੌੜਾ ਪਤਨ ਸਥਿਤ ਰਾਵੀ ਦਰਿਆ ਪਾਰ ਕਰਕੇ ਸਰਹੱਦ ਵੱਲ ਜਾ ਰਹੇ ਭਾਰਤੀ ਜਵਾਨਾਂ ਦੀ ਗੱਡੀ ਦਰਿਆ ਵਿੱਚ ਲੁੜਕ ਕਈ।

2

ਹਾਦਸਾ ਦਰਿਆ ਵਿੱਚ ਬਣੇ ਪੁਲ਼ ਦੇ ਟੁੱਟਣ ਕਰਕੇ ਵਾਪਰਿਆ।

3

ਜਾਣਕਾਰੀ ਮੁਤਾਬਕ ਗੱਡੀ ਵਿੱਚ 8 ਜਵਾਨ ਸਵਾਰ ਸਨ, ਜਿਨ੍ਹਾਂ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾਈ।

ਹੁਣ ਫੌਜ ਦੀ ਮਦਦ ਨਾਲ ਗੱਡੀ ਨੂੰ ਪਾਣੀ ਵਿੱਚੋਂ ਬਾਹਰ ਕੱਢਣ ਦੇ ਯਤਨ ਕੀਤੇ।

5

ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਵਿਪੁਲ ਉਜਵਲ ਨੇ ਦੱਸਿਆ ਕਿ ਹਾਦਸੇ ਵਿੱਚ ਕੋਈ ਨੁਕਸਾਨ ਨਹੀਂ ਹੋਇਆ।

NO COMMENTS