

ਮਾਨਸਾ, (ਸਾਰਾ ਯਹਾ,(ਬਲਜੀਤ ਸ਼ਰਮਾ)5 ਮਾਰਚ: ਰਣਬੀਰ ਸਿੰਘ ਇੰਸਪੈਕਟਰ ਡੀ ਐਸ ਪੀ ਬਣੇ ਅੱਜ ਦੁਪਹਿਰ ਸਮੇਂ ਉਹਦੇ ਰਣਬੀਰ ਸਿੰਘ ਇੰਸਪੈਕਟਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾ਼ਂਤਾ ਜਦੋਂ ਪਤਾ ਲੱਗਿਆ ਕਿ ਮਾਨਸਾ ਤੋਂ ਇੰਸਪੈਕਟਰ ਰਣਬੀਰ ਸਿੰਘ ਨੂੰ ਤਰੱਕੀ ਦੇ ਕੇ ਡੀ ਅੈਸ ਪੀ ਬਣਾ ਦਿੱਤਾ ਗਿਆ ਅਤੇ ਅਤੇ ਇਸ ਸਮੇਂ ਰਣਬੀਰ ਸਿੰਘ ਸਿੰਘ ਇੰਸਪੈਕਟਰ ਸੀ ਆਈ ਏ ਸਟਾਫ ਮਾਨਸਾ ਦੇ ਇੰਚਾਰਜ ਦੇ ਤੌਰ ਤੇ ਆਪਣੀ ਸੇਵਾ ਨਿਭਾ ਰਹੇ ਹਨ ਅਤੇ ਇਸ ਤੋਂ ਪਹਿਲਾਂ ਉਹ ਥਾਣਾ ਸਿਟੀ ਬੁਢਲਾਡਾ ਵਿਖੇ ਬਤੌਰ ਇੰਸਪੈਕਟਰ ਸੇਵਾ ਕਰ ਚੁੱਕੇ ਹਨ ਅਤੇ ਮਾਨਸਾ ਵਿਖੇ ਵੀ ਵੱਖ ਵੱਖ ਥਾਣਿਆਂ ਵਿਚ ਬਤੌਰ ਇੰਸਪੈਕਟਰ ਸੇਵਾ ਕਰ ਚੁੱਕੇ ਹਨ ਹੁਣ ਉਹ ਸਰਕਾਰ ਉਨ੍ਹਾਂ ਨੂੰ ਜਿਥੇ ਲਵੇਗੀ ਉਹ ਬਤੌਰ ਡੀ ਐਸ ਪੀ ਆਪਣੀ ਸੇਵਾ ਨਿਭਾਉਣ ਗੇ
EDITED BY : SARA YAHA | | Last Updated : 7:31 pm 5 ਮਾਰਚ 2019






















