

ਮਾਨਸਾ,(ਬਲਜੀਤ ਸ਼ਰਮਾ) 28,ਨਵੰਬਰ : ਅੱਜ ਮੈਗਾ ਮਾਇੰਡInstitute ਵਲੋ ਆਪਣੇ ਨਵੀ ਬਰਾਂਚ ਨਵੀ ਕਚਿਹਰੀ ਰੋਡ ਨੇੜੇ ਮਾਤਾ ਸੁੰਦਰੀ ਕਾਲਿਜ ਸ਼ੁਭ ਆਰੰਭ ਅੱਜ ਗੁਰੂ ਮਹਾਰਾਜ ਦਾ ਅਸ਼ੀਰਵਾਦ ਲੈਦੇ ਵਾਹਿਗੁਰੂ ਦੀ ਅਪਾਰ ਕਿਰਪਾ ਦੇ ਨਾਲ ਅੱਜ ਸਵੇਰੇ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ ਤੇ ਵਾਹਿਗੁਰੂ ਸ਼ੁਕਰਾਨਾ ਕਰਦਿਆ ਅਰਦਾਸ ਕੀਤੀ ਗਈ ਅਤੇ ਬਰਾਂਚ ਵਲੋਂ ਸ ਜਗਤਾਰ ਸਿੰਘ ਸਰਪੰਚ ਗੁਰਨੇ ਕਲਾ ਤੇ ਰੁਪਿੰਦਰਜੀਤ ਸਿੰਘ ,ਅਭੀ ਅੱਗਰਵਾਲ, ਮੈਡਮ ਪਰਮਿੰਦਰ ਕੋਰ ਨੇ, ਆਏ ਹੋਏ ਸਾਰੇ ਮਹਿਮਾਨਾ ਨੂੰ ਜੀ ਆਇਆ ਆਖਦੇ ਹੋਏ ਉਹਨਾ ਨੇ ਦੱਸਿਆ ਕਿ ਸਾਡੀ ਬਰਾਚ ਵਲੋ ਬੱਚਿਆ ਦੇ ਚੰਗੇ ਭਵਿੱਖ ਲਈ,
ਮਾਨਸਾ ਵਿਖੇ ਨਵੀ ਆਪਣੀ ਸੂਰੁਅਾਤ ਕੀਤੀ ਅਤੇ ਬੱਚਿਆ ਇੰਗਲਿਸ ਬੋਲਣ ਦਾ ਕੋਰਸ ਅਾਈਲੈਟਸ ਕਰਵਾਇਆ ਜਾਵੇਗਾ ਇਹਨਾ ਕੋਰਸਾ ਲਈ ਤਜਰਬੇਕਾਰ ਤੇ ਯੋਗ ਸਟਾਫ ਲਿਆਦਾ ਗਿਆ ਹੈ ਜਿੰਨਾ੍ ਬੱਚਿਆ ਪੜਾਈ ਲਈ ਬਹਾਰ ਜਾਣਾ ਹੈ ਉਹ ਆਪਣੇ ਉਜਵਲ ਭਵਿੱਖ ਲਈ ਸਾਡੀ ਬਰਾਂਚ ਨਵੀ ਕਚਿਹਰੀ ਨੇੜੇ ਮਾਤਾ ਸੁੰਦਰੀ ਕਾਲਿਜ ਬੈਂਕ ਦੇ ਉਪਰ ਮਿਲ਼ ਸਕਦੇ ਹਨ
EDITED BY : SARA YAHA | | Last Updated : 8:40 PM 28 ਨਵੰਬਰ 2018























